ETV Bharat / state

CM ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਸਮਤਕ - Bhagwant Mann arrived to Sri Harimandir Sahib

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ Bhagwant Mann arrived to Sri Harimandir Sahib ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਅਤੇ ਕਿਹਾ ਅਗਲੇ ਸਾਲ ਜੀ 20 ਦੇਸ਼ਾਂ ਦਾ ਸੰਮੇਲਨ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਜਿਸ ਤਹਿਤ ਸੀਐੱਮ ਭਗਵੰਤ ਮਾਨ ਵਲੋਂ ਅੰਮ੍ਰਿਤਸਰ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜੀ 20 ਸੰਮੇਲਨ ਨੂੰ ਲੈਕੇ ਇੱਕ ਮੀਟਿੰਗ ਕੀਤੀ ਗਈ।

Bhagwant Mann arrived to Sri Harimandir Sahib

author img

By

Published : Oct 22, 2022, 3:29 PM IST

Updated : Oct 22, 2022, 4:07 PM IST

ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਨੀਵਾਰ ਨੂੰ Bhagwant Mann arrived to Sri Harimandir Sahib ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰੇ ਵਿੱਚ ਇੱਕ ਮੁਲਾਕਾਤ ਕੀਤੀ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜਾ ਹਾਂ ਤੇ ਉਨ੍ਹਾਂ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਸਾਹਿਬ ਵਿਖੇ ਮਾਰਚ ਦੇ ਦੂਜੇ ਹਫ਼ਤੇ ਅਗਲੇ ਸਾਲ ਮਾਰਚ ਦੇ ਦੂਜੇ ਹਫ਼ਤੇ ਜੀ 20 ਦੇਸ਼ਾਂ ਦਾ ਸੰਮੇਲਨ ਹੋਣ ਜਾ ਰਿਹਾ ਹੈ ਅਸੀਂ ਨੀਤੀ ਆਯੋਗ ਇਸ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਪੰਜਾਬੀ ਜਾਣੇ ਜਾਂਦੇ ਹਨ ਸ਼ਹੀਦਾਂ ਦਾ ਇਹ ਪਵਿੱਤਰ ਸ਼ਹਿਰ ਸ਼ਹੀਦਾਂ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਉਥੇ ਇਸ ਸੰਮੇਲਨ ਕਰਨਾ ਚਾਹੁੰਦੇ ਹਾਂ ਅਸੀਂ ਇਸ ਉਸ ਜਗ੍ਹਾ ਤੇ ਕਰਨਾ ਚਾਹੁੰਦੇ ਹਾਂ ਤੇ ਕੇਂਦਰ ਸਰਕਾਰ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ ਅਗਲੇ ਸਾਲ ਮਾਰਚ ਦੀ 14 ਅਤੇ 15 ਮਾਰਚ ਨੂੰ ਇਹ ਸੰਮੇਲਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਹੋਵੇਗਾ।

CM ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਸਮਤਕ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੇਨ ਫੋਕਸ ਐਜੂਕੇਸ਼ਨ ਉੱਤੇ ਹੋਵੇਗਾ ਅਸੀਂ ਸਾਰੇ ਜੀ 20 ਮੁਲਕ ਹਨ ਉਨ੍ਹਾਂ ਦੀ ਸਰਕਾਰਾਂ ਦੇ ਮਨਿਸਟਰ ਵਾਈਸ ਪ੍ਰੈਜ਼ੀਡੈਂਟ ਸਹਿਬਾਨ ਵਾਈਸ ਪ੍ਰੈਜ਼ੀਡੈਂਟ ਸਾਰੇ ਆਉਣਗੇ ਉਨ੍ਹਾਂ ਨੂੰ ਅਸੀਂ ਦਰਬਾਰ ਸਾਹਿਬ ਸ੍ਰੀ ਕਰੋਲੇ ਨੇ ਬੇਬੀ ਦਰਸ਼ਨ ਕਰਵਾਉਣੇ ਹਨ ਜਲ੍ਹਿਆਂਵਾਲਾ ਬਾਗ਼ ਦੀ ਹਿਸਟਰੀ ਵੀ ਦਿਖਾਵਾਂਗੀ ਵਾਰ ਮਿਊਜ਼ੀਅਮ ਵੀ ਦਿਖਾਵਾਂਗੇ ਤੇ ਵਾਹਗਾ ਬਾਰਡਰ ਦੇ ਦਰਸ਼ਨ ਵੀ ਕਰਵਾਵਾਂਗੇ ਖ਼ਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਜ਼ ਅਤੇ ਜਿੱਥੇ ਵੀ ਉਹ ਕਹਿਣਗੇ ਜੇਕਰ ਪਿੰਡਾਂ ਚ ਵੀ ਜਾਣਾ ਚਾਹੁਣਗੇ ਅਸੀਂ ਪਿੰਡਾਂ ਵਿੱਚ ਵੀ ਲੈ ਕੇ ਜਾਵਾਂਗੇ ਵੱਡੇ ਪੱਧਰ ਤੇ ਜੀ ਟਵੰਟੀ ਸੰਮੇਲਨ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ ਹੈ ਇਹ ਇੰਟਰਨੈਸ਼ਨਲ ਮਿਲਣਾ ਪੂਰੀ ਦੁਨੀਅਾ ਦਾ ਮੀਡੀਆ ਵੀ ਇੱਥੇ ਪੁੱਜੇਗਾ।

ਉਥੇ ਤਿਆਰੀਆਂ ਨੂੰ ਲੈ ਕੇ ਅਸੀਂ ਅੱਜ ਇੱਥੇ ਦੌਰਾ ਕਰਨ ਲਈ ਪੁੱਜੇ ਹਾਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਪੰਜਾਬ ਦੀ ਤਰੱਕੀ ਦੀ ਤੇ ਤੰਦਰੁਸਤੀ ਦੀ ਦੀਵਾਲੀ ਦੀਆਂ ਵੀ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਬੰਦ ਕਮਰੇ ਚ ਮੀਟਿੰਗ ਕੀਤੀ ਗਈ ਹੈ ਇਹ ਧਾਰਮਿਕ ਤੇ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਹੱਸਦਾ ਵੱਸਦਾ ਰਹੇ ਦਿੱਲੀ ਐੱਨਸੀਆਰ ਭਗਵੰਤ ਮਾਨ ਨੇ ਕਿਹਾ ਕਿ ਮੈਂ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਅੱਜ ਇਨ੍ਹਾਂ ਸਹਿਯੋਗ ਕੀਤਾ ਅੱਜ ਅਸੀਂ ਉਸ ਜਗ੍ਹਾ ਤੇ ਖੜ੍ਹੀ ਹੈ ਜਿੱਥੇ ਧਾਰਮਿਕ ਗੱਲ ਹੀ ਕੀਤੀ ਜਾ ਸਕੇ ਨਾ ਕਿ ਰਾਜਨੀਤੀ ਗੱਲ ਪੰਜਾਬ ਦੀ ਤਰੱਕੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ।

ਇਹ ਵੀ ਪੜੋ:- ਦੀਵਾਲੀ ਮੌਕੇ ਖਟਕੜਕਲਾਂ ਪਾਰਕ ਦਾ ਕੱਟਿਆ ਬਿਜਲੀ ਕੁਨੇਕਸ਼ਨ !

Last Updated : Oct 22, 2022, 4:07 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.