ETV Bharat / state

ਅੰਮ੍ਰਿਤਸਰ: ਮਜੀਠਾ ਰੋਡ ਤੋਂ ਹਟਾਏ ਗਏ ਨਜਾਇਜ਼ ਕਬਜ਼ੇ

author img

By

Published : Jul 30, 2019, 3:41 AM IST

ਅੰਮ੍ਰਿਤਸਰ 'ਚ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਵੱਲੋਂ ਸਖ਼ਤੀ ਦਿਖਾਈ ਗਈ। ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਹਰਕਤ ਵਿੱਚ ਆਈ ਅਤੇ ਸੋਮਵਾਰ ਸਵੇਰੇ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਨਜਾਇਜ਼ ਕਬਜ਼ਿਆਂ 'ਤੇ ਸਖ਼ਤ ਕਾਰਵਾਈ ਕੀਤੀ ਗਈ।

ਫ਼ੋਟੋ

ਅੰਮ੍ਰਿਤਸਰ : ਸੜਕਾਂ ਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਵੱਲੋਂ ਸਖ਼ਤੀ ਦਿਖਾਈ ਗਈ ਹੈ। ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਹਰਕਤ ਵਿੱਚ ਆਈ ਅਤੇ ਸੋਮਵਾਰ ਸਵੇਰੇ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜੇ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਐਕਸ਼ਨ ਲਿਆ ਗਿਆ।

ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਲੋਕਾਂ ਨੇ ਸੜਕਾਂ ਦੇ ਕਿਨਾਰਿਆਂ 'ਤੇ ਆਪਣੇ ਕਬਜ਼ੇ ਕੀਤੇ ਹੋਏ ਸੀ ਜਿਸ ਲਈ ਇਨ੍ਹਾਂ ਨੂੰ ਕਈ ਵਾਰ ਚੇਤਾਵਨੀ ਵੀ ਦਿੱਤੀ ਜਾ ਚੁੱਕੀ ਸੀ। ਪਰ ਫਿਰ ਵੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਨਾ ਹਟਾਏ ਜਾਣ 'ਤੇ ਸੋਮਵਾਰ ਨੂੰ ਸਖ਼ਤ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਕੰਮਪਿਊਟਰ ਤੋਂ ਵੀ ਤੇਜ਼ ਹੈ ਸਾਯੋਨਿਕਾ ਦਾ ਦਿਮਾਗ
ਸੁਸ਼ਾਂਤ ਭਾਟੀਆ ਨੇ ਕਿਹਾ ਕਿ ਸਰਕਾਰ ਵੱਲੋਂ ਪੌਦੇ ਲਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹੜੀ ਅੰਮ੍ਰਿਤਸਰ ਵਿਚ ਜੋਰ-ਸ਼ੋਰ ਨਾਲ ਚੱਲ ਰਹੀ ਹੈ ਤੇ ਉਨ੍ਹਾਂ ਕਿਹਾ ਸੜਕਾਂ 'ਤੇ ਪੌਦੇ ਲਗਾਏ ਜਾਣੇ ਚਾਹੀਦੇ ਹਨ ਜਿਸ ਵਜ੍ਹਾ ਕਰਕੇ ਇਹ ਕਬਜੇ ਹਟਾਏ ਗਏ ਹਨ।

Intro:ਅਕਸਰ ਵੇਖਿਆ ਜਾਂਦਾ ਹੈ ਕਿ ਸੜਕਾਂ ਤੇ ਲੋਕਾਂ ਵਲੋਂ ਨਾਇਜਾਜ ਕਬਜੇ ਕੀਤੇ ਹੋਏ ਨੇ , ਜਿਨ੍ਹਾਂ ਨੂੰ ਹਟਾਣ ਦੇ ਲਈ ਅੱਜ ਨਗਰ ਨਿਗਮ ਦੀ ਟੀਮ ਹਰਕਤ ਵਿਚ ਨਜਰ ਆਈ , ਅਜੇ ਸਵੇਰੇ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਲੋਕਾਂ ਵਲੋਂ ਜੋ ਫੁਟਪਾਥਾਂ ਤੇ ਆਪਣੀਆਂ ਦੁਕਾਨਾਂ ਲਗਾ ਰੱਖਿਆ ਨੇ ਉਨ੍ਹਾਂ ਤੇ ਸਖਤ ਕਾਰਵਾਈ ਕਰਦੇ ਹੋਏ ਐਕਸ਼ਨ ਲਿਤਾ ਗਿਆ Body:ਵੀ/ਓ... ਇਸ ਮੌਕੇ ਤੇ ਮੀਡੀਆ ਨਾ ਗੱਲ ਬਾਤ ਕਰਦੇ ਹੋਏ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਲੋਕਾਂ ਨੇ ਸੜਕਾਂ ਦੇ ਕਿਨਾਰਾਏ ਤੇ ਆਪਣੇ ਕਬਜੇ ਕੀਤੇ ਹੋਏ ਏ ਤੇ ਕਾਫੀ ਵਾਰ ਇਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਗਈConclusion:ਪਰ ਫਿਰ ਵੀ ਇਹ ਲੋਕ ਬਾਜ ਨਹੀਂ ਆਏ ਜਿਸਦੇ ਕਾਰਨ ਅੱਜ ਸਾਨੂੰ ਇਨ੍ਹਾਂ ਤੇ ਸਖਤ ਕਾਰਵਾਈ ਕਰਨੀ ਪਈ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਸਰਕਾਰ ਵਲੋਂ ਪੌਧੇ ਲਾਓ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੇਹੜੀ ਅੰਮ੍ਰਿਤਸਰ ਵਿਚ ਜ਼ੋਰ ਸ਼ੋਰ ਨਾਲ ਚਲ ਰਹੀ ਹੈ ਤੇ ਉਨ੍ਹਾਂ ਕਿਹਾ ਸੜਕਾਂ ਪੌਧੇ ਲਗਾਏ ਜਾਣੇ ਨੇ ਜਿਸਦੀ ਵਜਾ ਕਾਰਨ ਇਹ ਕਬਜੇ ਹਟਾਏ ਜਾ ਰਹੇ ਨੇ
ਬਾਈਟ : ਸੁਸ਼ਾਂਤ ਭਾਟੀਆ ( ਸਟੇਟ ਅਧਿਕਾਰੀ ਅੰਮ੍ਰਿਤਸਰ ਨਗਰ ਨਿਗਮ )
ETV Bharat Logo

Copyright © 2024 Ushodaya Enterprises Pvt. Ltd., All Rights Reserved.