ETV Bharat / state

ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਈ ਲੁੱਟ

ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਹੋ ਗਈ, 4 ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਐਸਆਈਪੀਐਲ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾ ਤੋਂ 4 ਲੱਖ ਰੁਪਏ ਲੁੱਟੇ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ।

ਫੋਟੋ
author img

By

Published : Sep 21, 2019, 12:04 PM IST

ਅੰਮ੍ਰਿਤਸਰ: ਦਿਨ-ਬ-ਦਿਨ ਲੁੱਟ ਖੋਹ ਜਾਂ ਚੋਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਲੁੱਟ ਹੋ ਗਈ। ਲੁਟੇਰਿਆਂ ਨੇ ਅੰਮ੍ਰਿਤਸਰ ਦੀ ਐਸਆਈਪੀਐਲ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾ ਕੋਲੋ ਦਿਨ ਦਿਹਾੜੇ 4 ਲੱਖ ਰੁਪਏ ਲੁੱਟੇ ਤੇ ਉਹਨਾ ਦੀ ਐਕਟਿਵਾ ਵੀ ਲੈ ਗਏ।

ਵੀਡੀਓ

ਮੁਲਾਜ਼ਮਾ ਨੇ ਦੱਸਿਆ ਕਿ ਉਹ ਕੰਪਨੀ ਦੇ ਪੈਸੇ ਲੈ ਕੇ ਐਕਟਿਵਾ 'ਤੇ ਰਣਜੀਤ ਐਵਨਿਊ ਦੇ ਐਚਡੀਐਫਸੀ ਬੈਕ 'ਚ ਜਾ ਰਹੇ ਸੀ ਕਿ ਰਣਜੀਤ ਐਵਨਿਊ ਮੋਲ ਦੇ ਮੋੜ ਨੇੜੇ 4 ਨੋਜਵਾਨ ਜੋ ਦੋ ਮੋਟਰ ਸਾਈਕਲ 'ਤੇ ਸਵਾਰ ਸੀ ਉਹਨਾ ਨੇ ਸਾਨੂੰ ਰੋਕ ਲਿਆ ਤੇ ਪਿਸਤੌਲ ਦਿਖਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਮਾਰਨ ਦੀ ਧਮਕੀ ਦਿੱਤੀ ਅਸੀ ਡਰ ਕੇ ਐਕਟੀਵਾ ਛੱਡ ਕੇ ਉਥੋ ਦੀ ਭੱਜ ਗਏ। ਐਕਟਿਵਾ 'ਚ ਹੀ ਪੈਸੇ ਸੀ ਉਹਨਾ ਨੇ ਐਕਟਿਵਾ 'ਚੋ ਪੈਸੇ ਕੱਢੇ ਤੇ ਐਕਟੀਵਾ ਨੂੰ ਵੀ ਨਾਲ ਲੈ ਗਏ।

ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਦੁਪਹਿਰ ਡੇਢ-ਦੋ ਵਜੇ ਦਾ ਹੈ ਜਿਸ ਵਿਚ ਚਾਰ ਲੁਟੇਰਿਆ ਨੇ ਪਿਸਤੌਲ ਦਿਖਾ ਕੇ 4 ਲੱਖ ਰੁਪਏ ਲੁੱਟੇ। ਹੁਣ ਅਸੀ ਆਪਣੀ ਟੀਮ ਨੂੰ ਵੱਖਰੇ-ਵੱਖਰੇ ਇਲਾਕੇ ਵਿੱਚ ਭੇਜ ਦਿੱਤਾ ਹੈ ਤੇ ਜਿਸ ਪਾਸੋ ਉਹ ਆਏ ਸੀ ਉਸ ਦਿਸ਼ਾ ਦੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਜਾ ਰਿਹਾ ਹੈ। ਜਾਂਚ ਜਾਰੀ ਹੈ ਤੇ ਉਹਨਾਂ ਵੱਲੋਂ ਲੁੱਟਾਂ ਖੋਹਾਂ ਤੇ ਛੇਤੀ ਹੀ ਕਾਬੂ ਪਾਇਆ ਜਾਵੇਗਾ।

