ETV Bharat / state

'ਅੱਤਵਾਦ ਕਾਰਨ ਭਾਰਤ-ਪਾਕਿ ਨਹੀਂ ਬਣ ਸਕਣਗੇ ਦੋਸਤ'

ਕਾਂਗਰਸੀ ਵਿਧਾਇਕ ਵੇਰਕਾ ਨੇ ਕਿਹਾ ਕਿ ਅੱਤਵਾਦ ਭਾਰਤ ਨੂੰ ਪਾਕਿਸਤਾਨ ਦਾ ਦੋਸਤ ਬਣਨ ਤੋਂ ਰੋਕ ਰਿਹਾ ਹੈ।

'ਅੱਤਵਾਦ ਕਾਰਨ ਭਾਰਤ-ਪਾਕਿ ਨਹੀਂ ਬਣ ਸਕਣਗੇ ਦੋਸਤ'
author img

By

Published : Jul 13, 2019, 5:14 PM IST

ਅੰਮ੍ਰਿਤਸਰ : ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਪਾਕਿਸਤਾਨ ਵਾਸੀ ਗੋਪਾਲ ਸਿੰਘ ਚਾਵਲਾ ਨੂੰ ਕਰਤਾਰਪੁਰ ਲਾਂਘੇ ਦੀ ਕਮੇਟੀ ਵਿੱਚੋਂ ਬਾਹਰ ਕੀਤੇ ਜਾਣ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।

ਵੀਡੀਓ

ਤੁਹਾਨੂੰ ਦੱਸ ਦਈਏ ਕਿ ਖ਼ਾਲਿਸਤਾਨ ਦੇ ਸਮਰੱਥਕ ਹੋਣ ਦੇ ਨਾਤੇ ਗੋਪਾਲ ਸਿੰਘ ਚਾਵਲਾ ਨੂੰ ਇਸ ਕਮੇਟੀ ਵਿੱਚੋਂ ਬਾਹਰ ਦਾ ਰਸਤਾ ਦੇਖਣਾ ਪਿਆ ਹੈ।

ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿੱਚ ਅਫ਼ੀਮ, ਹੈਰੋਇਨ ਦੇ ਨਾਲ-ਨਾਲ ਅੱਤਵਾਦੀਆਂ ਨੂੰ ਭੇਜ ਰਿਹਾ ਹੈ।

ਇਹ ਵੀ ਪੜ੍ਹੋ : ਦਿਹਾੜੀ ਕਰਨ ਲਈ ਮਜਬੂਰ ਪੜ੍ਹੇ ਲਿਖੇ ਨੌਜਵਾਨ, ਵੇਖੋ ਵੀਡੀਓ

ਇਸ ਸਬੰਧੀ ਵਿਧਾਇਕ ਕੁਮਾਰ ਨੇ ਪਾਕਿ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਉਹ ਆਪਣੇ ਦੇਸ਼ ਵਿੱਚ ਚੱਲ ਰਹੇ ਅੱਤਵਾਦੀ ਟ੍ਰੇਨਿੰਗ ਕੈਂਪਾਂ ਨੂੰ ਖ਼ਤਮ ਨਹੀਂ ਕਰਦੇ ਉਦੋਂ ਤੱਕ ਭਾਰਤ ਨਾਲ ਦੋਸਤੀ ਅਸੰਭਵ ਹੈ।

Intro:ਐਂਕਰ: ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਪਾਕਿਸਤਾਨ ਦੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਕਰਤਾਰਪੁਰ ਕਾਰੀਡੋਰ ਕਮੇਟੀ ਵਿੱਚੋ ਕੱਢੇ ਜਾਨ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ , ਵਿਧਾਇਕ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਤੋਂ ਕਦੇ ਅਫੀਮ ਭੇਜੀ ਜਾ ਰਹੀ ਹੈ ਤੇ ਕਦੇ ਹੈਰੋਇਨ ਆ ਰਹੀ ਹੈ , Body:ਵਿਧਾਇਕ ਡਾਕਟਰ ਰਾਜ ਕੁਮਾਰ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਸਲਾਹ ਦਿੱਤੀ ਹੈ ਕਿ ਜਦ ਤਕ ਪਾਕਿਸਤਾਨ ਵਿਚ ਚਲ ਰਹੇ ਆਂਤਕਵਾਦੀ ਟਰੇਨਿੰਗ ਕੈਮ੍ਪ ਨੂੰ ਖਤਮ ਨਹੀਂ ਕਰੋਗੇ ਉਦੋਂ ਤਕ ਭਾਰਤ ਦੇ ਨਾਲ ਦੋਸਤੀ ਨਹੀਂ ਹੋਵੇਗੀ Conclusion:ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਪਾਕਿਸਤਾਨ ਤੇ ਦਬਾਵ ਬਣਾਏ ਜਾਨ ਦੀ ਸਰਾਹਨਾ ਕੀਤੀ
ਬਾਈਟ : ਡਾਕਟਰ ਰਾਜ ਕੁਮਾਰ ਵੇਰਕਾ ( ਵਿਧਾਇਕ ਕਾਂਗਰੇਸ )
ETV Bharat Logo

Copyright © 2024 Ushodaya Enterprises Pvt. Ltd., All Rights Reserved.