ETV Bharat / state

ਪਾਕਸਿਤਾਨ ਤੋਂ ਲਿਆਂਦੀ 14 ਕਿਲੋ ਹੈਰੋਇਨ ਬਰਾਮਦ - Amritsar latest news

ਅੰਮ੍ਰਿਤਸਰ ਪੁਲਿਸ ਵੱਲੋਂ ਬੀ.ਐਸ.ਐਫ ਦੇ ਨਾਲ ਮਿਲ ਕੇ 13 ਕਿਲੋ 700 ਗ੍ਰਾਮ ਹੈਰੋਇਨ ਫੜੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਦੇ ਸਿੱਧੇ ਸਬੰਧ ਪਾਕਿਸਤਾਨ ਦੇ ਵਿਚ ਬੈਠੇ ਤਸਕਰਾਂ ਦੇ ਨਾਲ ਸਨ। ਉਨ੍ਹਾਂ ਕੋਲੋ ਉਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਦਾ ਸੀ।

ਅੰਮ੍ਰਿਤਸਰ ਪੁਲਿਸ
author img

By

Published : Sep 17, 2019, 7:26 PM IST

ਅੰਮ੍ਰਿਤਸਰ: ਸਥਾਨਕ ਪੁਲਿਸ ਵੱਲੋਂ ਬੀ.ਐਸ.ਐਫ ਦੇ ਨਾਲ ਮਿਲ ਕੇ 13 ਕਿਲੋ 700 ਗ੍ਰਾਮ ਹੈਰੋਇਨ ਫੜੀ ਹੈ। ਇਸ ਦੇ ਨਾਲ ਹੀ 28 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਨਾਂਅ ਦੇ ਇੱਕ ਤਸਕਰ ਨੂੰ 28 ਲੱਖ ਰੁਪਏ ਅਤੇ 7 ਕਿਲੋ 500 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਵੇਖੋ ਵੀਡੀਓ

ਇੱਕ ਦਿਨ ਬਾਅਦ ਉਸ ਕੋਲੋਂ ਇੱਕ ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਸੀ ਇਸ ਤੋਂ ਬਅਦ ਜਦੋ ਰਿਮਾਂਡ ਲਿਆ ਗਿਆ ਤਾਂ ਉਸ ਕੋਲੋਂ 13 ਕਿਲੋ 720 ਗ੍ਰਾਮ ਹੈਰੋਇਨ ਸਰਹੱਦੀ ਇਲਾਕੇ ਦੇ ਪਿੰਡ ਦਾਓਕੇ ਤੋਂ ਬਰਾਮਦ ਕੀਤੀ ਗਈ ਹੈ। ਇਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੇਰਾ ਦੇ ਸਿੱਧੇ ਸਬੰਧ ਪਾਕਿਸਤਾਨ ਦੇ ਵਿਚ ਬੈਠੇ ਤਸਕਰਾਂ ਦੇ ਨਾਲ ਸਨ ਜਿਨ੍ਹਾਂ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਨਾਲ ਉਨ੍ਹਾਂ ਦੇ ਨਾਲ ਜੁੜਿਆ ਸੀ ਅਤੇ ਉਨ੍ਹਾਂ ਕੋਲੋ ਉਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਦਾ ਸੀ ਅਤੇ ਉਸ ਦੇ ਸੰਬੰਧ ਭਾਰਤ ਦੇ ਕਈ ਵੱਡੇ ਤਸਕਰਾਂ ਦੇ ਨਾਲ ਸਨ ਅਤੇ ਸ਼ੇਰਾ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਦਾ ਸੀ।

ਇਹ ਵੀ ਪੜੋ: ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਆਰਥਿਕ ਮੰਦੀ ਦਾ ਸ਼ਿਕਾਰ, 150 ਯੂਨਿਟਾਂ ਬੰਦ

