ETV Bharat / state

ਪਨਸੀਡ ਕੰਪਨੀ ਦੇ ਬੀਜ ਹੋਏ ਖਰਾਬ, ਕਿਸਾਨਾਂ ਨੇ ਦੁਬਾਰਾ ਬੀਜੀ ਕਣਕ - seeds of Panseed Company

ਪਨਸੀਡ ਕੰਪਨੀ (Panseed Company) ਤੋਂ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਇਹ ਬੀਜ 100 ਏਕੜ ਦਾ ਲਿਆ ਗਿਆ ਸੀ। ਜੋ ਅੱਗੇ ਕਿਸਾਨਾਂ ਨੂੰ ਦਿੱਤਾ ਗਿਆ। ਪਰ ਜਦ ਕਿਸਾਨਾਂ ਵੱਲੋਂ ਬੀਜੀ ਗਈ ਫ਼ਸਲ ਹਰੀ ਨਾ ਹੋਈ ਤਾਂ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਟੀਮਾਂ ਬਣਾ ਕੇ ਇਸ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਲੈ ਕੇ ਵਿਭਾਗ ਨੂੰ ਭੇਜ ਦਿੱਤੇ ਗਏ।

ਕਿਸਾਨਾਂ ਨੇ ਦੁਬਾਰਾ ਬੀਜੀ ਕਣਕ
ਕਿਸਾਨਾਂ ਨੇ ਦੁਬਾਰਾ ਬੀਜੀ ਕਣਕ
author img

By

Published : Nov 21, 2021, 12:58 PM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਸ਼ਹਿਣਾ ‘ਚ ਕਣਕ ਦੇ ਪਨਸੀਡ ਕੰਪਨੀ (Panseed Company) ਦੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਖਰੀਦੇ ਗਏ ਖ਼ਰਾਬ ਬੀਜ ਵੀਹ ਕਿਸਾਨਾਂ ਦੀ 100 ਏਕੜ ਦੇ ਕਰੀਬ ਫ਼ਸਲ ਹਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਦੁਬਾਰਾ ਬੀਜਣੀ ਪਈ ਹੈ। ਜਿਸ ਤੋਂ ਮਗਰੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਂਸਦ ਔਜਲਾ ਦੀ ਮੋਦੀ ਸਰਕਾਰ ਨੂੰ ਅਪੀਲ

ਦਰਾਅਸਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਦੇ 20 ਕਿਸਾਨਾਂ ਵੱਲੋਂ ਸੌ ਏਕੜ ਦੇ ਕਰੀਬ ਖੇਤੀਬਾੜੀ ਵਿਭਾਗ (Department of Agriculture) ਤੋਂ ਪਨਸੀਡ ਕੰਪਨੀ (Panseed Company) ਦਾ ਕਣਕ ਦਾ ਬੀਜ ਲਿਆ ਗਿਆ ਸੀ, ਪਰ ਬੀਜ ਖਰਾਬ ਹੋਣ ਕਰਕੇ ਕਣਕ ਦੀ ਫ਼ਸਲ ਹਰੀ ਨਹੀਂ ਹੋਈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਦੁਆਰਾ ਨਵਾਂ ਬੀਜ ਲੈ ਕੇ ਬੀਜਣਾ ਪਿਆ ਅਤੇ 15 ਦਿਨ ਦੇ ਕਰੀਬ ਕਣਕ ਦੀ ਫਸਲ ਲੇਟ ਹੋ ਗਈ।

ਕਿਸਾਨਾਂ ਨੇ ਦੁਬਾਰਾ ਬੀਜੀ ਕਣਕ

100 ਏਕੜ ਖ਼ਰਾਬ ਕਣਕ ਬੀਜ ਹੋਣ ਕਰਕੇ ਕਿਸਾਨਾਂ ਵੱਲੋਂ ਫਸਲ ਦੁਬਾਰਾ ਬੀਜੀ ਗਈ। ਪੰਜਾਬ ਸਰਕਾਰ ਪਾਸੋਂ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਖ਼ਰਾਬੀ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਵੀ ਕੋਈ ਵੱਡਾ ਨੁਕਸਾਨ ਨਾ ਹੋਵੇ। ਉਨ੍ਹਾਂ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ 5 ਤੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਉਨ੍ਹਾਂ ਦਾ ਖਰਚਾ ਦੁਬਾਰਾ ਬੀਜਣ ਤੇ ਹੋਇਆ ਹੈ, ਜਿਸ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਤੇ ਖੇਤੀਬਾੜੀ ਕਿਸਾਨ (Department of Agriculture) ਭਲਾਈ ਵਿਭਾਗ ਵੱਲੋਂ ਬੀਜ ਦੀ ਪਹਿਲਾਂ ਹੀ ਜਾਂਚ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਦਾ ਹੋਰ ਵੱਡਾ ਨੁਕਸਾਨ ਨਾ ਹੋਵੇ।

ਕਿਸਾਨਾਂ ਨੇ ਦੁਬਾਰਾ ਬੀਜੀ ਕਣਕ
ਕਿਸਾਨਾਂ ਨੇ ਦੁਬਾਰਾ ਬੀਜੀ ਕਣਕ

ਇਸ ਸਾਰੇ ਮਾਮਲੇ 'ਤੇ ਸ਼ਹਿਣਾ ਬਲਾਕ ਦੇ ਖੇਤੀਬਾੜੀ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਪਨਸੀਡ ਕੰਪਨੀ (Panseed Company) ਤੋਂ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਇਹ ਬੀਜ 100 ਏਕੜ ਦਾ ਲਿਆ ਗਿਆ ਸੀ। ਜੋ ਅੱਗੇ ਕਿਸਾਨਾਂ ਨੂੰ ਦਿੱਤਾ ਗਿਆ। ਪਰ ਜਦ ਕਿਸਾਨਾਂ ਵੱਲੋਂ ਬੀਜੀ ਗਈ ਫ਼ਸਲ ਹਰੀ ਨਾ ਹੋਈ ਤਾਂ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਟੀਮਾਂ ਬਣਾ ਕੇ ਇਸ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਲੈ ਕੇ ਵਿਭਾਗ ਨੂੰ ਭੇਜ ਦਿੱਤੇ ਗਏ।

ਇਹ ਵੀ ਪੜੋ: Three Farm Laws Repealed: ਅੱਜ ਸਿੱਘੂ ਬਾਰਡਰ ’ਤੇ ਕਿਸਾਨਾਂ ਦੀ ਬੈਠਕ, ਇਨ੍ਹਾਂ ਮੁੱਦਿਆ ’ਤੇ ਚਰਚਾ

ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਨੂੰ ਦੁਬਾਰਾ ਬੀਜਿਆ ਗਿਆ ਹੈ ਅਤੇ ਪਹਿਲਾਂ ਬੀਜਣ 'ਤੇ ਆਏ ਖਰਚੇ ਨੂੰ ਲੈ ਕੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਮੁਆਵਜਾ ਦਿੱਤਾ ਜਾਵੇ। ਇਸ ਸੰਬੰਧੀ ਵੀ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਉਕਤ ਕੰਪਨੀ ਤੇ ਕਾਰਵਾਈ ਲਈ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.