ETV Bharat / state

ਸਹੁਰੇ ਪਰਿਵਾਰ ਨੇ ਜਵਾਈ ਨਾਲ ਕੀਤੀ ਕੁੱਟਮਾਰ - Punjab

ਅੰਮ੍ਰਿਤਸਰ ਵਿੱਚ ਇੱਕ ਸਹੁਰੇ ਪਰਿਵਾਰ ਵੱਲੋਂ ਜਵਾਈ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਆਪਣੇ ਸਹੁਰੇ ਪਰਿਵਾਰ ਉੱਤੇ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਗਾਇਆ ਹੈ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਪੀੜਤ ਵਿਅਕਤੀ ਉੱਤੇ ਬੇਟੀ ਨਾਲ ਕੁੱਟਮਾਰ ਕਰਨ 'ਤੇ ਉਸ ਨੂੰ ਪਰੇਸ਼ਾਨ ਕੀਤਾ ਜਾਣ ਦਾ ਦੋਸ਼ ਲਗਾਇਆ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਮਾਮੂਲੀ ਜਿਹਾ ਝਗੜਾ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਸੁਹਰੇ ਪਰਿਵਾਰ ਨੇ ਜਵਾਈ ਨਾਲ ਕੀਤੀ ਕੁੱਟਮਾਰ
author img

By

Published : May 1, 2019, 5:24 PM IST

ਅੰਮ੍ਰਿਤਸਰ : ਸ਼ਹਿਰ 'ਚ ਸਥਿਤ ਰੇਲਵੇ ਕਾਲੋਨੀ ਵਿੱਚ ਇੱਕ ਵਿਆਹੇ ਜੋੜੇ ਵਿਚਾਲੇ ਆਪਸੀ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਹੁਰੇ ਪਰਿਵਾਰ ਵੱਲੋਂ ਪੀੜਤ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੀੜਤ ਵਿਅਕਤੀ ਸਿਕੰਦਰ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਰੇਲਵੇ ਕਾਲੋਨੀ ਦਾ ਵਸਨੀਕ ਹੈ। ਸਿੰਕਦਰ ਨੇ ਦੱਸਿਆ ਕਿ ਉਸ ਦਾ ਉਸਦੀ ਪਤਨੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਗੁੱਸੇ ਵਿੱਚ ਉਸ ਦੀ ਪਤਨੀ ਨੇ ਆਪਣੇ ਪੇਕੇ ਘਰ ਫੋਨ ਕਰਕੇ ਕਹਿ ਦਿੱਤਾ ਕਿ ਸਿਕੰਦਰ ਉਸ ਨਾਲ ਰੋਜ਼ ਝਗੜਾ ਕਰਦਾ ਹੈ। ਅਗਲੇ ਦਿਨ ਜਦ ਉਹ ਸਵੇਰੇ ਸੈਰ ਲਈ ਘਰੋਂ ਨਿਕਲਿਆ ਤਾਂ ਰਸਤੇ ਵਿੱਚ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਮਿਲੇ ਅਤੇ ਉਨ੍ਹਾਂ ਨੇ ਉਸ ਉੱਤੇ ਦਾਤਰ ਨਾਲ ਹਮਲਾ ਕੀਤੀ ,ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਪੁਲਿਸ ਚੌਕੀ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।