ਹੁਣ ਤੱਕ ਇਸ ਮਾਮਲੇ ਦੇ ਵਿੱਚ ਵੀ ਸ਼ੇਰਾ ਕੋਲੋ 22 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਇਸ ਕੇਸ ਵਿੱਚ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ। ਇਹ ਪਾਕਿਸਤਾਨ ਵੱਲੋਂ ਹੈਰੋਇਨ ਭੇਜੀ ਗਈ ਹੈ ਜਿਸ ਦਾ ਇਸਤੇਮਾਲ ਭਾਰਤ ਦੇ ਵਿੱਚ ਹੋਣਾ ਸੀ ਅਤੇ ਇਸ ਦਾ ਇਸਤੇਮਾਲ ਨਾਰਕੋ ਅੱਤਵਾਦ ਵਿਚ ਹੋਣਾ ਸੀ, ਫਿਲਹਾਲ ਵੱਡੇ ਖੁਲਾਸੇ ਤੋਂ ਬਾਅਦ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Intro:ਅੰਮ੍ਰਿਤਸਰ ਪੋਲੀਸ ਦੇਹਾਤੀ ਵਲੋਂ ਬੀ ਐਸ ਐਫ ਦੇ ਨਾਲ ਮਿਲ ਕੇ 13 ਕਿਲੋ 700 ਗ੍ਰਾਮ ਹੈਰੋਇਨ ਫੜਨ ਦੇ ਵਿਚ ਸਫਲਤਾ ਹਾਸਿਲ ਕੀਤੀ ਹੈ , ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇਂਦੀਆਂ ਪੁਲਿਸ ਦਾ ਆਖਣਾ ਹੈ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਨਾਮ ਦੇ ਇਕ ਤਸਕਰ ਨੂੰ 28 ਲੱਖ ਰੁਪਏ ਅਤੇ 7 ਕਿਲੋ 500 ਗ੍ਰਾਮ ਹੈਰੋਇਨ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਸੀ Body:ਤੇ ਇਕ ਦਿਨ ਬਾਅਦ ਉਸ ਪਾਸੋਂ ਇਕ ਕਿਲੋ ਹੈਰੋਇਨ ਹਿਰ ਬਰਾਮਦ ਕੀਤੀ ਗਈ ਸੀ ਇਸ ਟੋ ਬਾਫ਼ ਜਦੋ ਰੀਮਾਂਡ ਲੀਤਾ ਗਿਆ ਉਸ ਪਾਸੋਂ 13 ਕਿਲੋ 720 ਗ੍ਰਾਮ ਹੈਰੋਇਨ ਸਰਾਹਦੀ ਇਲਾਕੇ ਦੇ ਪਿੰਡ ਦਾਓਕੇ ਟੋ ਬਰਾਮਦ ਕੀਤੀ ਗਈ ਹੈ , ਇਸ ਦੇ ਵਿਚ ਇਹ ਗੱਲ ਸਾਮਣੇ ਆਈ ਹੈ ਕਿ ਸ਼ੇਰਾ ਦੇ ਸਿਧੇ ਸੰਬੰਧ ਪਾਕਿਸਤਾਨ ਦੇ ਵਿਚ ਬੈਠੇ ਤਸਕਰਾਂ ਦੇ ਨਾਲ ਸਨ , ਜਿਨ੍ਹਾਂ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਨਾਲ ਉਨ੍ਹਾਂ ਦੇ ਨਾਲ ਜੁੜਿਆ ਸੀ ਅਤੇ ਉਨ੍ਹਾਂ ਪਾਸੋਂ ਉਹ ਹੈਰੋਇਨ ਪਾਕਿਸਤਾਨ ਤੋਂ ਮੰਗਵੰਦਾ ਸੀ ਅਤੇ ਉਸ ਦੇ ਸੰਬੰਧ ਭਾਰਤ ਦੇ ਕਈ ਵਡੇ ਤਸਕਰਾਂ ਦੇ ਨਾਲ ਸਨ ਅਤੇ ਸ਼ੇਰਾ ਵਡੇ ਪੱਧਰ ਤੇ ਹੈਰੋਇਨ ਦੀ ਤਸਕਰੀ ਕਰਦਾ ਸੀ । ਹੁਣ ਤੱਕ ਇਸ ਮਾਮਲੇ ਦੇ ਵਿੱਚ ਵੀ ਸ਼ੇਰਾ ਕੋਲੋ 22 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਹੋ ਚੁਕੀ ਹੈConclusion:ਅਤੇ ਨਾਲ ਹੀ ਆਂ ਵਾਲੇ ਸਮੇਂ ਦੇ ਵਿਚ ਇਸ ਕੇਸ ਦ੍ਵ ਵਿੱਚ ਹਿਰ ਬਰਾਮਦਗੀ ਹੋਣ ਦੀ ਉਮੀਦ ਹੈ ਅਤੇ ਇਹ ਪਾਕਿਸਤਾਨ ਵਲੋਂ ਭੇਜੀ ਗਈ ਹੀਰੋਇਨਾ ਹੈ ਜਿਸ ਦਾ ਇਸਤੇਮਾਲ ਭਾਰਤ ਦੇ ਵਿੱਚ ਹੋਣਾ ਸੀ ਅਤੇ ਇਸ ਦਾ ਇਸਤੇਮਾਲ ਨਾਰਕੋ ਅੱਤਵਾਦ ਵਿਚ ਹੋਣਾ ਸੀ , ਫਿਲਹਾਲ ਵਡੇ ਖੁਲਾਸੇ ਟੋ ਬਾਅਦ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ

Byte of SPS Parmar ....... IG BSF
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.