ETV Bharat / state

ਨਵਜੋਤ ਸਿੱਧੂ ਦੀ ਬੇਟੀ ਹੋਈ ਭਾਵੁਕ - ਰਾਬੀਆ ਸਿੱਧੂ

ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ (Rabia Sidhu, daughter of Navjot Sidhu) ਦੀ ਈਸਟ ਹਲਕੇ 'ਚ ਸਰਗਰਮੀ ਵਧ ਰਹੀ ਹੈ। ਸਿੱਧੂ ਦੀ ਬੇਟੀ ਰਾਬੀਆ ਸਿੱਧੂ ਨਿਊ ਅੰਮ੍ਰਿਤਸਰ (New Amritsar) ਪਹੁੰਚੀ ਤੇ ਪਾਰਕ ਦਾ ਉਦਘਾਟਨ ਕੀਤਾ।

ਨਵਜੋਤ ਸਿੱਧੂ ਦੀ ਬੇਟੀ ਹੋਈ ਭਾਵੁਕ
ਨਵਜੋਤ ਸਿੱਧੂ ਦੀ ਬੇਟੀ ਹੋਈ ਭਾਵੁਕ
author img

By

Published : Oct 14, 2021, 11:02 PM IST

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਜਿਹੜੇ ਕੇ ਪਾਰਟੀ ਦੀ ਸਿਆਸੀ ਖਿੱਚੋਤਾਣ 'ਚ ਅਜੇ ਵੀ ਕਿਤੇ ਨਾ ਕਿਤੇ ਉਲਝੇ ਨਜ਼ਰ ਆ ਰਹੇ ਨੇ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਅੱਜ ਕੱਲ ਨਵਜੋਤ ਸਿੱਧੂ ਦੇ ਹਲਕੇ ਈਸਟ ਵਿੱਚ ਖ਼ਾਸੇ ਸਰਗਰਮ ਨਜ਼ਰ ਆਏ ਰਹੇ ਹਨ।

ਰਾਬੀਆ ਸਿੱਧੂ (Rabia Sidhu) ਇੱਕ ਵਾਰ ਫੇਰ ਪੂਰਬੀ ਹਲਕੇ ਪਹੁੰਚੀ, ਜਿੱਥੇ ਉਨ੍ਹਾਂ ਨੇ ਉਸ ਪਾਰਕ ਦਾ ਉਦਘਾਟਨ ਕੀਤਾ ਜਿਸਦਾ ਕਿ ਪਹਿਲਾਂ ਇੰਮਪਰੂਵਮੈਂਟ ਟਰੱਸਟ (Improvement Trust) ਦੇ ਚੇਅਰਮੈਨ ਰਹੇ ਦਿਨੇਸ਼ ਬੱਸੀ ਕਰ ਚੁੱਕੇ ਸਨ।

ਨਵਜੋਤ ਸਿੱਧੂ ਦੀ ਬੇਟੀ ਹੋਈ ਭਾਵੁਕ

ਪੱਤਰਕਾਰਾਂ ਵੱਲੋਂ ਜਦੋਂ ਨਵਜੋਤ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਰਾਬੀਆ ਸਿੱਧੂ (Rabia Sidhu) ਭਾਵੁਕ ਹੋ ਗਈ। ਰਾਬੀਆ ਨੇ ਕਿਹਾ ਸਿਆਸਤ ਵਿਚ ਜਾਣ ਦਾ ਮੇਰਾ ਕੋਈ ਵਿਚਾਰ ਨਹੀਂ ਮੈਂ ਨਵਜੋਤ ਸਿੰਘ ਸਿੱਧੂ ਦਾ ਹੀ ਚੇਹਰਾ ਹਾਂ ਗੁਟ ਨਿਰਲੇਪ 'ਤੇ ਉਨ੍ਹਾਂ ਦੇ ਹੀ ਕੰਮ ਕਰ ਰਹੀ ਹਾਂ। ਰਾਬੀਆਂ ਨੇ ਕਿਹਾ ਮੇਰੇ ਪਿਤਾ ਨਵਜੋਤ ਸਿੰਘ ਸਿੱਧੂ ਪੰਜਾਬ ਵਾਸਤੇ ਬਹੁਤ ਵੱਡੀ ਲੜਾਈ ਲੜ ਰਹੇ ਨੇ ਅਤੇ ਲੜਦੇ ਰਹਿਣਗੇ।

ਇਹ ਵੀ ਪੜ੍ਹੋ: 4 ਘੰਟਿਆਂ ਲਈ ਬਣਾਓ ਪ੍ਰਧਾਨ ਮੰਤਰੀ ਭਾਰਤ ਨੂੰ ਬਣਾ ਦੇਵਾਂਗਾ ਅਮੀਰ : ਨੀਟੂ

ਭਾਵੁਕਤਾ ਵਿੱਚ ਰਾਬੀਆ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਤੁਹਾਡੇ ਵਾਸਤੇ ਭਾਵੁਕ ਨਾ ਹੋਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਵਰਗਾ ਜੋ ਪੰਜਾਬ ਦੇ ਲੋਕਾਂ ਵਾਸਤੇ ਭਾਵੁਕ ਹੋ ਜਾਂਦੇ ਹਨ। ਰਾਬੀਆ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਦਾ ਦਰਦ ਮਹਿਸੂਸ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.