ETV Bharat / state

ਵਿਆਹ ਸਮਾਗਮ 'ਚ ਹੋਈ ਤਾਵੜ-ਤੋੜ ਫਾਇਰਿੰਗ

author img

By

Published : Nov 5, 2022, 4:06 PM IST

ਅੰਮ੍ਰਿਤਸਰ ਵਿਖੇ ਬੀਤੀ ਰਾਤ ਇਕ ਵਿਆਹ ਸਮਾਗਮ ਵਿਖੇ ਅਕਸਾਇਜ ਦੇ ਬੰਦਿਆ ਵੱਲੋ ਪੈਲਸ ਵਿਚ ਗੁੰਡਾਗਰਦੀ ਕਰਦਿਆਂ ਗੋਲੀਆਂ ਚਲਾਈਆਂ ਗਈਆਂ। ਜਦੋਂ ਉਹਨਾ ਕੋਲੋ ਪਹਿਚਾਣ ਪੱਤਰ ਮੰਗਿਆ ਤਾਂ ਉਹਨਾ ਆਪਣੇ ਸਾਥੀਆਂ ਨੂੰ ਲਿਆ ਵਿਆਹ ਸਮਾਗਮ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਇਆ। Shots fired at Amritsar wedding ceremony

Shots fired at Amritsar wedding ceremony

ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਬੀਤੀ ਰਾਤ ਇਕ ਵਿਆਹ ਸਮਾਗਮ ਵਿਖੇ ਅਕਸਾਇਜ ਦੇ ਬੰਦਿਆ ਵੱਲੋ ਵਿਆਹ ਪੈਲਸ ਵਿਖੇ ਗੁੰਡਾਗਰਦੀ ਕਰਦਿਆਂ ਗੋਲੀਆ ਚਲਾਈਆਂ ਗਈਆਂ। ਇਸ ਗੁੰਡਾ ਗਰਦੀ ਕਾਰਨ ਪਰਿਵਾਰ ਮੈਂਬਰ ਦਹਿਸ਼ਤ ਵਿੱਚ ਆ ਗਏ। Shots fired at Amritsar wedding ceremony

ਇਸ ਸੰਬਧੀ ਜਾਣਕਾਰੀ ਦਿੰਦਿਆਂ ਵਿਆਹ ਸਮਾਗਮ ਵਿਚ ਪਹੁੰਚੇ ਬਰਾਤੀਆਂ ਅਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਕਸਾਇਜ ਦੇ ਨੌਜਵਾਨਾਂ ਵੱਲੋ ਪਹਿਲਾ ਵਿਆਹ ਸਮਾਗਮ ਵਿਚ ਪਹੁੰਚ ਸ਼ਰਾਬ ਬਾਰੇ ਜਾਣਕਾਰੀ ਮੰਗੀ ਗਈ। ਜਦੋਂ ਉਹਨਾ ਕੋਲੋ ਪਹਿਚਾਣ ਪੱਤਰ ਮੰਗਿਆ ਤਾਂ ਉਹਨਾ ਆਪਣੇ ਸਾਥੀਆਂ ਨੂੰ ਲਿਆ ਵਿਆਹ ਸਮਾਗਮ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਇਆ। ਜਿਸ ਨਾਲ ਵਿਆਹ ਸਮਾਗਮ ਦਾ ਮਾਹੌਲ ਖ਼ਰਾਬ ਹੋ ਗਿਆ। Shots were fired outside the wedding ceremony.

ਇਸ ਸੰਬਧੀ ਮੌਕੇ 'ਤੇ ਪਹੁੰਚੇ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਈਸਟ ਜੀਐਸ ਸਹੋਤਾ ਨੇ ਦੱਸਿਆ ਕਿ ਅਸੀ ਮੌਕੇ 'ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ।। ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਚੈਕ ਕੀਤੀ ਜਾ ਰਹੀ ਹੈ ਜੋ ਵੀ ਲੋਕ ਮਾਹੌਲ ਖ਼ਰਾਬ ਕਰਦੇ ਨਜ਼ਰ ਆਉਣਗੇ ਉਹਨਾ ਨੂੰ ਬਖਸ਼ਿਆ ਨਹੀਂ ਜਾਵੇਗਾ। ਬਣਦੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:- ਸ਼ਿਵ ਸੈਨਾ ਆਗੂ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ, ਪੁਲਿਸ ਵੱਲੋਂ ਅਲਰਟ ਜਾਰੀ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.