ETV Bharat / state

ਗੰਦੇ ਪਾਣੀ ਨਾਲ ਲੋਕ ਪੈ ਰਹੇ ਬਿਮਾਰ

ਬਰਨਾਲਾ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਲੋਕ ਗੰਦੇ ਪਾਣੀ ਕਾਰਨ ਬੇਹੱਦ ਪਰੇਸ਼ਾਨ ਹਨ। ਇਥੇ ਗੰਦਾ ਪਾਣੀ ਪੀਣ ਕਾਰਨ ਲੋਕ ਪੀਲੀਆ ਅਤੇ ਡਾਇਰੀਆ ਵਰਗੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।

ਗੰਦਾ ਪਾਣੀ।
author img

By

Published : Apr 19, 2019, 2:03 PM IST

Updated : Apr 19, 2019, 7:02 PM IST

ਬਰਨਾਲਾ: ਪਾਣੀ ਮਨੁੱਖ ਦੀ ਮੁੱਢਲੀ ਜ਼ਰੂਰਤ ਹੈ। ਜੇਕਰ ਪੀਣ ਵਾਲਾ ਪਾਣੀ ਗੰਦਲਾ ਅਤੇ ਜ਼ਹਿਰੀਲਾ ਮਿਲੇ ਤਾਂ ਮਨੁੱਖੀ ਜ਼ਿੰਦਗੀ ਮੌਤ ਵਿੱਚ ਬਦਲ ਸਕਦੀ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹੇ ਦੇ ਪ੍ਰੇਮ ਨਗਰ ਇਲਾਕੇ 'ਚ ਸਾਹਮਣੇ ਆਇਆ ਹੈ ਜਿਥੇ ਗੰਦੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਤੇ ਲੋਕ ਗੰਦੇ ਪਾਣੀ ਕਾਰਨ ਬਿਮਾਰ ਪੈ ਰਹੇ ਹਨ।

ਸਪਲਾਈ ਹੋ ਰਿਹਾ ਗੰਦਾ ਪਾਣੀ

ਸਥਾਨਕ ਲੋਕਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਗੰਦਾ ਪਾਣੀ ਪੀਣ ਕਾਰਨ ਪਰੇਸ਼ਾਨ ਹਨ। ਗੰਦਾ ਪਾਣੀ ਪੀਣ ਨਾਲ ਲੋਕਾਂ ਦੇ ਘਰਾਂ ਵਿੱਚ ਬਿਮਾਰੀਆਂ ਨੇ ਵਾਸ ਕਰ ਲਿਆ ਹੈ। ਲੋਕ ਦਸਤ, ਪੀਲੀਆ ਅਤੇ ਡਾਇਰੀਆ ਵਰਗੀ ਬੀਮਾਰੀਆਂ ਨਾਲ ਜੂਝ ਰਹੇ ਹਨ ਪਰ ਵਾਰ-ਵਾਰ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਸਿਹਤ ਵਿਭਾਗ ਅਤੇ ਜਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਕਈ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ। ਗੰਦੇ ਪਾਣੀ ਦੀ ਸਮੱਸਿਆ ਕਾਰਨ ਹੁਣ ਤੱਕ ਮੁਹੱਲੇ ਦੇ ਕਈ ਲੋਕ ਬਿਮਾਰ ਹੋ ਚੁੱਕੇ ਹਨ।

ਜਦੋਂ ਇਸ ਸਮੱਸਿਆ ਨੂੰ ਲੈ ਕੇ ਜਲ ਵਿਭਾਗ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਹੁਣ ਸਾਫ਼ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਲਾਕਾ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ਉਤੇ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।

Story Name: Water Problem
Date: 18.04.2019
Location: Barnala

ਐਂਕਰ: ਬਰਨਾਲਾ ਦੇ ਰਿਹਾਇਸ਼ੀ ਇਲਾਕੇ ਵਿੱਚ ਬੀਤੇ ਤਕਰੀਬਨ ਡੇਢ ਮਹੀਨੇ ਤੋਂ ਲੋਕ ਪੀਣ ਵਾਲੇ ਗੰਦੇ ਪਾਣੀ ਦੀ ਵਜ੍ਹਾ ਨਾਲ ਪ੍ਰੇਸ਼ਾਨ ਹਨ।ਗੰਦਾ ਪਾਣੀ ਪੀਣ ਨਾਲ ਲੋਕਾਂ ਦੇ ਘਰਾਂ ਵਿੱਚ ਬਿਮਾਰੀਆਂ ਨੇ ਵਾਸ ਕਰ ਲਿਆ ਹੈ। ਲੋਕ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਪ੍ਰਸਾਸ਼ਨ ਅੱਖਾਂ ਬੰਦ ਕਰਕੇ ਬੈਠਾ ਹੈ।

