ETV Bharat / state

ਜੇਲ 'ਚ PAYTM ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਗ੍ਰਿਫ਼ਤਾਰ - paytm

ਅੰਮ੍ਰਿਤਸਰ ਦੀ ਪੁਲਿਸ ਨੇ ਜੇਲ 'ਚ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫ਼ੋਟੋ
author img

By

Published : Jun 7, 2019, 9:41 PM IST

ਅੰਮ੍ਰਿਤਸਰ: ਪੁਲਿਸ ਨੇ ਜੇਲ 'ਚੋਂ ਨਸ਼ਾ ਸਪਲਾਈ ਕਰਨ ਵਾਲੇ ਤੇ ਨਾਲ ਦੇ ਕੈਦੀਆਂ ਨੂੰ ਨਸ਼ਾ ਦੇ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਕੋਲੋ paytm ਰਾਹੀਂ ਪੈਸੇ ਮੰਗਵਾਉਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ

ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਨਗੜ੍ਹ ਇਲਾਕੇ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ 3 ਵਿਅਕਤੀ ਐਕਟੀਵਾ 'ਤੇ ਸਵਾਰ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ ਨਸ਼ੀਲੇ ਪਦਾਰਥ ਬਰਾਮਦ ਹੋਏ।

ਅੰਮ੍ਰਿਤਸਰ

ਬਲਜਿੰਦਰ ਬੋਬੀ

ਅੰਮ੍ਰਿਤਸਰ ਪੁਲਿਸ ਨੇ ਜੇਲ ਵਿੱਚੋ ਨਸ਼ਾ ਸਪਲਾਈ ਕਰਨ ਵਾਲੇ ਅਤੇ ਜੇਲ ਵਿੱਚ ਹੀ ਦੂਸਰੇ ਕੈਦੀਆਂ ਨੂੰ ਨਸ਼ਾ ਦੇਣ ਕੇ ਉਸ ਦੇ ਪੈਸੇ ਕੈਦੀ ਦੇ ਪਰਿਵਾਰ ਵਾਲਿਆਂ ਕੋਲ pay tm ਰਾਹੀਂ ਲੈਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬਾਕੀ ਤਿੰਨ ਦੋਸ਼ੀ ਜਿਹੜੇ ਕਿ ਜੇਲ ਵਿਚੋਂ ਨਸ਼ੇ ਦਾ ਨੈਟਵਰਕ ਚਲਾਉਂਦੇ ਹਨ ਉਹਨਾਂ ਨੂੰ ਵੀ ਪੁਲਿਸ ਨੇ ਪ੍ਰੋਡਕਸ਼ਨ ਵਰੰਟ ਤੇ ਲਾਉਣ ਦੀ ਤਿਆਰੀ ਕਰ ਲਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਅਨਗੜ੍ਹ ਇਲਾਕੇ ਨਜ਼ਦੀਕ ਨਾਕਾ  ਲਗਾਇਆ ਹੋਇਆ ਸੀ ਕਿ ਤਿੰਨ ਐਕਟਿਵ ਸਵਾਰ ਬੰਦੇ ਪੁਲਿਸ ਦਾ ਨਾਕਾ ਵੇਖ ਕੇ ਭੱਜਣ ਦੀ ਕੋਸ਼ਿਸ ਕਰਨ ਲੱਗੇ ਪਰ1ਪੁਲਿਸ ਨੇ ਉਹਨਾਂ ਨੂੰ ਫੜ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਫੜੇ ਗਏ। 

ਪੁਲਿਸ ਦਾ ਕਹਿਣਾ ਹੈ ਇਹ ਆਪਣੇ ਆਪ ਵਿੱਚ ਪਹਿਲਾਂ ਮਾਮਲਾ ਹੈ ਕਿ ਜੇਲ ਵਿੱਚ ਬੈਠੇ ਨਸ਼ੇ ਦੇ ਵਪਾਰੀ ਕੈਦੀਆਂ ਨੂੰ ਨਸ਼ੇ ਦੇਣ ਬਦਲੇ ਜਿਹੜੇ ਪੈਸੇ ਲਏ ਜਾਂਦੇ ਸਨ ਉਹ ਪੇ ਟੀ ਐਮ ਰਾਹੀਂ ਲਏ ਜਾਂਦੇ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.