ETV Bharat / state

ਬੱਸ ਆਪਰੇਟਰਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਸਰਕਾਰ ਉੱਤੇ ਧੱਕੇਸ਼ਾਹੀ ਦਾ ਲਾਇਆ ਇਲਜ਼ਾਮ - Mini buses permit

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਮਿੰਨੀ ਬੱਸ ਅਪਰੇਟਰਾਂ (Mini Bus Operator) ਨੇ ਪੰਜਾਬ ਸਰਕਾਰ ਖ਼ਿਲਾਫ਼ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਪਰਮਿਟ ਰਿਨਿਊ ਨਾ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖੇ ਮਰਨ ਦੀ ਕਗਾਰ ਉੱਤੇ ਲੈ ਆਈ ਹੈ।

Minibus operators in Amritsar raised slogans against the government, accused the government of bullying
ਬੱਸ ਆਪਰੇਟਰਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ,ਸਰਕਾਰ ਉੱਤੇ ਧੱਕੇਸ਼ਾਹੀ ਦਾ ਲਾਇਆ ਇਲਜ਼ਾਮ
author img

By

Published : Sep 30, 2022, 10:24 AM IST

ਅੰਮ੍ਰਿਤਸਰ: ਵਿੱਚ ਮਿੰਨੀ ਬਸ ਆਪਰੇਟਰ (Mini Bus Operator) ਐਸ਼ੌਸਿਏਸਨ ਪੰਜਾਬ ਦੇ ਮੈਬਰਾਂ ਵਲੌ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾਬੰਦੀ ਕਰਦਿਆਂ ਬੱਸ ਨੂੰ ਅਗਨਭੇਂਟ ਕਰਨ ਦੀ ਗੱਲ ਕਹੀ ਗਈ। ਮਿੰਨੀ ਬੱਸ ਆਪਰੇਟਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ (Deadly policies of the government ) ਤੋ ਤੰਗ ਪ੍ਰੇਸ਼ਾਨ ਹੋ ਕੇ ਰੋਸ ਵਜੋਂ ਮਿੰਨੀ ਬੱਸ ਸਾੜ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਮਿੰਨੀ ਬਸ ਆਪਰੇਟਰ (Mini Bus Operator) ਐਸੋਸੀਏਸ਼ਨ ਪੰਜਾਬ ਦੇ ਆਗੂਆ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਬਕਾ ਫੌਜੀਆਂ, ਬੇਰੁਜ਼ਗਾਰ ਨੋਜਵਾਨਾਂ, ਕਮਜ਼ੋਰ ਵਰਗ ਅਤੇ ਅੰਗਹੀਣ ਲੋਕਾਂ ਨੂੰ ਸਵੇ ਰੋਜ਼ਗਾਰ ਮੁਹੱਈਆ (Provide employment) ਕਰਵਾਉਣ ਦੇ ਇਰਾਦੇ ਦੇ ਤਹਿਤ ਮਿੰਨੀ ਬੱਸਾਂ ਦੇ ਪਰਮਿਟ (Mini buses permit) ਦਿਤੇ ਸਨ ਪਰ ਹੁਣ ਸਰਕਾਰ ਵੱਲੋਂ ਉਹਨਾਂ ਪਰਮਿਟਾ ਨੂੰ ਰਿਨਿਉ ਨਾ ਕਰਕੇ ਸ਼ਰੇਆਮ ਕਹਿਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਜਿਸਦੇ ਚਲਦੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਜਲਦ ਤੋ ਜਲਦ ਸਾਡੀਆਂ ਹੱਕੀ ਮੰਗਾਂ ਉੱਤੇ ਗੋਰ ਕਰਦਿਆ ਸਾਡੀਆਂ ਬੱਸਾ ਦੇ ਪਰਮਿਟ ਰਿਨਿਉ ਕਰਨ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਪਾਲਨ ਪੌਸ਼ਣ ਕਰ ਸਕੀਏ।

ਬੱਸ ਆਪਰੇਟਰਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ,ਸਰਕਾਰ ਉੱਤੇ ਧੱਕੇਸ਼ਾਹੀ ਦਾ ਲਾਇਆ ਇਲਜ਼ਾਮ

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਮਿੰਨੀ ਬੱਸਾਂ ਦੇ ਪਰਮਿਟ ਰਿਨਿਉ ((Mini buses permit) ) ਨਾ ਕਰਕੇ ਜੋ ਕਹਿਰ ਮਿੰਨੀ ਬਸ ਆਪਰੇਟਰਾ ਉੱਤੇ ਢਾਹ ਰਹੀ ਹੈ ਉਸ ਨਾਲ ਸਾਡੇ ਪਰਿਵਾਰ ਭੁੱਖੇ ਮਰਨ ਦੀ ਕਗਾਰ ਉੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਸਾਰ ਨਾ ਲਈ ਤਾ ਅਸੀ ਸੰਘਰਸ਼ ਹੋਰ ਤਿੱਖਾ ਕਰਾਂਗੇ।

ਇਹ ਵੀ ਪੜ੍ਹੋ: ਸ਼ਰਮਸਾਰ ! ਰਾਮਲੀਲਾ ਦੌਰਾਨ ਫਿਲਮੀ ਗਾਣਿਆਂ ਉੱਤੇ ਅਸ਼ਲੀਲ ਨਾਚ, ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.