ETV Bharat / state

ਨਾਮੀ ਗੈਂਗਸਟਰ ਦੀਪਾ ਗ੍ਰਿਫ਼ਤਾਰ - barnala

ਗੈਂਗਸਟਰ ਹਰਦੀਪ ਸਿੰਘ ਦੀਪਾ ਬਰਨਾਲਾ 'ਚ ਗ੍ਰਿਫ਼ਤਾਰ। ਮੁਲਜ਼ਮ ਤੋਂ ਹਥਿਆਰ ਬਰਾਮਦ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪੁਲਿਸ ਨੇ ਕੀਤਾ ਕਾਬੂ

ਗੈਂਗਸਟਰ ਦੀਪਾ
author img

By

Published : Mar 19, 2019, 9:58 PM IST

ਬਰਨਾਲਾ: ਪੁਲਿਸ ਨੇ ਨਾਮੀ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਹੋਏ ਹਨ।

ਐੱਸਐੱਸਪੀ ਹਰਦੀਪ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੀਪਾ ਸੀ ਕੈਟਗਰੀ ਦਾ ਗੈਂਗਸਟਰ ਹੈ ਜਿਸ ਉਪਰ 19 ਦੇ ਕਰੀਬ ਪਹਿਲਾ ਕਈ ਲੁੱਟ ਖੋਹ, ਕਤਲ ਦੇ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਮਹਿਲਕਲਾਂ ਵਿਖੇ ਇੱਕ ਚੈਕਿੰਗ ਦੌਰਾਨ ਉਕਤ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ। ਗੈਂਗਸਟਰ ਦੇ ਕੁੱਝ ਸਾਥੀ ਪਹਿਲਾਂ ਹੀ ਜੇਲ੍ਹਾਂ ਵਿੱਚ ਬੰਦ ਹਨ।

ਗੈਂਗਸਟਰ ਦੀਪਾ ਗ੍ਰਿਫ਼ਤਾਰ

ਉਹਨਾਂ ਦੱਸਿਆ ਕਿ ਗੈਂਗਸਟਰਾਂ ਦੀ ਆਪਸੀ ਧੜੇਬੰਦੀ ਕਾਰਨ ਉਹ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਹਥਿਆਰਾਂ ਦੀ ਵਰਤੋਂ ਕਰਨ ਚਾਹੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸ਼ਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

---------- Forwarded message ---------
From: Binder Pal Singh <binderpal.singh@etvbharat.com>
Date: Tue, 19 Mar 2019 at 12:51
Subject: DEEPA GANGSTER ARRESTED IN BARNALA
To: Punjab Desk <punjabdesk@etvbharat.com>

Story Name:DEEPA GANGSTER ARRESTED
Date: 19.03.2019
Location: Barnala

ਐਂਕਰ : ਬਰਨਾਲਾ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇਕ ਹਰਦੀਪ ਸਿੰਘ ਦੀਪਾ ਨਾਮੀ ਗੈਂਗਸਟਰ ਨੂੰ ਫੜਣ ਦਾ ਦਾਅਵਾ ਕੀਤਾ ਹੈ।ਜਿਸ ਕੋਲੋ ਪੁਲੀਸ ਨੇ ਇਕ ਪਿਸਟਲ 32 ਬੋਰ ਸਮੇਤ 6 ਕਾਰਤੂਸ ਅਤੇ ਇਕ ਪਿਸਟਲ 9 ਐਮ ਐਮ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਦੀਪ ਸਿੰਘ ਦੀਪਾ ਸੀ ਕੈਟਗਰੀ ਦਾ ਗੈਂਗਸਟਰ ਹੈ ਜਿਸ ਉਪਰ 19 ਦੇ ਕਰੀਬ ਪਹਿਲਾ ਕਈ ਲੁੱਟ ਖੋ, ਕਤਲ ਦੇ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਮਹਿਲਕਲਾਂ ਵਿਖੇ ਇਕ ਚੈਕਿੰਗ ਦੌਰਾਨ ਉਕਤ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸਤੋਂ ਇਕ ਪਿਸਟਲ 32 ਬੋਰ ਸਮੇਤ 6 ਕਾਰਤੂਸ ਅਤੇ ਇਕ ਪਿਸਟਲ 9 ਐਮ ਐਮ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਦੇ ਕੁਝ ਸਾਥੀ ਪਹਿਲਾ ਹੀ ਜੇਲਾ ਵਿੱਚ ਬੰਦ ਹਨ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰਾਂ ਦੀ ਆਪਸੀ ਧੜੇਬੰਦੀ ਕਾਰਨ ਉਹ ਬਾਰਦਤਾਂ ਨੂੰ ਅੰਜਾਮ ਦੇਣ ਲਈ ਇਹਨਾਂ ਹਥਿਆਰਾਂ ਦੀ ਵਰਤੋਂ ਕਰਨ ਚਾਹੰਦਾ ਸੀ ਜਿਸ ਤੋਂ ਪਹਿਲਾ ਹੀ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ।ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਮੁਲਜਮ ਦਾ ਰਿਮਾਂਡ ਹਾਸ਼ਲ ਕਰਕੇ ਹੋ ਪੁਛ ਗਿੱਛ ਕੀਤੀ ਜਾ ਰਹੀ ਹੈ।

ਬਾਈਟ : ਹਰਦੀਪ ਸਿੰਘ (ਐਸ ਐਸ ਪੀ ਬਰਨਾਲਾ)  
Download link 
2 files 
DEEPA GANGSTAR ARRESTED BYTE HARJEET SINGH (SSP BARNALA).mp4 
DEEPA GANGSTAR ARRESTED SHOTS.mp4

photograph
Binder Pal Singh 
Reporter Barnala (Punjab)
Email: binderpal.singh@etvbharat.com
Phone: +919464510678, +919781310678
facebook icon 
ETV Bharat Logo

Copyright © 2024 Ushodaya Enterprises Pvt. Ltd., All Rights Reserved.