ETV Bharat / state

ਜਾਣੋ ਪੰਜਾਬ ਦੇ 278 ਉਮੀਦਵਾਰਾਂ ਦਾ ਵੇਰਵਾ

ਪੰਜਾਬ ਦੇ 14% ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ, 24% ਕਰੋੜਪਤੀ, 34% ਜ਼ਿਆਦਾ ਪੜ੍ਹੇ ਲਿਖੇ, 6% ਅਨਪੜ੍ਹ ਹਨ।

ਲੋਕ ਸਭਾ ਚੋਣਾਂ 2019।
author img

By

Published : May 19, 2019, 7:24 AM IST

ਚੰਡੀਗੜ੍ਹ : ਰਾਸ਼ਟਰੀ ਪੱਧਰ ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸ਼ੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੁਆਰਾ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਕੇ ਦਿਲਚਸਪ ਤੱਥ ਤੇ ਅੰਕੜੇ ਸਾਹਮਣੇ ਲਿਆਂਦੇ ਹਨ।

ਰਿਪੋਰਟ ਮੁਤਾਬਕ :

  • ਲੋਕ ਸਭਾ ਚੋਣਾਂ ਲੜ ਰਹੇ 278 ਉਮੀਦਵਾਰਾਂ ਚੋਂ 277 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦਾ ਅਧਿਐਨ ਕੀਤਾ ਗਿਆ।
  • 39(14%) ਉਮੀਦਵਾਰਾਂ ਨੇ ਮੰਨਿਆ ਕਿ ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਹਨ।
  • 29(10%) ‘ਤੇ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਮਾਮਲੇ ਦਰਜ ਹਨ।
  • ਸ੍ਰੋਮਣੀ ਅਕਾਲੀ ਦਲ ਦੇ 10 ਚੋਂ 7,
  • ਆਮ ਆਦਮੀ ਪਾਰਟੀ ਦੇ 13 ਚੋਂ 3,
  • ਕਾਂਗਰਸ ਦੇ 13 ਚੋਂ 1 ਉਮੀਦਵਾਰਾਂ ਤੇ ਅਪਰਾਧਿਕ ਮਾਮਲੇ ਦਰਜ ਹਨ।
  • ਬੀ.ਜੇ.ਪੀ. ਦੇ ਤਿੰਨ ਉਮੀਦਵਾਰਾਂ ਚੋਂ ਕਿਸੇ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ।
  • ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ 3-3 ਉਮੀਦਵਾਰਾਂ ਚੋਂ 1-1 ਤੇ ਅਪਰਾਧਿਕ ਮਾਮਲੇ ਦਰਜ ਹਨ।
  • ਸੀ.ਪੀ.ਆਈ. ਦੇ 2 ਚੋਂ 1 ਉਮੀਦਵਾਰ ਤੇ ਅਪਰਾਧਿਕ ਮਾਮਲੇ ਦਰਜ ਹਨ।

ਕਰੋੜਪਤੀ ਉਮੀਦਵਾਰ

  • ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਾਨਤਾ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ।
  • ਆਮ ਆਦਮੀ ਪਾਰਟੀ ਦੇ 13 ਚੋਂ 8, ਬੀਐੱਸਪੀ, ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ 3-3 ਉਮੀਦਵਾਰਾਂ ਚੋਂ 2-2 ਉਮੀਦਵਾਰ ਕਰੋੜਪਤੀ ਹਨ।
  • ਦੇਣਦਾਰੀਆਂ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੰਨੀ ਦਿਓਲ ਆਉਂਦੇ ਹਨ।
  • 277 ਉਮੀਦਵਾਰਾਂ ਚੋਂ 67 ਦੀ ਕਰੋੜਾਂ ਜਾਇਦਾਦ ਹੈ।

ਸਭ ਤੋਂ ਵੱਧ ਜਾਇਦਾਦ ਦਿਖਾਉਣ ਵਾਲੇ ਉਮੀਦਵਾਰਾਂ

  • ਫਿਰੋਜ਼ਪੁਰ ਤੋਂ ਸੁਖਬੀਰ ਬਾਦਲ
  • ਬਠਿੰਡਾ ਤੋਂ ਹਰਸਿਮਰਤ ਬਾਦਲ (218 ਕਰੋੜ)
  • ਸ੍ਰੀ ਅਨੰਦਪੁਰ ਸਾਹਿਬ ਤੋਂ ਸੋਢੀ ਵਿਕਰਮ ਸਿੰਘ (140 ਕਰੋੜ)
  • 3 ਅਜ਼ਾਦ ਉਮੀਦਵਾਰਾਂ ਦੀ ਜਾਇਦਾਦ ਦੀ ਕੀਮਤ ਕ੍ਰਮਵਾਰ 5 ਹਜ਼ਾਰ, 3 ਹਜ਼ਾਰ ਤੇ ਸਿਰਫ 295 ਰੁਪਏ ਹੈ।

ਵਿੱਦਿਅਕ ਯੋਗਤਾ :

  • 149 ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ
  • 95 ਉਮੀਦਵਾਰ ਗ੍ਰੈਜੁਏਸ਼ਨ ਜਾਂ ਇਸ ਤੋਂ ਉੱਪਰ ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਤੇ ਡਾਕਟਰ ਹਨ।
  • 18 ਉਮੀਦਵਾਰਾਂ ਅਨਪੜ੍ਹ ਹਨ

ਉਮਰ ਮੁਤਾਬਕ

  • 25 ਤੋਂ 30 ਸਾਲ ਤੱਕ ਦੇ 24
  • 31 ਤੋਂ 40 ਦੇ 75
  • 41 ਤੋਂ 50 ਦੇ 71
  • 51 ਤੋਂ 60 ਦੇ 49
  • 61 ਤੋਂ 70 ਦੇ 44
  • 71 ਤੋਂ 80 ਦੇ 10 ਉਮੀਦਵਾਰ ਮੈਦਾਨ 'ਚ ਹਨ। ਇੱਕ ਵਿਅਕਤੀ 81 ਤੋਂ ਵੀ ਉੱਪਰ ਹੈ।

Intro:Body:

News

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.