ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਗੁਰਦੁਆਰਾ ਸਨ ਸਾਹਿਬ ਦਾ ਹੈ, ਜਿੱਥੇ ਮਲਕੀਤ ਸਿੰਘ ਅਤੇ ਲਖਵਿੰਦਰ ਸਿੰਘ 'ਚ ਗੱਡੀ ਨੂੰ ਪਾਰਕਿੰਗ ਕਰਨ ਨੂੰ ਲੈ ਕੇ ਹੋਈ ਤਕਰਾਰ ਦੇ ਚੱਲਦਿਆਂ ਮਾਮਲਾ ਚੌਕੀ ਪਹੁੰਚ ਗਿਆ। ਜਿੱਥੇ ਪੁਲਿਸ ਵੱਲੋਂ ਉਹਨਾਂ ਨੂੰ ਰਾਜੀਨਾਮੇ ਲਈ ਸ਼ਾਮ ਪੰਜ ਵਜੇ ਦਾ ਸਮਾਂ ਦਿੱਤਾ ਸੀ।
ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ - ਗੱਡੀ ਦੀ ਵੀ ਤੋੜ ਭੰਨ
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਸਨ ਸਾਹਿਬ ਗੁਰਦੁਆਰਾ ਸਾਹਿਬ ਕੋਲ ਗੱਡੀ ਖੜੀ ਕਰਨ ਨੂੰ ਲੈ ਕੇ ਤਕਰਾਰ ਹੋ ਗਈ। ਲਖਵਿੰਦਰ ਸਿੰਘ ਵੱਲੋਂ 15 ਤੋ 20 ਬੰਦਿਆ ਦੇ ਨਾਲ ਮਲਕੀਤ ਸਿੰਘ ਤੇ ਉਸਦੇ ਬੇਟੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