ETV Bharat / state

ਪੰਜਾਬ 'ਚ ਕੋਰੋਨਾ ਕਾਰਨ ਪਰਵਾਸੀ ਮਜ਼ਦੂਰਾਂ ਨੇ ਮੁੜ ਘਰਾਂ ਨੂੰ ਪਾਏ ਚਾਲੇ

author img

By

Published : Apr 7, 2021, 4:42 PM IST

Updated : Apr 7, 2021, 5:14 PM IST

ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਨੇ ਸੂਬੇ ਭਰ ਦੇ ਪਰਵਾਸੀ ਮਜਦੂਰਾਂ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਹੈ। ਪਰਵਾਸੀ ਮਜਦੂਰਾਂ ਨੂੰ ਡਰ ਹੈ ਕਿ ਕਿਤੇ ਸਰਕਾਰ ਦੁਬਾਰਾ ਲੌਕਡਾਊਨ ਨਾ ਲਗਾ ਦੇਵੇ, ਜਿਸ ਦੇ ਚਲਦੇ ਉਨ੍ਹਾਂ ਨੂੰ ਫਿਰ ਪਹਿਲਾਂ ਵਰਗੇ ਮੁਸ਼ਕਿਲ ਭਰੇ ਹਾਲਾਤਾਂ ਨਾਲ ਜੂਝਣਾ ਪੈ ਸਕਦਾ ਹੈ।

ਕੋਰੋਨਾ ਦਾ ਡਰ, ਪਰਵਾਸੀ ਮਜ਼ਦੂਰ ਪਰਤਣ ਲੱਗੇ ਘਰ

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਤੇਜ਼ੀ ਨਾਲ ਪੈਰ ਪਸਾਰਨ ਦੇ ਚਲਦਿਆਂ ਅਤੇ ਮਾਮਲਿਆਂ ਵਿੱਚ ਯੂਕੇ ਸਟ੍ਰੇਨ ਦੇ ਵਧਣ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ।

ਈਟੀਵੀ ਭਾਰਤ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਘਰ ਵਾਪਸੀ ਕਰ ਰਹੇ ਮਜਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲੌਕਡਾਊਨ ਦੇ ਡਰ ਕਾਰਨ ਹੀ ਘਰਾਂ ਨੂੰ ਜਾ ਰਹੇ ਹਨ ਕਿਉਂਕਿ ਜੇਕਰ ਲੌਕਡਾਊਨ ਲੱਗ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੁੜ ਰੋਜ਼ੀ-ਰੋਟੀ ਦੇ ਲਾਲ੍ਹੇ ਪੈ ਜਾਣਗੇ। ਨਾਲ ਹੀ ਘਰ ਵਾਲਿਆਂ ਅਤੇ ਬੱਚਿਆਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।

Last Updated : Apr 7, 2021, 5:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.