ETV Bharat / state

ਸਾਬਕਾ ਫ਼ੌਜੀਆਂ ਨੇ ਕਿਸਾਨਾਂ ਦੇ ਧਰਨੇ ’ਚ ਪਹੁੰਚ ਕੇ ਦਿੱਤੀ ਸੰਘਰਸ਼ ਨੂੰ ਹਮਾਇਤ - ਬਰਨਾਲਾ

ਬਰਨਾਲਾ ਦੇ ਰੇਲਵੇ ਸਟੇਸ਼ਨਾਂ ’ਤੇ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ, ਜਿਸ ਵਿੱਚ ਸਾਬਕਾ ਫ਼ੌਜੀ ਆਪਣੇ ਪਰਿਵਾਰਾਂ ਸਮੇਤ ਕਿਸਾਨਾਂ ਨੂੰ ਹਮਾਇਤ ਦੇਣ ਪਹੁੰਚੇ। ਇਸ ਦੌਰਾਨ ਸਾਬਕਾ ਫ਼ੌਜੀਆਂ ਵਲੋਂ ਫ਼ੰਡ ਵੀ ਕਿਸਾਨਾਂ ਦੇ ਸੰਘਰਸ਼ ਲਈ ਦਿੱਤਾ ਗਿਆ।

ਸਾਬਕਾ ਫ਼ੌਜੀਆਂ ਨੇ ਕਿਸਾਨਾਂ ਦੇ ਧਰਨੇ ’ਚ ਪਹੁੰਚ ਕੇ ਦਿੱਤੀ ਸੰਘਰਸ਼ ਨੂੰ ਹਮਾਇਤ

author img

By

Published : Nov 22, 2020, 8:43 PM IST

ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਐਤਵਾਰ ਸਾਬਕਾ ਫ਼ੌਜੀਆਂ ਦਾ ਕਾਫ਼ਲਾ ਧਰਨੇ ਵਿੱਚ ਪਹੁੰਚਿਆ। ਬਰਨਾਲਾ ਦੇ ਰੇਲਵੇ ਸਟੇਸ਼ਨਾਂ ’ਤੇ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ, ਜਿਸ ਵਿੱਚ ਸਾਬਕਾ ਫ਼ੌਜੀ ਆਪਣੇ ਪਰਿਵਾਰਾਂ ਸਮੇਤ ਕਿਸਾਨਾਂ ਨੂੰ ਹਮਾਇਤ ਦੇਣ ਪਹੁੰਚੇ। ਇਸ ਦੌਰਾਨ ਸਾਬਕਾ ਫ਼ੌਜੀਆਂ ਵੱਲੋਂ ਫ਼ੰਡ ਵੀ ਕਿਸਾਨਾਂ ਦੇ ਸੰਘਰਸ਼ ਲਈ ਦਿੱਤਾ ਗਿਆ।

ਸਾਬਕਾ ਫ਼ੌਜੀਆਂ ਨੇ ਕਿਸਾਨਾਂ ਦੇ ਧਰਨੇ ’ਚ ਪਹੁੰਚ ਕੇ ਦਿੱਤੀ ਸੰਘਰਸ਼ ਨੂੰ ਹਮਾਇਤ

ਇਸ ਮੌਕੇ ਰਿਟਾਇਰ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੇਤਾ ਜਨਰਲ ਵਿਪਨ ਰਾਵਤ ਵੱਲੋਂ ਫ਼ੌਜੀਆਂ ਦੀ ਪੈਨਸ਼ਨ ਕਟੌਤੀ ਦਾ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ, ਜੋ ਫ਼ੌਜੀ ਪਰਿਵਾਰਾਂ ਲਈ ਬੇਹੱਦ ਨੁਕਸਾਨਦਾਇਕ ਹੈ। ਉਧਰ ਕੇਂਦਰ ਸਰਕਾਰ ਕਿਸਾਨਾਂ ਅਤੇ ਖੇਤੀ ਸਬੰਧੀ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ, ਜੋ ਕਿਸਾਨੀ ਅਤੇ ਖੇਤੀ ਲਈ ਬੇਹੱਦ ਖ਼ਤਰਨਾਕ ਹਨ।

ਸਾਬਕਾ ਫ਼ੌਜੀ ਨੇ ਕਿਹਾ ਕਿ ਉਹ ਵੀ ਕਿਸਾਨ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਕਿਸਾਨ ਅਤੇ ਫ਼ਿਰ ਫੌਜੀ ਹਨ। ਦੇਸ਼ ਦਾ ਜਵਾਨ ਅਤੇ ਕਿਸਾਨ ਇੱਕ ਫ਼ਰੰਟ ’ਤੇ ਇਕੱਠਾ ਹੋ ਗਿਆ ਹੈ। ਇਹ ਲੜਾਈ ਹੁਣ ਮਿਲ ਕੇ ਲੜੀ ਜਾਵੇਗੀ। ਸਾਬਕਾ ਫ਼ੌਜੀਆਂ ਵੱਲੋਂ ਕਿਸਾਨਾਂ ਦੇ ਸੰਘਰਸ਼ ਲਈ ਫ਼ੰਡ ਵੀ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਵਾਨ ਅਤੇ ਕਿਸਾਨ ਦੋਵਾਂ ਲਈ ਵਿਰੋਧੀ ਨੀਤੀਆਂ ਲਿਆ ਰਹੀ ਹੈ, ਜਿਸਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਤਹਿਤ 26 ਅਤੇ 27 ਨਵੰਬਰ ਨੂੰ ਸਾਬਕਾ ਫ਼ੌਜੀ ਆਪਣੇ ਪਰਿਵਾਰਾਂ ਸਮੇਤ ਦਿੱਤੀ ਨੂੰ ਕਿਸਾਨਾਂ ਨਾਲ ਕੂਚ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.