ETV Bharat / state

ਪਾਕਿਸਤਾਨੀ ਨਾਗਰਿਕਾਂ ਦੀ ਭਾਰਤ ਸਰਕਾਰ ਨੂੰ ਅਪੀਲ

author img

By

Published : Aug 10, 2021, 2:05 PM IST

ਅੰਮ੍ਰਿਤਸਰ ਵਿਚ ਪਾਕਿਸਤਾਨੀ ਨਾਗਰਿਕ (Pakistani citizens) ਲਾਕਡਾਉਨ ਦੇ ਸਮੇਂ ਦੇ ਫਸੇ ਹੋਏ ਹਨ।ਉਨ੍ਹਾਂ ਨੇ ਭਾਰਤ ਸਰਕਾਰ (Government of India) ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਕਿਸਤਾਨ ਭੇਜਿਆ ਜਾਵੇ।

ਪਾਕਿਸਤਾਨੀ ਨਾਗਰਿਕਾਂ ਦੀ ਭਾਰਤ ਸਰਕਾਰ ਨੂੰ ਅਪੀਲ
ਪਾਕਿਸਤਾਨੀ ਨਾਗਰਿਕਾਂ ਦੀ ਭਾਰਤ ਸਰਕਾਰ ਨੂੰ ਅਪੀਲ

ਅੰਮ੍ਰਿਤਸਰ:ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਝੱਲਣਾ ਪਿਆ।ਇਸ ਦੌਰਾਨ ਕਈ ਲੋਕ ਦੂਜੇ ਦੇਸ਼ਾਂ ਵਿਚ ਤਾਲਾਬੰਦੀ ਕਰਨ ਰਹਿ ਗਏ ਸਨ।ਇਸੇ ਤਰ੍ਹਾਂ ਹੀ ਪਾਕਿਸਤਾਨੀ ਨਾਗਰਿਕ (Pakistani citizens) ਭਾਰਤ ਟਰੂਸਿਟ ਵੀਜ਼ੇ ਉਤੇ ਆਏ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿਚ ਹੀ ਫਸੇ ਹੋੇ ਹਨ।ਪਾਕਿਸਤਾਨੀ ਨਾਗਰਿਕ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਸਾਨੂੰ ਪਾਕਿਸਤਾਨ ਭੇਜਿਆ ਜਾਵੇ।

ਇਸ ਬਾਰੇ ਪਾਕਿਸਤਾਨੀ ਨਾਗਰਿਕ ਦਾ ਕਹਿਣਾ ਹੈ ਕਿ ਅਸੀਂ ਟਰੂਸਿਟ ਵੀਜੇ ਉਤੇ ਆਏ ਸਨ ਪਰ ਲਾਕਡਾਊਨ ਕਰਨ ਇੱਥੇ ਹੀ ਫਸ ਗਏ ਸੀ।ਉਨ੍ਹਾਂ ਕਿਹਾ ਹੈ ਕਿ ਹੁਣ ਸਭ ਕੁੱਝ ਖੁੱਲ ਗਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਕਿਸਤਾਨ ਭੇਜਿਆ ਜਾਵੇ।

ਇਸ ਮੌਕੇ ਪਾਕਿਸਤਾਨੀ ਨਾਗਰਿਕ ਵਜ਼ੀਰ ਦਾ ਕਹਿਣਾ ਹੈ ਕਿ ਮੇਰੇ ਛੋਟੇ ਛੋਟੇ ਬੱਚੇ ਪਾਕਿਸਤਾਨ ਦੇ ਵਿਚ ਹਨ।ਉਨ੍ਹਾਂ ਕਿਹਾ ਹੈ ਕਿ ਮੈਂ ਹਰਿਦੁਆਰ ਆਇਆ ਸੀ ਪਰ ਹੁਣ ਭਾਰਤੀ ਦੂਤਾਵਾਸ ਤੇ ਪਾਕਿਸਤਾਨੀ ਦੂਤਾਵਾਸ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।

ਇਹ ਵੀ ਪੜੋ:World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.