ETV Bharat / state

ਚੋਰਾਂ ‘ਤੇ ਨਕੇਲ ਪਾਉਣ ‘ਚ ਫੇਲ੍ਹ ਹੋਈ ਮਾਨ ਸਰਕਾਰ !

ਕਾਰ ‘ਚ ਸਵਾਰ ਹੋ ਕੇ ਆਏ ਚੋਰ ਇੱਕ ਕਾਰ ਚੋਰੀ ਕਰਕੇ ਲੈ ਗਏ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੋਰੀ ਪੁਲਿਸ (Police) ਥਾਣੇ ਦੇ 200 ਮੀਟਰ ਦੂਰੀ ‘ਤੇ ਹੋਈ ਹੈ। ਚੋਰੀ ਦੀ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ (CCTV Captured on camera) ਹੋ ਗਈ।

ਚੋਰਾਂ ‘ਤੇ ਨਕੇਲ ਪਾਉਣ ‘ਚ ਫੇਲ੍ਹ ਹੋਈ ਮਾਨ ਸਰਕਾਰ

author img

By

Published : Apr 1, 2022, 8:12 AM IST

ਅੰਮ੍ਰਿਤਸਰ: ਪੰਜਾਬ (Punjab) ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਮਾਨ ਸਰਕਾਰ (Mann Government) ਵੀ ਰੋਕਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਕਿਉਂਕਿ ਰੋਜ਼ਾਨਾ ਹੀ ਪੰਜਾਬ ਅੰਦਰ ਚੋਰੀ ਦਿਨੋਂ-ਦਿਨ ਵੱਧ ਦੀਆਂ ਜਾ ਰਹੀਆਂ ਹਨ। ਜਿਸ ਦੀ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ (Tarn Taran Road, Amritsar) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕਾਰ ‘ਚ ਸਵਾਰ ਹੋ ਕੇ ਆਏ ਚੋਰ ਇੱਕ ਕਾਰ ਚੋਰੀ ਕਰਕੇ ਲੈ ਗਏ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੋਰੀ ਪੁਲਿਸ (Police) ਥਾਣੇ ਦੇ 200 ਮੀਟਰ ਦੂਰੀ ‘ਤੇ ਹੋਈ ਹੈ। ਚੋਰੀ ਦੀ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ (CCTV Captured on camera) ਹੋ ਗਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰ ਦੇ ਮਾਲਕ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਇੱਕ ਕਾਰ ਵਿੱਚ ਸਵਾਰ ਹੋ ਕੇ ਆਉਦੇ ਹਨ। ਜਿਸ ਤੋਂ ਬਾਅਦ ਪਾਰਕਿੰਗ ਵਿੱਚ ਖੜ੍ਹੀ ਉਨ੍ਹਾਂ ਦੀ ਕਾਰ ਜੋ ਕਿ ਪੂਰੀ ਤਰ੍ਹਾਂ ਲੂਕ ਹੈ, ਉਸ ਨੂੰ ਸੈਸਰਾ ਜ਼ਰੀਏ ਸਟਾਟ ਕਰਕੇ ਉਦੋਂ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ (Police) ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ।

ਚੋਰਾਂ ‘ਤੇ ਨਕੇਲ ਪਾਉਣ ‘ਚ ਫੇਲ੍ਹ ਹੋਈ ਮਾਨ ਸਰਕਾਰ

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਘਟਨਾ ਵਾਲੀ ਥਾਂ ‘ਤੇ ਲਗਾਏ ਕੈਮਰੇ ਚੱਲ ਨਹੀਂ ਰਹੇ ਅਤੇ ਜੋ ਚੱਲ ਰਹੇ ਹਨ, ਉਨ੍ਹਾਂ ਵਿੱਚ ਸੰਨ 2010 ਦੀ ਵੀਡੀਓ ਚੱਲ ਰਹੀ ਹੈ। ਇਸ ਮੌਕੇ ਕਾਰ ਮਾਲਕ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਮੰਗ (Demand for justice from Punjab Government and Punjab Police) ਕਰਦਿਆ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਚੋਰੀ ਹੋਈ ਕਾਰ ਵਾਪਸ ਚਾਹੀਦੀ ਹੈ। ਇਸ ਲਈ ਪੁਲਿਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ, ਜੋ ਪੁਲਿਸ ਲੈ ਨਹੀਂ ਰਹੀ।

ਉੱਥੇ ਹੀ ਦੂਸਰੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ (Police) ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵੱਲੋਂ ਸੂਚਨਾ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਹੁਣ ਅਸੀਂ ਜਲਦ ਹੀ ਇਨ੍ਹਾਂ ਵੱਲੋਂ ਸ਼ਿਕਾਇਤ ਲੈ ਕੇ ਮਾਮਲੇ ਦੀ ਤਫਤੀਸ਼ ਕਰਾਂਗੇ, ਉੱਥੇ ਹੀ ਪੁਲਿਸ ਅਧਿਕਾਰੀ ਨੂੰ ਜਦੋਂ ਪੁੱਛਿਆ ਗਿਆ ਕਿ 500 ਮੀਟਰ ਦੀ ਦੂਰੀ ਦੇ ਵਿੱਚ ਹੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਉਸ ਦਾ ਗੋਲ ਮੋਲ ਜਵਾਬ ਦਿੰਦੇ ਹੋਏ ਨਜ਼ਰ ਆਈ।

ਇਹ ਵੀ ਪੜ੍ਹੋ: ਮੱਖੀਆਂ ਦੇ ਡਰ ਕਾਰਨ ਲੋਕ ਘਰਾਂ ’ਚ ਕੈਦ! ਪਿੰਡ ਦੇ ਲੋਕਾਂ ਨੇ ਇੰਝ ਕੀਤਾ ਦੁੱਖੜਾ ਬਿਆਨ...

ETV Bharat Logo

Copyright © 2024 Ushodaya Enterprises Pvt. Ltd., All Rights Reserved.