ETV Bharat / state

Russia-Ukraine War: ਰੂਸ ਤੇ ਯੂਕਰੇਨ 'ਚ ਫਸੇ ਬੱਚਿਆਂ ਦੇ ਪਰਿਵਾਰਾਂ ਨੇ ਲਗਾਈ ਕੇਂਦਰ ਸਰਕਾਰ ਨੂੰ ਫਰਿਆਦ - ਅੰਮ੍ਰਿਤਸਰ ਵਿੱਚ ਯੂਕਰੇਨ ਦੇ ਵਿੱਚ ਫਸੇ ਸਟੂਡੈਂਟ

ਅੰਮ੍ਰਿਤਸਰ ਦੇ ਕੁੱਝ ਬੱਚੇ ਜੋ ਕਿ ਯੂਕਰੇਨ ਵਿੱਚ ਪੜਾਈ ਕਰਨ ਲਈ ਗਏ ਸੀ, ਉੱਥੇ ਇਸ ਸਮੇਂ ਫਸੇ ਹੋਏ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਈ.ਟੀ.ਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ।

ਰੂਸ ਤੇ ਯੂਕਰੇਨ 'ਚ ਫਸੇ ਬੱਚਿਆਂ ਦੇ ਪਰਿਵਾਰਾਂ ਨੇ ਲਗਾਈ ਕੇਂਦਰ ਸਰਕਾਰ ਨੂੰ ਫਰਿਆਦ

author img

By

Published : Feb 25, 2022, 4:08 PM IST

ਅੰਮ੍ਰਿਤਸਰ: ਯੂਕਰੇਨ ਤੇ ਰੂਸ ਦੇ ਵਿੱਚ ਜੰਗ ਲੱਗਣ ਤੋਂ ਬਾਅਦ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ ਤੇ ਕਈ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ। ਜਿਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਬੜੀ ਜੱਦੋਂ ਜਹਿਦ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਕੁਝ ਲੋਕ ਜੋ ਕਿ ਯੂਕਰੇਨ ਚ ਪੜਾਈ ਕਰਨ ਲਈ ਗਏ ਸੀ, ਉੱਥੇ ਇਸ ਸਮੇਂ ਫਸੇ ਹੋਏ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਈ.ਟੀ.ਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ।

ਉੱਥੇ ਹੀ ਯੂਕਰੇਨ ਵਿੱਚ ਫਸੇ ਹੋਏ ਬੱਚਿਆਂ ਦੇ ਪੀੜਤ ਪਰਿਵਾਰਾਂ ਨੇ ਆਪਣਾ ਦੁੱਖੜਾ ਦੱਸਿਆ ਤੇ ਕੇਂਦਰ ਸਰਕਾਰ ਅੱਗੇ ਫਰਿਆਦ ਕੀਤੀ ਕਿ ਸਾਡੇ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਮੁੜ ਭਾਰਤ ਵਾਪਸ ਲਿਆਂਦਾ ਜਾਵੇ। ਪੀੜਤ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ।

ਰੂਸ ਤੇ ਯੂਕਰੇਨ 'ਚ ਫਸੇ ਬੱਚਿਆਂ ਦੇ ਪਰਿਵਾਰਾਂ ਨੇ ਲਗਾਈ ਕੇਂਦਰ ਸਰਕਾਰ ਨੂੰ ਫਰਿਆਦ

ਤੁਹਾਨੂੰ ਦੱਸ ਦੇਈਏ ਇਸ ਸਮੇਂ ਰੂਸ ਤੇ ਯੂਕਰੇਨ ਵਿੱਚ ਜੰਗ ਲੱਗਣ ਦੇ ਕਾਰਨ ਬਹੁਤ ਹੀ ਮਾੜੇ ਹਾਲਾਤ ਬਣੇ ਹੋਏ ਹਨ, ਜਿਸ ਦੇ ਚੱਲਦੇ ਉੱਥੇ ਕਾਫ਼ੀ ਭਾਰਤੀ ਫਸੇ ਹੋਏ ਹਨ। ਉੱਥੇ ਹੀ ਪੰਜਾਬ ਦੇ ਕੁੱਝ ਸਟੂਡੈਂਟ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਹੋਏ ਸਨ।

ਉਹ ਵੀ ਅਸਲੇ ਬੁਰੇ ਹਾਲਾਤਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਨਾਲ ਵੀਡੀਓ ਕਾਲਿੰਗ ਕੀਤੀ ਗਈ। ਵੀਡੀਓ ਕਾਲਿੰਗ ਰਾਹੀਂ ਉਨ੍ਹਾਂ ਸਕੂਟਰਾਂ ਨੇ ਦੱਸਿਆ ਕਿ ਇਸ ਵੇਲੇ ਬਹੁਤ ਹੀ ਮਾੜੇ ਹਾਲਾਤ ਹਨ ਯੂਕਰੇਨ ਦੇ ਵਿੱਚ ਅਸੀਂ ਬੇਸਮੈਂਟ ਦੇ ਵਿੱਚ ਫਸੇ ਹੋਏ ਹਾਂ ਤੇ ਅਸੀਂ ਭਾਰਤ ਸਰਕਾਰ ਕੋਲ ਅਪੀਲ ਕਰਦੇ ਹਾਂ, ਇਸ ਸਾਨੂੰ ਯੂਕਰੇਨ ਦੇ ਵਿੱਚੋਂ ਮੁੜ ਭਾਰਤ ਵਾਪਸ ਲਿਆਂਦਾ ਜਾਵੇ।

ਉੱਥੇ ਹੀ ਇਨ੍ਹਾਂ ਬੱਚਿਆਂ ਦੇ ਅੰਮ੍ਰਿਤਸਰ ਵਿੱਚ ਯੂਕਰੇਨ ਦੇ ਵਿੱਚ ਫਸੇ ਸਟੂਡੈਂਟ ਸੌਮਿਆ ਕਾਇਨਾਤ ਤੇ ਅੰਬੁਜ ਦੇ ਪਰਿਵਾਰਾਂ ਦੇ ਜੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਬੱਚਿਆਂ ਨਾਲ ਵੱਟਸਐਪ ਉਤੇ ਗੱਲਬਾਤ ਹੁੰਦੀ ਹੈ। ਪਰ ਨੈੱਟਵਰਕਿੰਗ ਦੀ ਬਹੁਤ ਹੀ ਪ੍ਰਾਬਲਮ ਹਨ, ਇਕ ਬਿਜਲੀ ਉੱਥੇ ਬਹੁਤ ਘੱਟ ਆ ਰਹੀ ਹੈ। ਜਿਸ ਦੇ ਚੱਲਦੇ ਉਨ੍ਹਾਂ ਦੇ ਮੋਬਾਇਲ ਵੀ ਚਾਰਜ ਨਹੀਂ ਹੋ ਰਹੇ। ਅਸੀ ਆਪਣੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਸਹੀ ਸਲਾਮਤ ਯੂਕਰੇਨ ਤੋਂ ਵਾਪਸ ਭਾਰਤ ਲਿਆਂਦੇ ਜਾਣ।

ਇਹ ਵੀ ਪੜੋ:- ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦੈ ਵੱਡਾ ਅਸਰ

ETV Bharat Logo

Copyright © 2025 Ushodaya Enterprises Pvt. Ltd., All Rights Reserved.