ETV Bharat / state

ਸਾਡੇ ਲਈ 20 ਡਾਲਰ ਫ਼ੀਸ ਨਹੀਂ ਕਰਤਾਰਪੁਰ ਲਾਂਘੇ ਦੇ ਦਰਸ਼ਨ ਕੀਮਤੀ: ਜਥੇਦਾਰ - ਕਰਤਾਰਪੁਰ ਲਾਂਘੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਂਘੇ ਦੀ ਇੱਕ ਦਿਨ ਲਈ ਮਾਫ਼ ਕੀਤੀ ਫ਼ੀਸ 'ਤੇ ਕਿਹਾ ਕਿ ਸਿੱਖਾਂ ਲਈ 20 ਡਾਲਰ ਫ਼ੀਸ ਨਹੀਂ ਸਗੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਭ ਤੋਂ ਅਹਿਮ ਹਨ ਇਸ ਤੋ ਵੱਧ ਕੀਮਤੀ ਕੁਝ ਵੀ ਨਹੀਂ।

ਫ਼ੋਟੋ
author img

By

Published : Nov 1, 2019, 7:45 PM IST

ਅੰਮ੍ਰਿਤਸਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕਰਤਾਰਪੁਰ ਲਾਂਘੇ ਦੀ ਇੱਕ ਦਿਨ ਮਾਫ਼ ਕੀਤੀ ਗਈ, ਫ਼ੀਸ 'ਤੇ ਜਿੱਥੇ ਅਕਾਲੀਆਂ ਨੇ ਪਲਟਵਾਰ ਕੀਤਾ ਹੈ, ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਲਈ 20 ਡਾਲਰ ਫ਼ੀਸ ਨਹੀਂ ਸਗੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਭ ਤੋਂ ਅਹਿਮ ਹਨ ਇਸ ਤੋ ਵੱਧ ਕੀਮਤੀ ਕੁਝ ਵੀ ਨਹੀਂ।

ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਗਈ ਫ਼ੀਸ ਤੇ ਪਾਸਪੋਰਟ ਦੀ ਮੰਗ ਨੂੰ ਵਾਪਿਸ ਲੈ ਲਿਆ ਹੈ। ਦੱਸ ਦਈਏ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ 20 ਡਾਲਰ ਮਾਫ਼ ਤੇ ਪਾਸਪੋਰਟ ਵਾਲੀ ਸ਼ਰਤ ਨੂੰ ਰੱਦ ਕਰਕੇ ਸ਼ਨਾਖਤੀ ਪੱਤਰ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਹੈ।

Intro:
ਅੰਮ੍ਰਿਤਸਰ

ਬਲਜਿੰਦਰ ਬੋਬੀ

ਅਕਾਲ ਤਖਤ ਸਾਹਿਬ ਦੇ ਜਥੇੱਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਮੂਹ ਸੰਗਤਾਂ ਨੂੰ 5 ਵਜੇ ਭਾਰਤੀ ਸਮੇਂ ਅਨੁਸਾਰ 1 ਤਰੀਕ ਤੋਂ 13 ਤਰੀਕ ਤੱਕ10 ਮਿੰਟ ਲਈ ਮੂਲ ਮੰਤਰ ਜਾਪ ਕਰਨ ਦੀ ਅਪੀਲ ਕੀਤੀ ਸੀ ਜਿਸ ਦੀ ਕਿ ਅੱਜ ਜਥੇਦਾਰ ਨੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭਤਾ ਕੀਤੀ ਹੈ । ਹਰ ਇਕ ਸਿੱਖ ਭਾਵੇ ਉਹ ਘਰ ਹੈ ਜਾ ਫਿਰ ਸਫਰ ਤੇ 10 ਮਿੰਟ ਮੂਲ ਮੰਤਰ ਦਾ ਜਰੂਰ ਜਾਪ ਕਰਨ।
Body:
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਈ ਲਈ ਰੱਖੀ ਗਈ ਪਾਸਪੋਰਟ ਦੀ ਮੰਗ ਨੂੰ ਵਾਪਿਸ ਲੈ ਲਿਆ ਹੈ ।

ਜਿੱਥੇ ਅਕਾਲੀ ਦਲ 20 ਡਾਲਰ ਫੀਸ ਮਾਫ ਕਰਨ ਲਈ ਬਾਰ ਬਾਰ ਪਾਕਿਸਤਾਨ ਸਰਕਾਰ ਨੂੰ ਕਹਿ ਰਿਹਾ ਹੈ ਉਥੇ ਹੀ ਇਸ ਦੇ ਉਲਟ ਜਥੇੱਦਾਰ ਨੇ ਕਿਹਾ ਕਿ 20 ਡਾਲਰ ਸਿੱਖਾਂ ਲਈ ਅਹਿਮ ਨਹੀਂ ਬਲਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਭ ਤੋਂ ਅਹਿਮ ਹਨ ਇਸ ਤੋ ਵੱਧ ਕੀਮਤੀ ਕੁਝ ਵੀ ਨਹੀਂ। ਜਥੇੱਦਾਰ ਨੇ ਕਿਹਾ ਕਿ ਇਸ ਵੇਲੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਖੋਲ੍ਹਿਆ ਜਾ ਰਿਹਾ ਹੈ ਇਹ ਮਹੱਤਵਪੂਰਨ ਹੈ ਨਾਂ ਕਿ 20 ਡਾਲਰ ਫੀਸ।
Conclusion:
Bite...... ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ
ETV Bharat Logo

Copyright © 2024 Ushodaya Enterprises Pvt. Ltd., All Rights Reserved.