ETV Bharat / state

ਪੁਲਿਸ ਨੇ 24 ਘੰਟੇ ਅੰਦਰ ਲੁਟੇਰੇ ਕੀਤੇ ਕਾਬੂ

author img

By

Published : Jul 30, 2021, 6:33 PM IST

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਬਾਕੀ ਦੇ 3 ਦੋਸ਼ੀ ਫਿਲਹਾਲ ਫਰਾਰ ਹਨ ਪੁਲਿਸ ਵੱਲੋਂ ਉਨ੍ਹਾਂ ਦੀ ਵੀ ਭਾਲ ਜਾਰੀ ਹੈ।

ਪੁਲਿਸ ਨੇ 24 ਘੰਟੇ ਅੰਦਰ ਲੁਟੇਰੇ ਕੀਤੇ ਕਾਬੂ
ਪੁਲਿਸ ਨੇ 24 ਘੰਟੇ ਅੰਦਰ ਲੁਟੇਰੇ ਕੀਤੇ ਕਾਬੂ

ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਦ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਰਾਤ ਨੂੰ ਅੰਮ੍ਰਿਤਸਰ ਦੇ ਫੁੱਲਾਂ ਵਾਲੇ ਚੌਕ ਵਿੱਚ ਪਿਸਤੌਲ ਦੀ ਨੋਕ ’ਤੇ 5 ਨੌਜਵਾਨਾਂ ਨੇ ਇੱਕ ਨੌਜਵਾਨਾਂ ਕੋਲੋ ਮੋਬਾਈਲ ਦੀ ਲੁੱਟ ਕੀਤੀ ਸੀ। ਜਿਨ੍ਹਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਬਾਕੀ ਦੇ 3 ਦੋਸ਼ੀ ਫਿਲਹਾਲ ਫਰਾਰ ਹਨ ਪੁਲਿਸ ਵੱਲੋਂ ਉਨ੍ਹਾਂ ਦੀ ਵੀ ਭਾਲ ਜਾਰੀ ਹੈ।

ਪੁਲਿਸ ਨੇ 24 ਘੰਟੇ ਅੰਦਰ ਲੁਟੇਰੇ ਕੀਤੇ ਕਾਬੂ

ਇਹ ਵੀ ਪੜੋ: ਜਾਣੋ ਕੋਰੋਨਾ ਤੋਂ ਬਚਾਅ ਲਈ ਬੱਚਿਆਂ ਨੂੰ ਕਦੋਂ ਲੱਗੇਗਾ ਟੀਕਾ...

ਥਾਣਾ ਡੀ ਡਿਵੀਜਨ ਅੰਮ੍ਰਿਤਸਰ ਦੀ ਪੁਲਿਸ ਨੇ ਮਿਤੀ 28-1-21 ਦੀ ਰਾਤ ਨੂੰ ਗੰਨ ਪੁਆਇੰਟ ’ਤੇ ਕੀਤੀ ਗਈ ਲੁੱਟ ਦੌਰਾਨ ਵਰਤੇ ਗਏ ਮੋਟਰਸਾਈਕਲ ਵੀ ਜਬਤ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਨੇ ਖੁਲਾਸਾ ਕੀਤੀ ਕੀ ਉਹਨਾਂ ਨੇ ਲੁੱਟ ਕੀਤੀ ਤੇ ਉਹਨਾਂ ਤੋਂ ਫੋਨ ਬਰਾਮਦ ਕੀਤਾ। ਇਹਨਾਂ ਦੇ ਹੋਰ ਸਾਥੀਆ ਨਿਖਲ, ਨਵ ਸੰਧੂ ਅਤੇ ਸਾਹਿਲ ਹੰਸ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਅਤੇ ਇਹਨਾਂ ਪਾਸੇ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਅਤੇ ਪਿਸਟਲ ਬ੍ਰਾਮਦ ਕਰਨਾ ਬਾਕੀ ਹੈ।

ਇਹ ਵੀ ਪੜੋ: ਇਸ ਦੇਸ਼ 'ਚ ਅਚਾਨਕ ਪਏ ਗੜੇ, ਟੁੱਟੇ ਕਾਰ ਦੇ ਸ਼ੀਸ਼ੇ

ETV Bharat Logo

Copyright © 2024 Ushodaya Enterprises Pvt. Ltd., All Rights Reserved.