ETV Bharat / state

ਬਿਕਰਮਜੀਤ ਕਤਲ ਮਾਮਲਾ : ਅਦਾਲਤ ਵੱਲੋਂ 11 ਪੁਲਿਸ ਵਾਲਿਆਂ ਸਮੇਤ 13 ਨੂੰ ਉਮਰ ਕੈਦ

ਦੋਸ਼ੀ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਬੇਕਸੂਰ ਦੱਸਿਆ ਤੇ ਕਿਹਾ ਕਿ ਪੁਲਿਸ ਦੇ ਉੱਚ ਅਫ਼ਸਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਫਸਾ ਦਿੱਤਾ।

ਫ਼ੋਟੋ
author img

By

Published : Jul 8, 2019, 11:33 PM IST

ਅੰਮ੍ਰਿਤਸਰ :ਬਿਕਰਮਜੀਤ ਸਿੰਘ ਹਵਾਲਾਤੀ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ 11 ਪੁਲਿਸ ਵਾਲਿਆਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਇਸਤੇਮਾਲ ਕੀਤਾ ਹੈ।

ਵੇਖੋ ਵੀਡੀਓ
ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਅਕਾਲੀ ਲੀਡਰ ਗੁਰਦਿਆਲ ਸਿੰਘ ਦੇ ਕਤਲ ਵਿੱਚ ਅੰਡਰ ਟਰੈਲ ਸੀ ਤੇ ਔਰਥੋਪੈਡਿਕ ਦੇ ਦਰਦ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਪਰ ਬਿਕਰਮ ਨੂੰ ਪੁਲਿਸ ਨੇ ਇੰਸਪੈਕਟਰ ਨਰੰਗ ਸਿੰਘ ਦੀ ਅਗਵਾਈ ਹੇਠ ਹਾਸਪਤਾਲ ਤੋਂ ਅਗਵਾ ਕਰ ਥਰਡ ਡਿਗਰੀ ਤਸ਼ੱਦਦ ਦੇ ਕੇ ਉਸ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਦੇਖੋ : ਫ਼ਿਰੋਜ਼ਪੁਰ: ਭੇਤ-ਭਰੇ ਹਾਲਾਤਾਂ 'ਚ 5 ਸਾਲਾ ਬੱਚੇ ਦੀ ਮਿਲੀ ਲਾਸ਼
ਦੂਜੇ ਪਾਸੇ ਦੋਸ਼ੀ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਪੁਲਿਸ ਦੇ ਉੱਚ ਅਫਸਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੂੰ ਫਸਾ ਦਿੱਤਾ। ਦੋਸ਼ੀ ਨਰੰਗ ਸਿੰਘ ਨੇ ਕਿਹਾ, "ਦੋਸ਼ੀ ਅਸੀਂ ਨਹੀਂ ਬਲਕਿ ਬਿਕਰਮਜੀਤ ਸਿੰਘ ਦੇ ਘਰ ਵਾਲੇ ਹਨ ਜਿਹੜੇ 10-10 ਕਤਲ ਕਰਕੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।"

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਬਿਕਰਮਜੀਤ ਸਿੰਘ ਕਸਟਡੀ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਲੋਂ 11 ਪੁਲਿਸ ਵਾਲਿਆਂ ਸਮੇਤ 13 ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਉਧਰ ਦੋਸ਼ੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਚ ਅਧਿਕਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਕਰਕੇ ਉਹਨਾਂ ਨੂੰ ਇਸਤੇਮਾਲ ਕੀਤਾ ਹੈ।

ਜਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਅਕਾਲੀ ਲੀਡਰ ਗੁਰਦਿਆਲ ਸਿੰਘ ਦੇ ਕਤਲ ਵਿੱਚ under trail ਸੀ ਤੇ orthopadic ਦੀ ਦਰਦ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਜੇਰੇ ਇਲਾਜ ਸੀ ਪਰ ਬਿਕਰਮ ਨੂੰ ਪੁਲਿਸ ਨੇ ਇੰਸਪੈਕਟਰ ਨਰੰਗ ਸਿੰਘ ਦੀ ਅਗਵਾਈ ਹੇਠ ਹਾਸਪਤਲੋ ਅਗਵਾ ਕਰ ਲਿਆ ਅਤੇ ਥਰਡ ਡਿਗਰੀ ਤਸ਼ੱਦਦ ਕਰ ਉਸ ਦਾ ਕਤਲ ਕਰ ਦਿੱਤਾ ਸੀ।

Bite.... ਉੱਚ ਅਧਿਆਕਰੀ ਪੁਲਿਸ

Body:ਉਧਰ ਦੂਜੇ ਪਾਸੇ ਦੋਸ਼ੀ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਪੁਲਿਸ ਦੇ ਉਚ ਅਫਸਰਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਫਸਾ ਦਿੱਤਾ। ਦੋਸ਼ੀ ਨਰੰਗ ਸਿੰਘ ਨੇ ਕਿਹਾ ਕਿ ਦੋਸ਼ੀ ਅਸੀਂ ਨਹੀਂ ਬਲਕਿ ਬਿਕਰਮਜੀਤ ਸਿੰਘ ਦੇ ਘਰ ਵਾਲੇ ਹਨ ਜਿਹੜੇ 10-10 ਕਤਲ ਕਰਕੇ ਜੇਲ ਵਿੱਚ ਸਜਾ ਕੱਟ ਰਹੇ ਹਨ ।

Bite.... ਨਰੰਗ ਸਿੰਘ ਦੋਸ਼ੀ

Conclusion:ਅਦਾਲਤ ਦੇ ਇਸ ਫ਼ੈਸਲੇ ਨਾਲ ਮ੍ਰਿਤਕ ਬਿਕਰਮਜੀਤ ਸਿੰਘ ਦੇ ਘਰ ਵਾਲੇ ਖੁਸ਼ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆ ਨੂੰ ਆਪਣੇ ਪਾਪਾ ਦੀ ਸਜਾ ਮਿਲੀ
ETV Bharat Logo

Copyright © 2024 Ushodaya Enterprises Pvt. Ltd., All Rights Reserved.