ਸੁਹਰੇ ਪਰਿਵਾਰ ਨੇ ਜਵਾਈ ਨਾਲ ਕੀਤੀ ਕੁੱਟਮਾਰ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਸਿਕੰਦਰ ਦੀ ਪਤਨੀ ਦਾ ਪਰਿਵਾਰ ਵੀ ਸਿਕੰਦਰ ਉੱਤੇ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਹੀ ਸਿਕੰਦਰ ਦੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਦੋਹਾਂ ਧਿਰਾਂ ਪਾਸਿਓ ਜਾਂਚ ਕਰਨਗੇ ਅਤੇ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁਸਰਾਲ ਵਾਲਿਆਂ ਨੇ ਜਵਾਈ ਕੁਟੀਆ
ਪਤੀ ਪਤਨੀ ਦਾ ਸੀ ਆਪਿਸ ਝਗੜਾ
ਐਂਕਰ। .. ਅੰਮ੍ਰਿਤਸਰ ਦੇ ਬੀ ਬਲਾਕ ਰੇਲਵੇ ਕਾਲੋਨੀ ਦਾ ਮਾਮਲਾ ਸਾਮਣੇ ਆਇਆ ਹੈ , ਜਿਥੇ ਸਿਕੰਦਰ ਨਾਂ ਦਾ ਵਿਅਕਤੀ ਬੀ ਬਲਾਕ ਰੇਲਵੇ ਕਾਲੋਨੀ ਦਾ ਰਿਹਣ ਵਾਲਾ ਹੈ ਉਸਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਤੇ ਉਸ ਨੇ ਆਪਣੇ ਪੇਕੇ ਫੋਨ ਕਰ ਦਿਤਾ ਕਿ ਮੇਰੇ ਪਤੀ ਮੇਰੇ ਨਾਲ ਲੜਾਈ ਝਗੜਾ ਕਰ ਦਾ ਹੈ , ਜਿਸ ਦੇ ਚਲਦੇ ਸਿਕੰਦਰ ਨੇ ਦੀਆਂ ਕਿ ਅੱਜ ਸਵੇਰੇ ਉਹ ਸੈਰ ਕਾਰਨ ਲਈ ਘਰੋਂ ਨਿਕਲਿਆ , ਤੇ ਰਸਤੇ ਵਿਚ ਉਸਦੇ ਸੁਸਰਾਲ ਵਵਾਲੇ ਟੱਕਰ ਗਏ ਤੇ ਉਸਨਾ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿਤਾ ਤੇ ਉਸਦੇ ਸਾਂਡੂ ਸੰਨੀ ਨੇ ਉਸਦੇ ਸਰ ਵਿਚ ਦਾਤਰ ਨਾਲ ਹਮਲਾ ਕਰ ਦਿਤਾ ਤੇ ਸਿਕੰਦਰ ਨੇ ਭੱਜ ਕੇ ਲਾਗੇ ਪੁਲਿਸ ਚੋਕੀ ਵਿਚ ਜਾਕੇ ਆਪਣੀ ਜਾਂ ਬਚਾਈ ਤੇ ਪੁਲਿਸ ਨੇ ਉਸਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ , ਇਸ ਮੌਕਰ ਪੁਲਿਸ ਅਧਿਕਾਰੀ ਦਾ ਕਿਹਨਾਂ ਹੈ ਕਿ ਕੁਝ ਦਿਨ ਪਹਲੇ ਲੜਕੀ ਵਾਲਿਆਂ ਨੇ ਸ਼ਿਕਾਇਤ  ਕੀਤੀ ਸੀ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਲੜਕੀ ਨਾਲ ਮਾਰਕੁੱਟ ਕਰਦਾ ਹੈ ਪਾਰ ਅੱਜ ਸਿਕੰਦਰ ਵਲੋਂ ਸ਼ਿਕਾਇਤ ਈ ਸੀ ਕਿ ਉਸਦੇ ਸੋਹਰਾ ਪਰਿਵਾਰ ਨੇ ਉਸਤੇ ਹਮਲਾ ਕੀਤਾ ਹੈ ਉਸਦੇ ਸੱਟਾਂ ਵੀ ਲੱਗਿਆ ਨੇ ਉਸਨੇ ਅਸਪਤਾਲ ਵਿਚ ਇਲਾਜ ਲਈ ਦਾਖਿਲ ਕਰਵਾ ਦਿਤਾ  ਹੈ ਮੈਡੀਕਲ ਰਿਪੋਰਟ ਆਂ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ

ਬਾਈਟ। .. ਸਿਕੰਦਰ ( ਜਖਮੀ )
ਬਾਈਟ। ... ਸਿਕੰਦਰ ਦੀ ਮਾਤਾ
ਬਾਈਟ। .. ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.