ਅੰਮ੍ਰਿਤਸਰ: ਦੇਸ਼ ਭਰ ਵਿੱਚ ਅੱਜ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵ ਭਗਤ ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਿਵ ਪੂਜਾ ਲਈ ਪਹੁੰਚ ਰਹੇ ਹਨ।
ਅੰਮ੍ਰਿਤਸਰ ਵਿੱਚ ਵੀ ਮਹਾਂ ਸ਼ਿਵਰਾਤਰੀ ਮੌਕੇ ਅੱਜ ਸਵੇਰ ਤੋਂ ਹੀ ਸ਼ਿਵਾਲਿਆ 'ਚ ਸ਼ਿਵ ਭਗਤਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀ ਰਹੀਆਂ ਹਨ। ਸਵੇਰ ਤੋਂ ਹੀ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ 'ਤੇ ਕੱਚੀ ਲੱਸੀ, ਬੇਲ ਪੱਤਰ, ਧਤੂਰਾ ਅਤੇ ਭੰਗ ਦਾ ਪ੍ਰਸ਼ਾਦ ਚੜ੍ਹਾ ਰਹੇ ਹਨ।
ਇਹ ਵੀ ਪੜ੍ਹੋ: ਮਹਾਸ਼ਿਵਰਾਤਰੀ 2020: ਭਗਤਾ ਦੀ ਮਨਚਾਹੀ ਕਾਮਨਾ ਹੋਵੇਗੀ ਪੂਰੀ