ETV Bharat / state

ਇੰਟੈਲੀਜੈਂਸ ਬਿਊਰੋ 'ਚ ਤਾਇਨਾਤ ਇੰਸਪੈਕਟਰ ਨੇ ਕੀਤੀ ਖ਼ੁਦਕੁਸ਼ੀ - ਇੰਟੈਲੀਜੈਂਸ ਬਿਊਰੋ

ਇੰਟੈਲੀਜੈਂਸ ਬਿਊਰੋ ਵਿਚ ਤਾਇਨਾਤ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਦੀਪ ਵਜੋਂ ਹੋਈ ਹੈ।

ਫ਼ੋਟੋ
author img

By

Published : May 25, 2019, 6:19 PM IST

Updated : May 25, 2019, 6:54 PM IST

ਅੰਮ੍ਰਿਤਸਰ: ਇੰਟੈਲੀਜੈਂਸ ਬਿਊਰੋ ਵਿਚ ਤਾਇਨਾਤ ਜਸਦੀਪ ਸਿੰਘ ਨਾਂਅ ਦੇ ਇੱਕ ਇੰਸਪੈਕਟਰ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਆਨੰਦ ਐਵਨਿਊ ਵਿੱਚ ਸਥਿਤ ਉਨ੍ਹਾਂ ਦੇ ਘਰੋਂ ਹੀ ਜਸਦੀਪ ਸਿੰਘ ਦੀ ਲਾਸ਼ ਬਰਾਮਦ ਹੋਈ।

ਵੀਡੀਓ

ਜਾਣਕਾਰੀ ਮੁਤਾਬਕ ਜਸਦੀਪ ਸਿੰਘ ਦਾ ਵਿਆਹ ਸਾਲ 2011 ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ। ਜਸਦੀਪ ਸਿੰਘ ਦੀ ਪਤਨੀ ਉਸ ਨੂੰ ਕਾਫ਼ੀ ਪਰੇਸ਼ਾਨ ਕਰਦੀ ਸੀ ਜਿਸ ਕਾਰਨ ਉਹ ਦੁਖੀ ਸੀ। ਬੀਤੇ ਦਿਨੀਂ ਜਦੋਂ ਉਹ ਇਲੈਕਸ਼ਨ ਡਿਊਟੀ ਕਰਕੇ ਘਰ ਆਇਆ ਤਾਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਸਦੀਪ ਸਿੰਘ ਆਪਣੇ ਘਰ 'ਚ ਇੱਕਲਾ ਰਹਿੰਦਾ ਸੀ। ਉਸ ਨੇ ਖ਼ੁਦਕੁਸ਼ੀ ਕਰਦੇ ਸਮੇਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਨੂੰ ਮੀਡੀਆ ਸਾਹਮਣੇ ਆਉਣ ਨਹੀਂ ਦਿੱਤਾ ਗਿਆ। ਪੁਲਿਸ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੇਸ਼ ਕਿ ਇੰਟੈਲੀਜੈਂਸ ਬਯੂਰੋ ਵਿਚ ਤੈਨਾਤ ਇਕ ਇੰਸਪੈਕਟਰ ਜਸਦੀਪ ਸਿੰਘ ਨੇ ਆਪਣੀ ਪਤਨੀ ਤੋਂ ਦੁਖੀ ਹੋਕੇ ਆਤਮਹੱਤਿਆ ਕੀਤੀ
ਐਂਕਰ।... ਦੇਸ਼ ਕਿ ਇੰਟੈਲੀਜੈਂਸ ਬਿਯੂਰੋ ਵਿਚ ਤੈਨਾਤ ਇਕ ਇੰਸਪੈਕਟਰ ਜਸਦੀਪ ਸਿੰਘ ਨੇ ਆਪਣੀ ਪਤਨੀ ਤੋਂ ਦੁਖੀ ਹੋਕੇ ਆਤਮਹੱਤਿਆ  ਕਰ ਲਈ , ਉਨ੍ਹਾਂ ਦੇ ਘਰ ਅਨੰਦ ਅਵਨਯੁ ਵਿਚ ਉਨ੍ਹਾਂ ਆਤਮਹੱਤਿਆ ਕੀਤੀ ਉਨ੍ਹਾਂ ਦਾ ਸ਼ਵ ਉਨ੍ਹਾਂ ਦੇ ਘਰੋਂ ਬਰਾਮਦ ਹੋਇਆ , ਦਰਅਸਲ ਜਸਦੀਪ ਸਿੰਘ ਦੀ ਸ਼ਾਦੀ 2011 ਵਿਚ ਹੋਇ ਸੀ
ਸ਼ਾਦੀ ਦੇ ਬਾਦ ਉਨ੍ਹਾਂ ਦਾ ਆਪਣੀ ਪਤਨੀ ਨਾਲ ਲੜਾਈ ਝਗੜਾ ਰਿਹੰਦਾ ਸੀ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਸੀ ਇਸ ਕਰਨ ਉਨ੍ਹਾਂ ਤੇ ਮਾਮਲਾ ਵੀ ਦਰਜ ਕਰਵਾਇਆ ਸੀ , ਉਨ੍ਹਾਂ ਨੂੰ ਪ੍ਰਤਾੜਿਤ ਵੀ ਕੀਤਾ ਗਿਆ , ਜਿਸ ਕਾਰਨ ਜਸਦੀਪ ਸਿੰਘ ਕਾਫੀ ਦੁਖੀ ਸੀ ਜਦੋ ਕਲ ਉਹ ਇਲੈਕਸ਼ਨ ਡਿਊਟੀ ਕਰਕੇ ਘਰ ਆਇਆ ਸੀ ਘਰ ਪਈਆਂ ਸਲਫਾਸ ਦੀਆਂ ਗੋਲੀਆਂ ਖਾ ਕਰ ਆਤਮਹੱਤਿਆ ਕਰ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਸਦੀਪ ਸਿੰਘ ਆਪਣੇ ਘਰ ਵਿਚ ਇੱਕਲਾ ਰਿਹੰਦਾ ਸੀ , ਜਸਦੀਪ ਸਿੰਘ ਨੇ ਮਰਦੇ ਵਕਤ ਸੁਸਾਈਡ ਨੋਟ ਵੀ ਲਿਖਾ ਸੀ ਜਿਸ ਨੂੰ ਮੀਡੀਆ ਦੇ ਸਾਮਣੇ ਆਂ ਨਹੀਂ ਦਿਤਾ  ਗਿਆ , ਇਸ ਮਾਮਲੇ ਵਿਚ ਘਰ ਦੀਆਂ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਬਾਟੇ ਕਿ ਉਸਕੀ ਜਸਦੀਪ ਦੀ ਭੈਣ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੇ ਆਤਮ ਹੱਤਿਆ ਕਰ ਲੀਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਵੀ ਬੰਦੀ ਕਾਰਵਾਹੀ ਕੀਤੀ ਜਾਵੇਗੀ

ਬਾਈਟ। ... ਸਰਬਜੀਤ ਸਿੰਘ ਬਾਜਵਾ ਜਾਂਚ ਅਧਿਕਾਰੀ
Last Updated : May 25, 2019, 6:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.