ਬਰਨਾਲਾ: ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਬਰਨਾਲਾ-ਲੁਧਿਆਣਾ ਮਾਰਗ ਤੇ ਜਾਮ ਲਗਾਇਆ ਗਿਆ। ਮਾਪਿਆਂ ਵੱਲੋਂ ਜਾਮ ਲਗਾਉਣ ਕਾਰਨ ਸੜਕ 'ਤੇ ਦੋਵੇਂ ਪਾਸੇ ਵੱਡੇ ਜਾਮ ਲੱਗ ਗਏ। ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਹਿਯੋਗ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਉਹ ਸਕੂਲ ਫੀਸ ਲੈ ਰਹੇ ਹਨ।
ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ - ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ
ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਬਰਨਾਲਾ-ਲੁਧਿਆਣਾ ਮਾਰਗ ਤੇ ਜਾਮ ਲਗਾਇਆ ਗਿਆ। ਮਾਪਿਆਂ ਵੱਲੋਂ ਜਾਮ ਲਗਾਉਣ ਕਾਰਨ ਸੜਕ 'ਤੇ ਦੋਵੇਂ ਪਾਸੇ ਵੱਡੇ ਜਾਮ ਲੱਗ ਗਏ। ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਹਿਯੋਗ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਉਹ ਸਕੂਲ ਫੀਸ ਲੈ ਰਹੇ ਹਨ।
ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