ETV Bharat / state

ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟੇ 65 ਹਜ਼ਾਰ ਰੁਪਏ - loot

ਅੰਮ੍ਰਿਤਸਰ 'ਚ ਮਜੀਠਾ ਰੋਡ 'ਤੇ ਸਥਿਤ ਮਨੀ ਐਕਸਚੇਂਜੇਰ ਦੀ ਦੁਕਾਨ 'ਤੇ ਦਿਨ ਦਿਹਾੜੇ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ। ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕੀਤੀ 65 ਹਜ਼ਾਰ ਦੀ ਲੁੱਟ। ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ।

ਪਿਸਤੌਲ ਦੀ ਨੋਕ 'ਤੇ ਲੁੱਟ
author img

By

Published : Mar 15, 2019, 1:49 PM IST

ਅੰਮ੍ਰਿਤਸਰ: ਮਜੀਠਾ ਰੋਡ ਸਥਿਤ ਇਕ ਮਨੀ ਐਕਸਚੇਂਜੇਰ ਦੀ ਦੁਕਾਨ 'ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਮਣੇ ਆਇਆ ਹੈ। ਇੱਥੇ ਮਨੀ ਐਕਸਚੇਂਜਰ ਦੀ ਦੁਕਾਨ ਤੋਂ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ 65 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।

ਅੰਮ੍ਰਿਤਸਰ

ਦੱਸ ਦਈਏ, ਲੁਟੇਰਿਆਂ ਨੇ ਬੜੀ ਹੀ ਸਫ਼ਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਵਾਰਦਾਤ ਨੂੰ ਪੁਲਿਸ ਥਾਣੇ ਦੇ ਨੇੜੇ ਅੰਜਾਮ ਦਿੱਤਾ ਪਰ ਪੁਲਿਸ ਨੂੰ ਭਣਕ ਤੱਕ ਨਹੀਂ ਲੱਗੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰਿਆਂ ਨੇ ਨਾਲ ਵਾਲੀ ਦੁਕਾਨ ਤੋਂ ਕੋਲਡ ਡਰਿੰਕ ਦੀ ਬੋਤਲਲ ਖ਼ਰੀਦੀ 'ਤੇ ਮੁੰਹ ਤੋਂ ਕਪੜਾ ਵੀ ਉਤਾਰ ਲਿਆ।
ਹਾਲਾਂਕਿ ਪੁਲਿਸ ਨੇ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

Download link
https://wetransfer.com/downloads/fb1aeec444be4a6b9304d0ff67a7129c20190314155147/17db9dcab292a1dee0c05a6f4dcfc49420190314155147/c9760d

File name...Amritsar 15 .3.2019 live loot at amritsar

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇਕ ਮਨੀ ਏਸਚੇਂਜੇਰ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ , ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਪੁਲਿਸ ਮੌਕੇ ਵਾਰਦਾਤ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ
ਅੰਕਰ ; ਅੰਮ੍ਰਿਤਸਰ ਕੇ ਮਜੀਠਾ ਰੋਡ ਇਲਾਕੇ ਵਿਚ  ਪੁਲਿਸ ਥਾਣੇ ਦੇ ਨੇੜੇ ਲੁੱਟ ਦੀ ਘਟਨਾ ਦਾ ਪਤਾ ਲਗਾ ਹੈ , ਜਿਸ ਵਿਚ ਤੀਨ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਇਕ ਮਨੀ ਏਸਚੇਂਜੇਰ ਦੀ ਦੁਕਾਨ ਤੇ 65 ਹਜਾਰ ਰੁਪਏ ਦੀ ਲੁੱਟਦੀ ਘਟਨਾ ਨੂੰ ਅੰਜਾਮ ਦਿੱਤਾ ਗਯਾ , ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਨੇੜੇ ਹੀ ਪੁਲਿਸ ਥਾਣਾ ਸੀ ਪਾਰ ਪੁਲਿਸ ਨੂੰ ਪਤਾ ਨਹੀਂ ਲਗਾਯਾ , ਪਾਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ   ਪੁਲਿਸ ਵੀ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ

Bite ; - ਸ਼ੁਭਮ ਪੀੜਿਤ ਯੁਵਕ

ਵੀ/ਓ। .. ਦੂਸਰੀ ਤਰਫ ਮੌਕੇ ਤੇ ਆਯੀ ਪੁਲਿਸ ਵਲੋਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਆਪਣੇ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ ਪੁਲਿਸ ਦੇ ਵੱਡੇ ਅਫਸਰਾਂ ਵਲੋਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿਚ ਕੈਦ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਪਿਸਤੌਲ ਦੇ ਬਲ ਤੇ  ਲੁਟੇਰਿਆਂਵਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਯਾ , ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ  ਲੁਟੇਰਿਆਂ ਦੀ ਪਹਿਚਾਣ ਕਰਕੇ ਗਿਰਫ਼ਤਾਰ ਕੀਤਾ ਜਾਵੇਗਾ

Bite .. ਐਮ ਐਸ ਭੁੱਲਰ ( ਜਾਂਚ ਅਧਿਕਾਰੀ )

ਵੀ/ਓ2...ਜਦੋ ਅਸੀਂ ਤਫ਼ਸ਼ਿਸ਼ ਕੀਤੀ ਤੇ ਆਂਢ ਗਵਾਂਢ ਦੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਖੀ ਤੇ ਪਤਾ ਲੱਗਾ ਕਿ ਆਰੋਪੀ ਨਾਲ ਵਾਲੀ ਦੁਕਾਨ ਤੋਂ ਕੋਲਡ ਡਰਿੰਕ ਦੀ ਬੋਤਲ ਲੈਕੇ ਗਏ ਨੇ ਉਨ੍ਹਾਂ ਦੁਕਾਨ ਦੇ ਅੰਦਰ ਜਾਂਦੇ ਹੀ ਆਪਣੇ ਮੂੰਹ ਤੇ ਬਣਿਆ ਕੱਪੜਾ ਉਤਾਰ ਲਿਆ , ਹੁਣ ਵੇਖਣਾ ਇਹ ਹੈ ਕਿ ਪੁਲਿਸ ਕਦੋਂ ਤਕ ਇਨ੍ਹਾਂ ਲੁਟੇਰਿਆਂ ਨੂੰ ਫੜਦੀ ਹੈ  
ETV Bharat Logo

Copyright © 2024 Ushodaya Enterprises Pvt. Ltd., All Rights Reserved.