ਅੰਮ੍ਰਿਤਸਰ: ਪਾਕਿਸਤਾਨ ਵਲੋਂ ਆਈ ਸਮਝੌਤਾ ਐਕਸਪ੍ਰੈਸ ਸੋਮਵਾਰ ਨੂੰ ਆਪਣੇ ਨਾਲ 168 ਯਾਤਰੀ ਲੈ ਕੇ ਅਟਾਰੀ ਬਾਰਡਰ 'ਤੇ ਪਹੁੰਚੀ। ਯਾਤਰੀਆਂ ਨੇ ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕੀਤੀ। ਕੋਈ ਭਾਰਤ ਵਿਆਹ ਵੇਖਣ ਆਇਆ ਹੈ ਅਤੇ ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਣ।
ਅਟਾਰੀ ਸਰਹੱਦ 'ਤੇ ਪਹੁੰਚੀ 'ਸਮਝੌਤਾ ਐਕਸਪ੍ਰੈੱਸ'
ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ ਤੋਂ ਬਾਅਦ ਬੰਦ ਹੋਈ ਸਮਝੌਤਾ ਐਕਸਪ੍ਰੈਸ ਮੁੜ ਬਹਾਲ ਕੀਤੀ ਗਈ। ਲਾਹੌਰ-ਦਿੱਲੀ ਟ੍ਰੇਨ ਸੋਮਵਾਰ ਨੂੰ 168 ਯਾਤਰੀ ਲੈ ਕੇ ਅਟਾਰੀ ਪੰਹੁਚੀ।
ਅਟਾਰੀ ਬਾਰਡਰ 'ਤੇ ਪਹੁੰਚੀ 'ਸਮਝੌਤਾ ਐਕਸਪ੍ਰੈੱਸ'
ਅੰਮ੍ਰਿਤਸਰ: ਪਾਕਿਸਤਾਨ ਵਲੋਂ ਆਈ ਸਮਝੌਤਾ ਐਕਸਪ੍ਰੈਸ ਸੋਮਵਾਰ ਨੂੰ ਆਪਣੇ ਨਾਲ 168 ਯਾਤਰੀ ਲੈ ਕੇ ਅਟਾਰੀ ਬਾਰਡਰ 'ਤੇ ਪਹੁੰਚੀ। ਯਾਤਰੀਆਂ ਨੇ ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕੀਤੀ। ਕੋਈ ਭਾਰਤ ਵਿਆਹ ਵੇਖਣ ਆਇਆ ਹੈ ਅਤੇ ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਣ।
ਅੰਮ੍ਰਿਤਸਰ
ਬਲਜਿੰਦਰ ਬੋਬੀ
ਪਾਕਿਸਤਾਨ ਵਲੋਂ ਆਈ ਸਮਝੌਤਾ ਐਕਸਪ੍ਰੈਸ ਅੱਜ ਆਪਣੇ ਨਾਲ 168 ਯਾਤਰੀ ਲੈ ਕੇ ਅਟਾਰੀ ਬਾਰਡਰ ਤੇ ਆਈ । ਯਾਤਰੀਆਂ ਆਪਣੀ ਖੁਸ਼ੀ ਬਿਆਨ ਕਰਨ ਤੋ ਬਿਨਾ ਨਾ ਰਹਿ ਸਕੇ ।ਕੋਈ ਭਾਰਤ ਵਿਆਹ ਦੇਖਣ ਆਇਆ ਸੀ ਤੇ ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਣ। ਦੋਵੇ ਦੇਸ਼ਾ ਦੇ ਰੇਲ ਟਰੈਕ ਤੇ ਦੌੜੀ ਸਮਝੌਤਾ ਐਕਸਪ੍ਰੈਸ ਇਕ ਵਾਰ ਫਿਰ ਅਮਨ ਲੈ ਕੇ ਆਈ। ਟ੍ਰੇਨ ਬੰਦ ਹੋਣ ਨਾਲ ਲੋਕ ਟ੍ਰੇਨ ਦੁਬਾਰਾ ਚੱਲਣ ਦੀ ਆਸ ਛੱਡ ਚੁਕੇ ਸਨ ਪਰ ਇਕ ਵਾਰ ਫਿਰ ਪਟੜੀ ਤੇ ਦੋੜਣ ਨਾਲ ਦੋਵੇ ਦੇਸ਼ਾ ਦੇ ਰਿਸ਼ਤਿਆਂ ਵਿੱਚ ਸੁਧਾਰ ਦੀ ਆਸ ਲੈ ਕੇ ਆਈ ਹੈ।
Bite.... ਪਾਕਿਸਤਾਨ ਯਾਤਰੀ
Bite... ਪਾਕਿਸਤਾਨ ਯਾਤਰੀ