ਵੀਓ:   ਮਨੁੱਖ ਦੀ ਸਭ ਤੋਂ ਮੁੱਢਲੀ ਲੋੜ ਹੈ ਪੀਣ ਵਾਲਾ ਪਾਣੀ, ਜਿਸ ਤੋਂ ਬਗੈਰ ਕੋਈ ਵੀ ਮਨੁੱਖ ਜਿਉਂਦਾ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦਾ।ਪਰ ਜੇ ਇਹੀ ਪਾਣੀ ਜ਼ਹਿਰੀਲਾ ਮਿਲੇ ਤਾਂ ਵੀ ਮਨੁੱਖ ਦੀ ਜ਼ਿੰਦਗੀ ਮੌਤ ਵਿੱਚ ਬਦਲ ਸਕਦੀ ਹੈ।ਮਾਮਲਾ ਬਰਨਾਲਾ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਪ੍ਰੇਮ ਨਗਰ ਦਾ ਹੈ ਜਿੱਥੇ ਪਿਛਲੇ ਕਈ ਮਹੀਨੀਆਂ ਤੋਂ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਕਈ ਵਾਰ ਪ੍ਰਸਾਸ਼ਨ ਤੱਕ ਵੀ ਇਸ ਸਮੱਸਿਆ ਨੂੰ ਪਹੁੰਚਾਇਆ ਪਰ ਕਿਸੇ ਵੀ ਪ੍ਰਸਾਸ਼ਕੀ ਅਧਿਕਾਰੀ ਨੇ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ।ਮਹੱਲਾ ਨਿਵਾਸੀਆਂ ਨੇ ਦੱਸਿਆ ਇਸ ਮਹੱਲੇ ਵਿੱਚ ਅਣਗਿਣਤ ਘਰ ਹਨ ਪਰ ਜਿੱਥੇ ਪੀਣ ਵਾਲੇ ਪਾਣੀ ਦਾ ਬਹੁਤ ਮਾੜਾ ਹਾਲ ਹੈ।ਇਹ ਪਾਣੀ ਗੰਦਾ ਅਤੇ ਜ਼ਹਿਰੀਲਾ ਹੈ।ਇਸ ਗੰਦੇ ਪਾਣੀ ਨੂੰ ਪੀਣ ਨਾਲ ਅਣਗਿਣਤ ਲੋਕ ਬੀਮਾਰ ਹੋ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਪਾਣੀ ਇੰਨਾ ਗੰਦਾ ਹੈ ਪੀਣਾ ਤਾਂ ਦੂਰ ਦੀ ਗੱਲ ਹੈ ਨਹਾਉਣ ਧੋਣ ਦੇ ਵੀ ਕੰਮ ਨਹੀਂ ਆਉਂਦਾ ਪੀਣ ਦੇ ਸਾਫ਼ ਪਾਣੀ ਦੀ ਵਿਵਸਥਾ ਕਰਨ ਲਈ ਸਾਨੂੰ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ।

ਬਾਈਟ: ਭੋਲਾ ਸਿੰਘ (ਮਹੱਲਾ ਨਿਵਾਸੀ)   

ਬਾਈਟ:  ਜੀਤ ਸਿੰਘ (ਮਰੀਜ) 

ਬਾਈਟ: ਸਿਮਰਜੀਤ ਕੌਰ (ਮਰੀਜ) 

ਬਾਈਟ: ਸਨੀ  (ਮਰੀਜ) 

ਵੀਓ:  ਜਦੋਂ ਇਸ ਸਮੱਸਿਆ ਨੂੰ ਲੈ ਕੇ ਜਲ ਮਹਿਕਮੇ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਸ ਸਮੱਸਿਆ ਨੂੰ ਸੁਣਦਿਆਂ ਸਾਰ ਕਹਿ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਹੁਣ ਉੱਥੇ ਪਾਣੀ ਸਾਫ਼ ਆ ਰਿਹਾ ਹੈ ਅਤੇ ਕੋਈ ਵੀ ਸ਼ਿਕਾਇਤ ਆਵੇਗੀ ਤਾਂ ਉਸਦਾ ਜਲਦੀ ਨੋਟਿਸ ਲਿਆ ਜਾਵੇਗਾ ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾਵੇਗਾ।

ਬਾਈਟ: ਸੁਰਿੰਦਰ ਕੁਮਾਰ (ਜੇਈ ਜਲ ਮਹਿਕਮਾ ਬਰਨਾਲਾ) 

Download link 
https://wetransfer.com/downloads/a2287bd17c00d2fb87bc15146b98eede20190418071946/7bad906186925ce09f19feff4abebe2920190418071946/a78bb8
6 files 
GANDA PAANI BYTE SUNNY ( PESENT).mp4 
GANDA PAANI SHOT.mp4 
GANDA PAANI BYTE BHOLA SINGH.mp4 
GANDA PAANI BYTE JEET ( PESENT).mp4 
GANDA PAANI BYTE SIMARJIT KUAR ( PESENT).mp4 
GANDA PAANI BYTE SURINDER KUMAR ( J E ).mp4 
 
photograph
Binder Pal Singh 
Reporter Barnala (Punjab)
Email: binderpal.singh@etvbharat.com
Phone: +919464510678, +919781310678
facebook icon 
Last Updated : Apr 19, 2019, 7:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.