Intro:ਅੰਮ੍ਰਿਤਸਰ ਵਿਚ ਦਿਨ ਦਿਹਾੜੇ ਲੁੱਟ
ਪਿਸਤੌਲ ਦਿਖਾ ਕੇ 4 ਲੁਟੇਰਿਆਂ ਨੇ ਕੀਤੀ ਖੋਹ
4 ਲੱਖ ਰੁਪਏ ਤੇ ਐਕਟਿਵਾ ਲੈਕੇ ਹੋਏ ਫਰਾਰ
ਲੁਟੇਰਿਆਂ ਨੂੰ ਨਹੀਂ ਰਿਹਾ ਪੁਲਿਸ ਦਾ ਡਰBody:ਐਂਕਰ : ਅੰਮ੍ਰਿਤਸਰ ਵਿਚ ਥਾਣਾ ਰਣਜੀਤ ਅਵਨਯੁ ਵਿਚ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ ਅਮ੍ਰਿਤਸਰ ਦੀ ਐਸਆਈਪੀਐੱਲ ਕਮ੍ਪਨੀ ਵਿਚ ਕਮ ਕਰਦੇ ਮੁਲਾਜਿਮਾ ਕੋਲੋਂ ਦਿਨ ਦੂਹੜੇ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ
ਵੀ/ਓ.... ਅੰਮ੍ਰਿਤਸਰ ਦੀ ਐਸਆਈਪੀਐੱਲਕਮ੍ਪਨੀ ਵਿਚ ਕਾਮ ਕਰਦੇ ਮੁਲਾਜਿਮਾ ਨੇ ਦੱਸਿਆ ਕਿ ਉਹ ਕਮ੍ਪਨੀ ਦੇ ਪੈਸੇ ਲੈਕੇ ਐਕਟਿਵ ਤੇ ਰਣਜੀਤ ਅਵਨਯੁ ਐਚਡਿਅਫ਼ਸੀ ਬੈਂਕ ਵਿਚ ਜਾ ਰਹੇ ਸੀ ਤੇ ਰਣਜੀਤ ਅਵਨਯੁ ਮਾਲ ਦੇ ਨੇੜੇ ਚਾਰ ਯੁਵਕ ਜੋ ਕਿ ਦੋ ਮੋਟਰ ਸਾਈਕਲ ਤੇ ਸਵਾਰ ਸੀ ਉਨ੍ਹਾਂ ਨੂੰ ਰੋਕ ਪਿਸਤੌਲ ਵਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਡਰ ਦੇ ਮਾਰੀਆਂ ਐਕਟਿਵ ਛੱਡ ਕੇ ਭੱਜ ਗਏ , ਉਹ ਸਾਡੀ ਐਕਟਿਵ ਤੇ ਉਸ ਵਿਚ ਪਏ ਪੈਸੇ ਲੈਕੇ ਫਰਾਰ ਹੋ ਗਏ
ਬਾਈਟ :ਪੀੜਿਤ ਕਮ੍ਪਨੀ ਕਰਮਚਾਰੀConclusion:ਵੀ/ਓ... ਉਥੇ ਥਾਣਾ ਰਣਜੀਤ ਅਵਨਯੁ ਵਿਚ ਪੁਲਿਸ ਅਧਿਆਕਰੀ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਸਿਕ ਸ਼ਿਕਾਇਤ ਆਈ ਹੈ ਇਕ ਆਹ ਦੋਫਾਰਦੇ ਡੇਢ ਦੋ ਵਜੇ ਦੇ ਕਰੀਬ ਇਕ ਐਸਆਈਪੀਐੱਲ ਕੰਪਨੀ ਦੇ ਦੋ ਮੁਲਾਜਿਮ ਰਣਜੀਤ ਅਵਨਯੁ ਵਿਚ ਐਚਡੀਅਫ਼ਸੀ ਬੈਂਕ ਵਿਚ ਪੈਸੇ ਜਮਾ ਕਰਵਾਣ ਜਾ ਰਹੇ ਸੀ ਕਿ ਰਣਜੀਤ ਅਵਨਯੁ ਮਾਲ ਦੇ ਨੇੜੇ ਚਾਰ ਯੁਵਕ ਵਲੋਂ ਜੋ ਕਿ ਉਨ੍ਹਾਂ ਦਾ ਪਿੱਛਾ ਕਰ ਰਹੇ ਸੀ ਤੇ ਉਨ੍ਹਾਂ ਕੋਲ ਆਕੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਸਤੋ ਡਰ ਕੇ ਉਹ ਐਕਟਿਵ ਛੱਡ ਕੇ ਭੱਜ ਗਏ ਜਿਸ ਵਿਚ ਕੁਲ ਚਾਰ ਲੱਖ ਰੁਪਏ ਦੀ ਰਕਮ ਸੀ ਉਹ ਲੈਕੇ ਫਰਾਰ ਹੋ ਗਏ ਅਸੀਂ ਆਪਣੀ ਪੁਲਿਸ ਟੀਮ ਵੱਖ ਵੱਖ ਇਲਾਕਿਆਂ ਵਿਚ ਲਗਾ ਦਿੱਤੀਆਂ ਨੇ ਜਿਸ ਪਾਸਿਯੋ ਉਹ ਆਏ ਸੀ ਤੇ ਸਸਿਟੀਵੀ ਕੈਮਰਿਆਂ ਨੇ ਵੀ ਵੇਖਿਆ ਜਾ ਰਿਹਾ ਹੈ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਤਾ ਜਾਵੇਗਾ
ਬਾਈਟ : ਪ੍ਰਿਤਪਾਲ ਸਿੰਘ ਏਸੀਪੀ ਪੁਲਿਸ
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.