ETV Bharat / state

ਗੁਰਜੀਤ ਔਜਲਾ ਦੇ ਪੀਏ ਦੀ ਸੜਕ ਹਾਦਸੇ 'ਚ ਮੌਤ

ਇਸ ਵਾਰ ਦੀ ਲੋਕ ਸਭਾ ਚੋਣਾਂ ਵਿੱਚ ਐਮਪੀ ਬਣੇ ਗੁਰਜੀਤ ਔਜਲਾ ਦੇ ਪੀਏ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਣਪਛਾਤੇ ਵਾਹਨ ਨੇ ਮਾਰੀ ਟੱਕਰ।

ਜਤਿੰਦਰ ਸੋਨੂੰ ਦੀ ਫ਼ਾਇਲ ਫ਼ੋਟੋ।
author img

By

Published : Jun 29, 2019, 8:14 AM IST

ਅੰਮ੍ਰਿਤਸਰ : ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਦਾਲਮ ਵਿੱਚ ਮੋਟਰਸਾਈਕਲ 'ਤੇ ਆਪਣੀ ਡਿਊਟੀ ਕਰਕੇ ਅਜਨਾਲਾ ਵਾਪਸ ਜਾ ਰਹੇ ਐੱਮਪੀ ਗੁਰਜੀਤ ਸਿੰਘ ਔਜਲਾ ਦੇ ਪੀਏ ਜਤਿੰਦਰ ਸੋਨੂੰ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਤਿੰਦਰ ਸੋਨੂੰ ਦੀ ਫ਼ਾਇਲ ਫ਼ੋਟੋ।

ਇਸ ਸਬੰਧੀ ਮ੍ਰਿਤਕ ਸੋਨੂੰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨੂੰ ਹਰ-ਰੋਜ਼ ਦੀ ਤਰ੍ਹਾਂ ਗੁਰਜੀਤ ਸਿੰਘ ਔਜਲਾ ਦੇ ਦਫ਼ਤਰੋਂ ਡਿਉਟੀ ਖ਼ਤਮ ਕਰ ਕੇ ਵਾਪਸ ਆ ਰਿਹਾ ਸੀ ਕਿ ਪਿੰਡ ਦਾਲਮ ਦੇ ਕੋਲ ਉਸ ਦਾ ਐਕਸੀਡੈਂਟ ਹੋ ਗਿਆ। ਰਿਸ਼ਤੇਦਾਰਾਂ ਨੇ ਕਿਹਾ ਸਾਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਕਿਵੇਂ ਹੋਇਆ ਉਨ੍ਹਾਂ ਪੁਲਿਸ ਦੇ ਕੋਲ ਇਹ ਮੰਗ ਕੀਤੀ ਇਸ ਦੀ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ : ਮੁੜ ਖੁੱਲ੍ਹੀ ਪ੍ਰਸ਼ਾਸਨ ਦੀ ਪੋਲ, ਲੁਧਿਆਣਾ ਤੋਂ ਬਾਅਦ ਬਠਿੰਡਾ ਜੇਲ੍ਹ 'ਚ ਭਿੜੇ ਕੈਦੀ

ਇਸ ਸਬੰਧੀ ਥਾਣਾ ਕੁਕੜਾਵਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਜਾਣ ਵਿਅਕਤੀ ਦਾ ਫ਼ੋਨ ਆਇਆ ਸੀ ਕਿ ਪਿੰਡ ਦਾਲਮ ਕੋਲ ਕਿਸੇ ਮੋਟਰਸਾਈਕਲ ਸਵਾਰ ਨੂੰ ਅਣਜਾਣ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਦ ਅਸੀਂ ਮੌਕੇ 'ਤੇ ਆ ਕੇ ਵੇਖਿਆ ਤੇ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਸੀ। ਉਸਦੀ ਲਾਸ਼ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਰੱਖੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Download link 

ਥਾਣਾ ਰਾਜਾਸਾਂਸੀ ਦੇ ਅਧੀਨ ਅੰਡੇ ਪਿੰਡ ਦਾਲਮ ਵਿਚ ਮੋਟਰਸਾਈਕਲ ਤੇ ਆਪਣੀ ਡਿਊਟੀ ਕਰਕੇ ਅਜਨਾਲਾ ਵਾਪਿਸ ਜਾ ਰਹੇ ਐਮ ਪੀ ਗੁਰਜੀਤ ਸਿੰਘ ਔਜਲਾ ਦੇ ਪੀ ਏ ਜਤਿੰਦਰ ਸੋਨੂ ਨੂੰ ਕਿਸੀ ਅਣਪਛਾਤੇ ਵਾਹਨ ਵਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ , ਜਿਸ ਦੌਰਾਨ ਉਹ ਕੋਲ ਹੀ ਪਾਣੀ ਵਾਲੀ ਡਰੇਨ ਵਿਚ ਜਾ ਡਿਗਿਆ , ਜਿਸ ਕਾਰਨ ਮੌਕੇ ਤੇ ਹੀ ਸੋਨੂ ਦੀ ਮੌਤ ਹੋ ਗਈ , ਇਸ ਸੰਬੰਧ ਮ੍ਰਿਤਕ ਸੋਨੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨੂ ਹਰ ਰੋਜ ਦੀ ਤਰਾਂ ਐਮ ਪੀ ਗੁਰਜੀਤ ਸਿੰਘ ਔਜਲਾ ਦੇ ਦਫਤਰ ਵਿਚ ਕਮ ਕਰਕੇ ਵਾਪਿਸ ਆ ਰਿਹਾ ਸੀ , ਕਿ ਪਿੰਡ ਦਾਲਮ ਦੇ ਕੋਲ ਉਸ ਦਾ ਐਕਸੀਡੈਂਟ ਹੋ ਗਿਆ , ਰਿਸ਼ਤੇਦਾਰਾਂ ਨੇ ਕਿਹਾ ਸਾਨੂ ਇਹ ਨਹੀਂ ਪਤਾ ਕਿ ਐਕਸੀਡੈਂਟ ਕਿਵੇਂ ਹੋਇਆ ਉਨ੍ਹਾਂ ਪੁਲਿਸ ਦੇ ਕੋਲ ਇਹ ਮੰਗ ਕੀਤੀ ਇਸ ਦੀ ਜਾਂਚ ਕੀਤੀ ਜਾਵੇ
ਬਾਈਟ :- ਮ੍ਰਿਤਕ ਦੇ ਰਿਸ਼ਤੇਦਾਰ
ਬਾਈਟ :- ਮ੍ਰਿਤਕ ਦੇ ਰਿਸ਼ਤੇਦਾਰ
ਵੀ/ਓ... ਇਸ ਸੰਬੰਧ ਵਿਚ ਥਾਣਾ ਕੁਕੜਾਵਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਪਿੰਡ ਦਾਲਮ ਦੇ ਕੋਲ ਕਿਸੀ ਮੋਟਰਸਾਈਕਲ ਸਵਾਰ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ ਹੈ ਜਦ ਅਸੀਂ ਮੌਕੇ ਤੇ ਆਕੇ ਵੇਖਿਆ ਤੇ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਚੁਕੀ ਸੀ , ਉਸਦੀ ਲਾਸ਼ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਰਾਖੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਬਾਈਟ :- ਆਗਿਆਪਾਲ ਸਿੰਘ ( ਜਾਂਚ ਅਧਿਕਾਰੀ )

ETV Bharat Logo

Copyright © 2024 Ushodaya Enterprises Pvt. Ltd., All Rights Reserved.