ETV Bharat / state

ਬਰਨਾਲਾ 'ਚ 1971 'ਚ ਲੜਾਈ ਦੀ ਯਾਦ 'ਚ ਮਨਾਇਆ ਵਿਜੈ ਦਿਵਸ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

1971 ਵਿੱਚ ਪਾਕਿਸਤਾਨ ਨਾਲ ਹੋਈ ਲੜਾਈ ਤੋਂ ਬਾਅਦ ਹੋਈ ਜਿੱਤ ਦੀ ਯਾਦ ਵਿੱਚ ਬਰਨਾਲਾ ਵਿੱਚ ਵਿਜੈ ਦਿਵਸ ਮਨਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

author img

By

Published : Dec 17, 2019, 7:04 PM IST

ਪਾਕਿਸਤਾਨ ਨਾਲ 1971 ਦੀ ਲੜਾਈ
ਪਾਕਿਸਤਾਨ ਨਾਲ 1971 ਦੀ ਲੜਾਈ

ਬਰਨਾਲਾ: ਪਾਕਿਸਤਾਨ ਨਾਲ 1971 ਦੀ ਲੜਾਈ ਵਿਚ ਮਿਲੀ ਜਿੱਤ ਤੋਂ ਬਾਅਦ ਦੇਸ਼ 16 ਦਸੰਬਰ ਨੂੰ ਵਿਕਟਰੀ ਡੇਅ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਜਨਰਲ ਜਗਜੀਤ ਸਿੰਘ ਅਰੋੜਾ ਨੇ 92000 ਪਾਕਿਸਤਾਨੀ ਸੈਨਿਕਾਂ ਨੂੰ ਹਥਿਆਰ ਰੱਖ ਕੇ ਆਤਮ-ਸਮਰਪਣ ਕਰਵਾਇਆ ਸੀ ਅਤੇ ਬੰਗਲਾਦੇਸ਼ ਦੀ ਨੀਂਹ ਰੱਖੀ ਗਈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇਸ਼ 48 ਵਾਂ ਜੇਤੂ ਦਿਵਸ ਮਨਾ ਰਿਹਾ ਹੈ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਅੱਜ ਬਰਨਾਲਾ ਵਿਖੇ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦਿਨ ਹੀ ਭਾਰਤੀ ਸੈਨਾ ਨੇ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਬੰਗਲਾਦੇਸ਼ ਵਿਚ ਜਨਰਲ ਜਗਜੀਤ ਸਿੰਘ ਅਰੋੜਾ ਨੇ 92000 ਪਾਕਿਸਤਾਨੀ ਸੈਨਿਕਾਂ ਤੋਂ ਹਥਿਆਰਾਂ ਸਣੇ ਆਤਮ-ਸਮਰਪਣ ਕਰਵਾਇਆ ਸੀ। ਭਾਰਤੀ ਫੌਜ ਦੇ ਤਿੰਨਾਂ ਹਿੱਸਿਆਂ ਦੇ ਲਗਭਗ 1600 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚ 158 ਭਾਰਤੀ ਜਲ ਸੈਨਾ ਦੇ ਜਵਾਨ ਅਤੇ ਭਾਰਤੀ ਹਵਾਈ ਸੈਨਾ ਦੇ 75 ਜਵਾਨ ਸ਼ਹੀਦ ਹੋਏ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ 1971 ਦੀਆਂ ਯੁੱਧਾਂ ਦੀ ਜਿੱਤ ਵਿਚ ਤਿੰਨਾਂ ਸੈਨਾਵਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ, ਪਰ ਪਹਿਲੀ ਵਾਰ ਭਾਰਤੀ ਜਲ ਸੈਨਾ ਨੇ ਉਸ ਯੁੱਧ ਵਿਚ ਅਹਿਮ ਭੂਮਿਕਾ ਨਿਭਾਈ। ਉਸ ਲੜਾਈ ਵਿਚ ਜਲ ਸੈਨਾ ਨੇ ਇਕ ਜਹਾਜ ਆਈਐਨਐਸ ਕੁਕਰੀ ਡੁੱਬਿਆ, ਜਿਸ ਵਿਚ ਮੌਜੂਦ 158 ਸਿਪਾਹੀ ਸ਼ਹੀਦ ਹੋਏ, ਪਰੰਤੂ ਜਲ ਸੈਨਾ ਨੇ ਇਕ ਪਾਕਿਸਤਾਨੀ ਪਣਡੁੱਬੀ ਅਤੇ 4 ਪਾਕਿਸਤਾਨੀ ਸਮੁੰਦਰੀ ਜਹਾਜ ਨੂੰ ਡੁਬੋ ਦਿੱਤਾ ਸੀ। ਆਖਰੀ ਹਮਲਾ ਜਿਸਨੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ, ਉਹ ਕਰਾਚੀ ਸਥਿਤ ਰਿਫ਼ਾਇਨਰੀ 'ਤੇ ਹਮਲਾ ਸੀ, ਜਿਸ ਕਾਰਨ ਰਿਫਾਇਨਰੀ ਲਗਾਤਾਰ 7 ਦਿਨਾਂ ਤੋਂ ਸੜਦੀ ਰਹੀ ਸੀ। ਜਿਸ ਕਾਰਨ ਪਾਕਿਸਤਾਨੀ ਫੌਜ ਨੇ ਭਾਰਤੀ ਸੈਨਾ ਦੇ ਸਾਹਮਣੇ ਹਥਿਆਰ ਰੱਖ ਦਿੱਤੇ।

ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੈਨਿਕਾਂ ਨੂੰ ਛੋਟੀਆਂ ਸੁਰੱਖਿਆ ਏਜੰਸੀਆਂ ਵਿਚ ਕੰਮ ਕਰਨਾ ਪੈਂਦਾ ਹੈ ਅਤੇ ਸੁਰੱਖਿਆ ਕੰਪਨੀਆਂ ਦਾ ਸਮਝੌਤਾ ਪੂਰਾ ਹੋਣ ਤੋਂ ਬਾਅਦ ਉਹ ਪੁਰਾਣੇ ਸਿਪਾਹੀਆਂ ਨੂੰ ਬਾਹਰ ਕੱਢ ਕੇ ਨਵੇਂ ਸਿਪਾਹੀਆਂ ਨੂੰ ਰੱਖ ਲੈਂਦੇ ਹਨ, ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜੋ: ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸੀਲਮਪੁਰ ਇਲਾਕੇ 'ਚ ਹੰਗਾਮਾ

1965 ਅਤੇ 1971 ਦੀਆਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 54 ਭਾਰਤੀ ਸੈਨਿਕਾਂ ਦੀ ਰਿਹਾਈ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲ ਕਰਨਗੇ ਤਾਂ ਕਿ ਭਾਰਤ ਦੇ ਪ੍ਰਧਾਨਮੰਤਰੀ ਅੱਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਸੈਨਿਕਾਂ ਦੀ ਰਿਹਾਈ ਲਈ ਅਗਲਾ ਕਦਮ ਚੁੱਕਣ।

