ETV Bharat / state

'ਆਪ' ਦਾ ਸਲੱਮ ਏਰੀਏ ਝੁੱਗੀਆਂ ਝੋਪੜੀਆਂ ਵਿੱਚ ਜਾਕੇ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ - ਦਿੱਲੀ ਸਿੱਖਿਆ ਮਾਡਲ

ਬਰਨਾਲਾ ਵਿੱਚ ਤਕਰੀਬਨ 400 ਦੇ ਕਰੀਬ ਝੁੱਗੀ ਝੋਪੜੀਆਂ ਹਨ। ਜਿਸ ਵਿੱਚ 700 ਵਲੋਂ 800 ਤੱਕ ਬੱਚੇ, ਜੋ ਸਿੱਖਿਆ ਨਾਲ ਜੋੜਨ ਦੀ ਪਹਿਲ ਕਦਮੀ ਸ਼ੁਰੂ ਹੋ ਚੁੱਕੀ ਹੈ। ਪੜ੍ਹਨ ਵਾਲੇ ਬੱਚਿਆਂ ਲਈ ਕਿਤਾਬਾਂ ਸਟੇਸ਼ਨਰੀ ਦਾ ਪ੍ਰਬੰਧ ਬਰਨਾਲਾ ਦੇ ਸ਼ਹਿਰ ਵਾਸੀਆਂ ਵਲੋਂ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਬੱਚੇ ਪੜ ਵੀ ਰਹੇ ਹਨ।

An attempt to educate children by going to the slums of Aap slum area
'ਆਪ' ਦਾ ਸਲੱਮ ਏਰੀਏ ਝੁੱਗੀਆਂ ਝੋਪੜੀਆਂ ਵਿੱਚ ਜਾਕੇ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ
author img

By

Published : May 21, 2022, 11:49 AM IST

ਬਰਨਾਲਾ: "ਆਮ ਆਦਮੀ ਪਾਰਟੀ" ਨੇ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੈ। ਦਿੱਲੀ ਸਿੱਖਿਆ ਮਾਡਲ ਦੀਆਂ ਚਰਚਾਵਾਂ ਅੱਜ ਦੁਨੀਆ ਭਰ ਵਿੱਚ ਹਨ। ਮਨੀਸ਼ ਸਿਸੋਦਿਆ ਸਿੱਖਿਆ ਮੰਤਰੀ ਦਿੱਲੀ ਦੀ ਚੰਗੀ ਪਹਿਲ ਕਦਮੀ ਦਾ ਪ੍ਰਭਾਵ ਹੁਣ ਪੰਜਾਬ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਦਿਖਾਈ ਦੇਣ ਲੱਗਿਆ ਹੈ।

ਦਿੱਲੀ ਸਿੱਖਿਆ ਮਾਡਲ ਉੱਤੇ "ਆਮ ਆਦਮੀ ਪਾਰਟੀ" ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਬਰਨਾਲਾ ਦੀ ਇੱਕ ਟੀਮ ਜ਼ਮੀਨੀ ਪੱਧਰ ਉੱਤੇ ਬਰਨਾਲਾ ਦੇ ਸਲੱਮ ਏਰੀਏ ਝੁੱਗੀ ਝੋਪੜੀਆਂ ਵਿੱਚ ਜਾਕੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੋਤਸਾਹਿਤ ਕਰ ਰਹੇ ਹਨ। ਬਰਨਾਲਾ ਵਿੱਚ ਤਕਰੀਬਨ 400 ਦੇ ਕਰੀਬ ਝੁੱਗੀ ਝੋਪੜੀਆਂ ਹਨ। ਜਿਸ ਵਿੱਚ 700 ਵਲੋਂ 800 ਤੱਕ ਬੱਚੇ, ਜੋ ਸਿੱਖਿਆ ਨਾਲ ਜੋੜਨ ਦੀ ਪਹਿਲ ਕਦਮੀ ਸ਼ੁਰੂ ਹੋ ਚੁੱਕੀ ਹੈ। ਪੜ੍ਹਨ ਵਾਲੇ ਬੱਚਿਆਂ ਲਈ ਕਿਤਾਬਾਂ ਸਟੇਸ਼ਨਰੀ ਦਾ ਪ੍ਰਬੰਧ ਬਰਨਾਲਾ ਦੇ ਸ਼ਹਿਰ ਵਾਸੀਆਂ ਵਲੋਂ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਬੱਚੇ ਪੜ ਵੀ ਰਹੇ ਹਨ।

'ਆਪ' ਦਾ ਸਲੱਮ ਏਰੀਏ ਝੁੱਗੀਆਂ ਝੋਪੜੀਆਂ ਵਿੱਚ ਜਾਕੇ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ

ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਵੀ ਸਿੱਖਿਆ ਪ੍ਰਦਾਰ ਕਰਵਾ ਰਹੀ "ਆਪ": ਝੁੱਗੀਆਂ ਝੋਪੜੀਆਂ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ "ਆਮ ਆਦਮੀ ਪਾਰਟੀ" ਵਰਕਰਾਂ ਨੇ ਵੀ ਕਿਹਾ ਕਿ ਜੇਕਰ ਸਮਾਜ ਪੜ੍ਹਿਆ-ਲਿਖਿਆ ਹੋਵੇਗਾ, ਫੇਰ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਇਸ ਕਰਕੇ ਸਾਰਿਆਂ ਲਈ ਪੜਾਈ ਬਹੁਤ ਜਰੂਰੀ ਹੈ। ਜਿਸਦੇ ਉੱਤੇ ਆਮ ਆਦਮੀ ਪਾਰਟੀ ਸ਼ੁਰੂ ਤੋਂ ਕੰਮ ਕਰ ਰਹੀ ਹੈ ਅਤੇ ਅੱਜ ਝੁੱਗੀਆਂ ਵਿੱਚ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਸਕੂਲਾਂ ਵਿੱਚ ਦਾਖਲੇ ਵੀ ਕਰਵਾਏ ਜਾ ਰਹੇ ਹਨ ਅਤੇ ਜੋ ਬੱਚੇ ਟੈਲੇਂਟਿਡ ਹਨ, ਉਨ੍ਹਾਂ ਦੇ ਲਈ ਚੰਗਾ ਪਲੇਟਫਾਰਮ ਵੀ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਅਨ ਫੈਡਰਲ ਅਤੇ ਸੈਨੇਟ ਚੋਣਾਂ ਲਈ 6 ਪੰਜਾਬੀ ਮੈਦਾਨ ’ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.