ETV Bharat / state

ਰਾਮਦਾਸ ਸਰਾਂ ਨਹੀਂ ਢਾਹੁਣ ਦੇਵਾਗੇ: ਭਾਈ ਵਡਾਲਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ ਤੇ ਪੰਥਕ ਹੋਕਾ ਤਹਿਤ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੇ ਤਹਿਤ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਜੋ ਕਿ 1984 ਦੇ ਸਮੇਂ ਤੇ ਬਣੀ ਹੋਈ ਸੀ।

ਸ੍ਰੀ ਰਾਮਦਾਸ ਜੀ ਦੀ ਸਰਾਂ ਨਹੀ ਢਾਹੁਣ ਦੇਵਾਗੇ: ਭਾਈ ਬਲਦੇਵ ਸਿੰਘ ਵਡਾਲਾ

author img

By

Published : Jul 25, 2021, 4:20 PM IST

ਅੰਮ੍ਰਿਤਸਰ:ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ ਤੇ ਪੰਥਕ ਹੋਕਾ ਤਹਿਤ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੇ ਤਹਿਤ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਜੋ ਕਿ 1984 ਦੇ ਸਮੇਂ ਤੇ ਬਣੀ ਹੋਈ ਸੀ ਉਸ ਨੂੰ ਢਾਹੁਣ ਦੀ ਤਿਆਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ੍ਰੀ ਰਾਮਦਾਸ ਜੀ ਦੀ ਸਰਾਂ ਨਹੀ ਢਾਹੁਣ ਦੇਵਾਗੇ: ਭਾਈ ਬਲਦੇਵ ਸਿੰਘ ਵਡਾਲਾ

ਭਾਈ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ 1984 ਵਿੱਚ 1000 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਹੀ ਸ੍ਰੀ ਗੁਰੂ ਰਾਮਦਾਸ ਸਰਾਂ ਢਾਹ ਕੇ ਸਿੱਖਾਂ ਦੇ ਜ਼ਖਮ ਹੋਰ ਅੱਲੇ ਕਰ ਰਹੀ ਹੈ ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਚੀਜ਼ਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਥੇ ਨਾਲ ਹੀ ਕਿਹਾ ਕਿ ਸਿੱਖ ਕੌਮ ਦਾ 32 ਹਜ਼ਾਰ ਕਰੋੜ ਦਾ ਮਾਣਹਾਨੀ ਦਾ ਦਾਅਵਾ ਮਿੱਟੀ ਹੋ ਜਾਵੇਗਾ ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪੁਰਾਤਨ ਇਮਾਰਤਾਂ ਜੋ ਕਿ ਖੁਦਾਈ ਦੇ ਦੌਰਾਨ ਨਿਕਲੀ ਸੀ ਉਸ ਨੂੰ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹਿਰ ਦੇ ਕਿਨਾਰੇ ਸੁਟਵਾ ਰਹੀ ਹੈ ਅਤੇ ਇਹ ਸਾਰਾ ਕੁਝ ਕਸ਼ਮੀਰ ਸਿੰਘ ਭੂਰੀ ਵਾਲੇ ਬਾਬੇ ਦੇ ਨਾਲ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਹੈ।

ਉੱਥੇ ਉਨ੍ਹਾਂ ਕਿਹਾ ਕਿ ਹੁਣ 1/8/2021 ਨੂੰ ਅਸੀਂ ਸਿੱਖ ਸਦਭਾਵਨਾ ਦਲ ਅਤੇ ਹੈਰੀਟੇਜ ਸਟਰੀਟ ਤੇ ਚੱਲ ਰਹੇ ਧਰਨੇ ਤੇ ਇਸ ਨੂੰ ਲਾਮਬੰਦ ਕਰਨ ਲਈ ਅਗਲਾ ਰੂਪ ਰੇਖਾ ਤਿਆਰ ਕਰ ਰਹੇ ਹਾਂ ਅਤੇ ਅਸੀਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਿਲ ਕੇ ਇਸ ਦਾ ਹੱਲ ਕੱਢਣ ਲਈ ਜ਼ਰੂਰ ਇੱਥੇ ਪਹੁੰਚਣ।

ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਕਿਸੇ ਵੀ ਕੀਮਤ ਵਿੱਚ ਨਹੀਂ ਢਾਹਣ ਦਿੱਤੀ ਜਾਏਗੀ ਚਾਹੇ ਇਸ ਪਿੱਛੇ ਉਨ੍ਹਾਂ ਨੂੰ ਜਾਨ ਵੀ ਗਵਾਉਣੀ ਪਈ ਉਹ ਸੰਕੋਚ ਨਹੀਂ ਕਰਨਗੇ।

ਇਹ ਵੀ ਪੜ੍ਹੋ:- MAAN KI BAAT: ਮੋਦੀ ਨੇ ਚੰਡੀਗੜ੍ਹ ਦੇ ਇਸ ਛੋਲੇ ਭਟੂਰੇ ਵਾਲੇ ਦੀ ਕਿਉ ਕੀਤੀ ਚਰਚਾ

ETV Bharat Logo

Copyright © 2025 Ushodaya Enterprises Pvt. Ltd., All Rights Reserved.