ਅੰਮ੍ਰਿਤਸਰ: ਪਿੰਗਲਵਾੜਾ 'ਚ ਬਾਇਓ ਮੈਡੀਕਲ ਰਹਿੰਦ -ਖੂੰਹਦ ਨੂੰ ਜਲਾਉਣ ਵਾਸਤੇ Incinerator ਦਾ ਉਦਘਾਟਨ - ਬਾਈਓ ਮੈਡੀਕਲ ਰਹਿੰਦ ਖੂੰਦ
ਅੰਮ੍ਰਿਤਸਰ: ਸ਼ਹਿਰ ਦੇ ਪਿੰਗਲਵਾੜੇ 'ਚ ਬਾਈਓ ਮੈਡੀਕਲ ਰਹਿੰਦ ਖੂੰਦ ਦੇ ਨਿਪਟਾਰੇ ਵਾਸਤੇ ਉਨ੍ਹਾਂ ਨੇ ਇੰਸੀਨੇਟਰ ਉਦਾਘਟਨ ਕੀਤਾ। ਇਹ ਉਦਘਾਟਨ ਇੰਸਪੈਕਟਰ ਜਨਰਲ ਵਿਜੈ ਪ੍ਰਤਾਪ ਸਿੰਘ ਨੇ ਕੀਤਾ। ਪਿੰਗਲਵਾੜੇ ਦੀ ਸੇਵਾਦਾਰ ਦਾ ਕਹਿਣਾ ਸੀ ਕਿ ਇਹ ਇੱਕ ਨਵੇਕਲਾ ਉਪਰਾਲਾ ਹੈ।ਇਸ ਨਲਾ ਪ੍ਰਦੂਸ਼ਣ ਤੋਂ ਵੀ ਨਿਜਾਤ ਮਿਲੇਗੀ ਤੇ ਡਾਕਟਰੀ ਰਹਿੰਦ ਖੂੰਦ ਨਾਲ ਫੈਲ ਰਹੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਅੰਮ੍ਰਿਤਸਰ: ਪਿੰਗਲਵਾੜਾ 'ਚ ਬਾਇਓ ਮੈਡੀਕਲ ਰਹਿੰਦ -ਖੂੰਹਦ ਨੂੰ ਜਲਾਉਣ ਵਾਸਤੇ Incinerator ਦਾ ਉਦਘਾਟਨ