ETV Bharat / state

ਨੌਜਵਾਨ ਸ਼ਰੇਆਮ ਲਗਾ ਰਹੇ ਨਸ਼ੇ ਦਾ ਟੀਕਾ, ਵੀਡੀਓ ਹੋਈ ਵਾਇਰਲ

author img

By

Published : Oct 23, 2022, 1:05 PM IST

Updated : Oct 23, 2022, 1:40 PM IST

ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ 5 ਦੇ ਕਰੀਬ ਨੌਜਵਾਨ ਗਲੀ ਵਿੱਚ ਇਕੱਠੇ ਹੋਏ ਇੱਕ ਦੂਜੇ ਨੂੰ ਨਸ਼ੀਲੇ ਪਦਾਰਥ ਦੇ ਰਹੇ ਹਨ, ਉਸ ਤੋਂ ਬਾਅਦ ਨੌਜਵਾਨ ਨਸ਼ੇ ਦੀ ਟੀਕੇ ਇੱਕ ਦੂਜੇ ਦੀਆਂ ਲੱਤਾਂ ਨਾੜਾਂ ਵਿੱਚ ਲਗਾਉਂਦੇ ਹਨ। Drug Viral Videos Of Chamrang Road of Amritsar

Drug Viral Videos Of Chamrang Road of Amritsar

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਨਸ਼ੇ ਦੀ ਰੋਕਥਾਮ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪਰ ਨਸ਼ਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ 5 ਦੇ ਕਰੀਬ ਨੌਜਵਾਨ ਗਲੀ ਵਿੱਚ ਇਕੱਠੇ ਹੋਏ ਇੱਕ ਦੂਜੇ ਨੂੰ ਨਸ਼ੀਲੇ ਪਦਾਰਥ ਦੇ ਰਹੇ ਹਨ, ਉਸ ਤੋਂ ਬਾਅਦ ਨੌਜਵਾਨ ਨਸ਼ੇ ਦੀ ਟੀਕੇ ਇੱਕ ਦੂਜੇ ਦੀਆਂ ਲੱਤਾਂ ਨਾੜਾਂ ਵਿੱਚ ਲਗਾਉਂਦੇ ਹਨ। Drug Viral Videos Of Chamrang Road of Amritsar

ਦੱਸ ਦਈਏ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਵਿੱਚ ਨੈੱਟਵਰਕ ਤੋੜਨ ਵਿੱਚ ਨਾਕਮ ਸਾਬਤ ਹੋ ਰਹੀ ਹੈ। ਕਿਉਕਿ ਅੰਮ੍ਰਿਤਸਰ ਵਿੱਚ ਨਸ਼ੇ ਵਿੱਚ ਮੋਹਰੀ ਇਲਾਕੇ ਮਕਬੂਲਪੁਰਾ ਵਿੱਚ ਅੱਜ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ। ਬੇਸ਼ੱਕ ਪੁਲਿਸ ਵੱਲੋਂ ਚਮਰੰਗ ਰੋਡ, ਤਰਨਤਾਰਨ ਰੋੜ ਅਤੇ ਮਕਬੂਲਪੁਰਾ ਆਦਿ ਉੱਤੇ ਸਖ਼ਤ ਪਹਿਰਾ ਦਿੱਤਾ ਗਿਆ ਅਤੇ ਕਾਰਵਾਈ ਵੀ ਹੋਈ। ਪਰ ਇਹਨਾਂ ਨਸ਼ੇ ਦੇ ਸੌਦਾਗਰਾਂ ਤੱਕ ਪੁਲਿਸ ਪਹੁੰਚਣ ਵਿੱਚ ਨਾਕਾਮਯਾਬ ਰਹੀ।

5 ਨੌਜਵਾਨਾਂ ਵੱਲੋਂ ਨਸ਼ੇ ਦੇ ਟੀਕੇ ਲਗਾਉਦਿਆ ਦੀ ਵੀਡੀਓ ਵਾਇਰਲ

ਫਿਲਹਾਲ ਇਸ ਵੀਡੀਓ ਵਾਇਰਲ ਤੋਂ ਬਾਅਦ ਦੇਖਦਾ ਹਾਂ ਕਿ ਅੰਮ੍ਰਿਤਸਰ ਪੁਲਿਸ ਅੱਗੇ ਕਿ ਹਰਕਤ ਵਿੱਚ ਆਉਦੀ ਹੈ ਜਾਂ ਫਿਰ ਇਹ ਨਵੀਂ ਪੀੜੀ ਦੇ ਨਸ਼ੇੜੀ ਨੌਜਵਾਨ ਇਸੇ ਤਰ੍ਹਾਂ ਹੀ ਨਸ਼ੇ ਦੀ ਚਪੇਟ ਵਿੱਚ ਫਸੇ ਰਹਿਣਗੇ। ਬੇਸ਼ੱਕ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਨਸ਼ੇ ਦਾ ਲੱਕ ਤੋੜਣ ਦੀ ਗੱਲ ਆਖੀ ਗਈ ਸੀ। ਪਰ ਨਸ਼ੇ ਜਿਉਂ ਦਾ ਤਿਉਂ ਹੀ ਪੰਜਾਬ ਵਿੱਚ ਵੱਧਦਾ ਜਾ ਰਿਹਾ ਹੈ।

ਇਹ ਵੀ ਪੜੋ:- ਡੀਐੱਸਪੀ ਦੀ ਅਗਵਾਈ ਵਿੱਚ ਪੁਲਿਸ ਨੇ ਬਾਜ਼ਾਰਾਂ ਤੇ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ

Last Updated : Oct 23, 2022, 1:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.