Intro:ਬਰਨਾਲਾ।

ਵੋ/ਓ ..... ਪਾਕਿਸਤਾਨ ਨਾਲ 1971 ਦੀ ਲੜਾਈ ਵਿਚ ਮਿਲੀ ਜਿੱਤ ਤੋਂ ਬਾਅਦ ਦੇਸ਼ 16 ਦਸੰਬਰ ਨੂੰ ਵਿਕਟਰੀ ਡੇਅ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਜਨਰਲ ਜਗਜੀਤ ਸਿੰਘ ਅਰੋੜਾ ਨੇ 92000 ਪਾਕਿਸਤਾਨੀ ਸੈਨਿਕਾਂ ਨੂੰ ਹਥਿਆਰ ਰੱਖ ਕੇ ਆਤਮ-ਸਮਰਪਣ ਕਰਵਾਇਆ ਸੀ ਅਤੇ ਬੰਗਲਾਦੇਸ਼ ਦੀ ਨੀਂਹ ਰੱਖੀ ਗਈ ਸੀ।Body:ਵੋ/ਓ .... ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇਸ਼ 48 ਵਾਂ ਜੇਤੂ ਦਿਵਸ ਮਨਾ ਰਿਹਾ ਹੈ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਅੱਜ ਬਰਨਾਲਾ ਵਿਖੇ ਸਨਮਾਨਿਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਦਿਨ ਹੀ ਭਾਰਤੀ ਸੈਨਾ ਨੇ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਬੰਗਲਾਦੇਸ਼ ਵਿਚ ਜਨਰਲ ਜਗਜੀਤ ਸਿੰਘ ਅਰੋੜਾ ਨੇ 92000 ਪਾਕਿਸਤਾਨੀ ਸੈਨਿਕਾਂ ਤੋਂ ਹਥਿਆਰਾਂ ਸਣੇ ਆਤਮਸਮਰਪਣ ਕਰਵਾਇਆ ਸੀ। ਭਾਰਤੀ ਫੌਜ ਦੇ ਤਿੰਨਾਂ ਹਿੱਸਿਆਂ ਦੇ ਲਗਭਗ 1600 ਜਵਾਨ ਸ਼ਹੀਦ ਹੋਏ ਸਨ, ਜਿਨ•ਾਂ ਵਿਚ 158 ਭਾਰਤੀ ਜਲ ਸੈਨਾ ਦੇ ਜਵਾਨ ਅਤੇ ਭਾਰਤੀ ਹਵਾਈ ਸੈਨਾ ਦੇ 75 ਜਵਾਨ ਸ਼ਹੀਦ ਹੋਏ। ਉਨ•ਾਂ ਕਿਹਾ ਕਿ 1971 ਦੀਆਂ ਯੁੱਧਾਂ ਦੀ ਜਿੱਤ ਵਿਚ ਤਿੰਨਾਂ ਸੈਨਾਵਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ, ਪਰ ਪਹਿਲੀ ਵਾਰ ਭਾਰਤੀ ਜਲ ਸੈਨਾ ਨੇ ਉਸ ਯੁੱਧ ਵਿਚ ਅਹਿਮ ਭੂਮਿਕਾ ਨਿਭਾਈ। ਉਸ ਲੜਾਈ ਵਿਚ ਜਲ ਸੈਨਾ ਨੇ ਇਕ ਜਹਾਜ ਆਈਐਨਐਸ ਕੁਕਰੀ ਡੁੱਬਿਆ, ਜਿਸ ਵਿਚ ਮੌਜੂਦ 158 ਸਿਪਾਹੀ ਸ਼ਹੀਦ ਹੋਏ, ਪਰੰਤੂ ਜਲ ਸੈਨਾ ਨੇ ਇਕ ਪਾਕਿਸਤਾਨੀ ਪਣਡੁੱਬੀ ਅਤੇ 4 ਪਾਕਿਸਤਾਨੀ ਸਮੁੰਦਰੀ ਜਹਾਜ ਨੂੰ ਡੁਬੋ ਦਿੱਤਾ ਸੀ। ਆਖਰੀ ਹਮਲਾ ਜਿਸਨੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ, ਉਹ ਕਰਾਚੀ ਸਥਿਤ ਰਿਫ਼ਾਇਨਰੀ 'ਤੇ ਹਮਲਾ ਸੀ। ਜਿਸ ਕਾਰਨ ਰਿਫਾਇਨਰੀ ਲਗਾਤਾਰ 7 ਦਿਨਾਂ ਤੋਂ ਸੜਦੀ ਰਹੀ ਸੀ। ਜਿਸ ਕਾਰਨ ਪਾਕਿਸਤਾਨੀ ਫੌਜ ਨੇ ਭਾਰਤੀ ਸੈਨਾ ਦੇ ਸਾਹਮਣੇ ਹਥਿਆਰ ਰੱਖ ਦਿੱਤੇ। ਉਨ•ਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੈਨਿਕਾਂ ਨੂੰ ਛੋਟੀਆਂ ਸੁਰੱਖਿਆ ਏਜੰਸੀਆਂ ਵਿਚ ਕੰਮ ਕਰਨਾ ਪੈਂਦਾ ਹੈ ਅਤੇ ਸੁਰੱਖਿਆ ਕੰਪਨੀਆਂ ਦਾ ਸਮਝੌਤਾ ਪੂਰਾ ਹੋਣ ਤੋਂ ਬਾਅਦ ਉਹ ਪੁਰਾਣੇ ਸਿਪਾਹੀਆਂ ਨੂੰ ਬਾਹਰ ਕੱਢ ਕੇ ਨਵੇਂ ਸਿਪਾਹੀਆਂ ਨੂੰ ਰੱਖ ਲੈਂਦੇ ਹਨ, ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਾ। 1965 ਅਤੇ 1971 ਦੀਆਂ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ 54 ਭਾਰਤੀ ਸੈਨਿਕਾਂ ਦੀ ਰਿਹਾਈ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲ ਕਰਨਗੇ ਤਾਂ ਕਿ ਭਾਰਤ ਦੇ ਪ੍ਰਧਾਨਮੰਤਰੀ ਅੱਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਸੈਨਿਕਾਂ ਦੀ ਰਿਹਾਈ ਲਈ ਅਗਲਾ ਕਦਮ ਚੁੱਕਣ। Conclusion:ਬਾਈਟ: - ਗੁਰਜਿੰਦਰ ਸਿੰਘ ਸਿੱਧੂ (ਪ੍ਰਧਾਨ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ)
ਬਾਈਟ: - ਬਲਵਿੰਦਰ ਸਿੰਘ (ਸਾਬਕਾ ਸੈਨਿਕ)

(ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ)
ETV Bharat Logo

Copyright © 2024 Ushodaya Enterprises Pvt. Ltd., All Rights Reserved.