ETV Bharat / state

ਮੀਂਹ ਪੈਣ ਕਾਰਨ ਵਧੀ ਠੰਢ ਦਾ ਫਸਲਾਂ 'ਤੇ ਪਵੇਗਾ ਚੰਗਾ ਅਸਰ

ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਠੰਢ ਜਿੰਨ੍ਹੀ ਵੱਧ ਹੋਵੇਗੀ, ਉਸ ਦਾ ਕਣਕ ਦੀ ਫ਼ਸਲ ਨੂੰ ਉਨ੍ਹਾਂ ਹੀ ਲਾਭ ਹੋਵੇਗਾ।

cold weather is good for crops
ਫ਼ੋਟੋ
author img

By

Published : Jan 28, 2020, 7:35 PM IST

ਬਰਨਾਲਾ: ਦਿਨੋਂ ਦਿਨ ਬਦਲ ਰਹੇ ਮੌਸਮ ਦੇ ਮਿਜਾਜ਼ ਨੇ ਦੁਬਾਰਾ ਠੰਡ ਦੀ ਆਹਟ ਆਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦਿਨ-ਰਾਤ ਧੂੰਦ ਪੈਣ ਕਾਰਨ ਠੰਢ ਵਧੀ ਹੈ। ਠੰਡ ਦੇ ਵੱਧਣ ਨਾਲ ਇਸ ਦਾ ਅਸਰ ਜਿੱਥੇ ਆਮ ਜ਼ਿੰਦਗੀ ਉਤੇ ਅਸਰ ਪੈ ਰਿਹਾ ਹੈ ਉੱਥੇ ਹੀ ਇਸ ਦਾ ਅਸਰ ਖੇਤੀ ਅਤੇ ਫ਼ਸਲਾਂ ਉੱਤੇ ਵੀ ਦਿਖਾਈ ਦੇ ਰਿਹਾ ਹੈ। ਮੀਂਹ ਪੈਣ ਕਾਰਨ ਮੁੜ ਠੰਡ ਵਧਣੀ ਸ਼ੁਰੂ ਹੋ ਗਈ ਹੈ, ਜਿਸ ਦਾ ਕਣਕ ਦੀ ਫ਼ਸਲ ਨੂੰ ਭਰਪੂਰ ਲਾਭ ਹੋਣ ਦੀ ਸੰਭਾਵਨਾ ਹੈ।

ਵੀਡੀਓ

ਹੋਰ ਪੜ੍ਹੋ: ਪੰਜਾਬ 'ਚ ਪਰਾਲੀ ਦੇ ਹੱਲ ਲਈ ਉਦਯੋਗ ਸਥਾਪਤ ਕਰੇਗੀ ਸਰਕਾਰ: ਸੁੰਦਰ ਸ਼ਾਮ ਅਰੋੜਾ

ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਠੰਢ ਜਿੰਨ੍ਹੀ ਵੱਧ ਹੋਵੇਗੀ, ਉਸ ਦਾ ਕਣਕ ਦੀ ਫ਼ਸਲ ਨੂੰ ਉਨ੍ਹਾ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪੈ ਰਿਹਾ ਮੀਂਹ ਵੀ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਮੀਂਹ ਅਤੇ ਠੰਢ ਵਧਣ ਨਾਲ ਆਲੂ ਸਮੇਤ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਵੇਗਾ।

Intro:ਬਰਨਾਲਾ ।
ਦਿਨੋਂ ਦਿਨ ਬਦਲ ਰਹੇ ਮੌਸਮ ਦੇ ਮਿਜਾਜ਼ ਨੇ ਦੁਬਾਰਾ ਠੰਡ ਦੀ ਆਹਟ ਆਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦਿਨ-ਰਾਤ ਸਲੀਮੀ ਪੈਣ ਕਾਰਨ ਠੰਢ ਵਧੀ ਹੈ। ਠੰਡ ਦੇ ਵਧਣ ਨਾਲ ਇਸ ਦਾ ਅਸਰ ਜਿੱਥੇ ਆਮ ਜ਼ਿੰਦਗੀ ਦੇ ਦਿਖਾਈ ਦੇ ਰਿਹਾ ਹੈ, ਉੱਥੇ ਇਸ ਦਾ ਅਸਰ ਖੇਤੀ ਅਤੇ ਫ਼ਸਲਾਂ ਦੇ ਵੀ ਦਿਖਾਈ ਦੇ ਰਿਹਾ ਹੈ। Body:ਮੀਂਹ ਪੈਣ ਕਾਰਨ ਮੁੜ ਠੰਡ ਵਧਣੀ ਸ਼ੁਰੂ ਹੋ ਗਈ ਹੈ, ਜਿਸ ਦਾ ਕਣਕ ਦੀ ਫਸਲ ਨੂੰ ਭਰਪੂਰ ਲਾਭ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਠੰਢ ਜਿੰਨੀ ਵੱਧ ਹੋਵੇਗੀ, ਉਸ ਦਾ ਕਣਕ ਦੀ ਫਸਲ ਨੂੰ ਉਨਾ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪੈ ਰਿਹਾ ਮੀਂਹ ਵੀ ਕਣਕ ਦੀ ਫਸਲ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਠੰਢ ਵਧਣ ਨਾਲ ਆਲੂ ਸਮੇਤ ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਹੋਵੇਗਾ।
BYTE - ਗੁਰਵਿੰਦਰ ਸਿੰਘ ਸੰਧੂ (ਖੇਤੀਬਾੜੀ ਅਧਿਕਾਰੀ)

Conclusion:ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2024 Ushodaya Enterprises Pvt. Ltd., All Rights Reserved.