ETV Bharat / state

ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ 2 ਕਾਬੂ - ਲੁੱਟ ਖੋਹ ਕਰਨ ਵਾਲੇ ਦੋ ਆਰੋਪੀ ਕਾਬੂ

ਪੁਲਿਸ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪਿਛਲੇ ਮਹੀਨੇ ਇੱਕ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਦੇ ਮਾਲਿਕ ਭੁਪਿੰਦਰ ਕੁਮਾਰ ਨੂੰ ਲੁੱਟਣ ਵਾਲੇ ਦੋ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ।

ਫ਼ੋਟੋ
ਫ਼ੋਟੋ
author img

By

Published : Dec 23, 2019, 9:47 PM IST

ਅੰਮ੍ਰਿਤਸਰ: ਪੁਲਿਸ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਸੋਮਵਾਰ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ।

ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਦੋ ਲੁਟੇਰੇ ਕਾਬੂ

ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਦੋ ਵਿਅਕਤੀਆਂ ਨੇ ਟੇਲਰ ਰੋਡ 'ਤੇ ਧੰਨ ਲਾਭ ਫੌਰੈਕਸ ਪ੍ਰਾਈਵੇਟ ਲਿਮਿਟੇਡ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਦੇ ਮਾਲਿਕ ਭੁਪਿੰਦਰ ਕੁਮਾਰ ਨੂੰ ਚਾਕੂ ਮਾਰ ਕੇ ਜ਼ਖਮੀ ਕਰਕੇ ਲੁੱਟ ਖੋਹ ਕੀਤੀ ਅਤੇ ਹਵਾਈ ਫਾਇਰ ਕਰਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਸਾਰੇ ਮਨੀ ਅਕਸਚੇਂਜਰ ਦੇ ਵੱਖ-ਵੱਖ ਦਫਤਰਾਂ ਵਿੱਚ ਲੱਗੇ ਮੁਲਾਜ਼ਮਾ ਦੀ ਡਿਟੇਲ ਲੈਕੇ ਉਨ੍ਹਾਂ ਸਾਰਿਆਂ ਦੀ ਬਰੀਕੀ ਨਾਲ ਤਾਫਸੀਸ਼ ਕੀਤੀ ਗਈ।

ਤਫਸੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਲੀਨ ਸਿੰਘ ਉਰਫ ਗਗਨ ਵੈਸਟਰਨ ਯੂਨੀਅਨ ਵਿੱਚ ਪਿਹਲਾਂ ਨੌਕਰੀ ਕਰਦਾ ਸੀ ਅਤੇ ਉਸ ਨੂੰ ਨਸ਼ੇ ਤੇ ਮਾੜੇ ਚਾਲ ਚਲਣ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਗਗਨ 'ਤੇ ਪਿਹਲਾਂ ਵੀ ਡਾਕਾ ਮਾਰਨ ਦਾ ਕੇਸ ਦਰਜ ਸੀ। ਪੁਲਿਸ ਨੇ ਇਸ ਮਾਮਲੇ ਦੀ ਤਫਸੀਸ਼ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਇਸਨੇ ਪੁਲਿਸ ਅੱਗੇ ਕਬੂਲ ਕੀਤਾ ਕਿ ਉਸ ਨੇ ਆਪਣੇ ਨਾਲ ਇੱਕ ਹੋਰ ਵਿਅਕਤੀ ਭੁਪਿੰਦਰ ਸਿੰਘ ਉਰਫ ਮਿੱਠੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਨੇ ਇਸ ਤੋਂ ਇਲਾਵਾ ਪੁਲਿਸ ਕੋਲ ਹੌਰ ਵੀ ਵਾਰਦਾਤਾਂ ਕਬੂਲ ਕੀਤੀਆਂ ਹਨ। ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਹੋਰ ਵੀ ਵਾਰਦਾਤਾਂ ਦਾ ਪਤਾ ਲੱਗ ਸਕੇ।

Intro:ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਆਰੋਪੀ ਕਾਬੂ
ਅੰਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਨੇ ਇਨ੍ਹਾਂ ਨੂੰ ਕੀਤਾ ਕਾਬੂ
ਇਨ੍ਹਾਂ ਕੋਲੋਂ ਇੱਕ ਪਿਸਤੌਲ ਤੇ 2 ਜਿੰਦਾ ਰੋਂਦਤੇ ਇੱਕ ਮੋਬਾਈਲ ਫ਼ੋਨ ਤੇ ਮੋਟਰਸਾਈਕਲ ਕੀਤਾ ਕਾਬੂ
ਅੰਕਰ: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਿਹਤ ਅੱਜ ਸੀਆਈਏ ਸਟਾਫ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀBody:ਹਾਸਲ ਹੋਈ, ਜਦੋਂ ਪੁਲਿਸ ਨੇ ਪਿਛਲੇ ਮਹੀਨੇ ਟੇਲਰ ਰੋਡ ਤੇ ਧੰਨ ਲਾਭ ਫੋਰਕਸ ਪ੍ਰਾਈਵੇਟ ਲਿਮਿਟੇਡ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਦੇ ਮਾਲਿਕ ਭੁਪਿੰਦਰ ਕੁਮਾਰ ਨੂੰ ਚਾਕੂ ਮਾਰ ਕੇ ਜ਼ਖਮੀ ਕਰਕੇ ਖੋਹ ਕੀਤੀ ਤੇ ਹਵਾਈ ਫਾਇਰ ਵੀ ਕੀਤੇ ਭੱਜਣ ਵਿੱਚ ਕਾਮਯਾਬ ਹੋ ਗਏ, ਅਰੋਪੀਆਂ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਸਾਰੇ ਮਨੀ ਅਕਸਚੇਂਜਰ ਦੇ ਵੱਖ ਵੱਖ ਦਫਤਰਾਂ ਵਿੱਚ ਲਗੇ ਮੁਲਾਜੀਮਾਦੀ ਡਿਟੇਲ ਲੈਕੇ ਉਨ੍ਹਾਂ ਸਾਰਿਆਂ ਦੀ ਬਰੀਕੀ ਨਾਲ ਤਾਫਸੀਸ਼ ਕੀਤੀ ਗਈ, ਤਫਸੀਸ਼ ਦੇ ਦੌਰਾਨ ਇਹ ਗੱਲ ਸਾਮਣੇ ਆਈ ਕਿ ਗੁਰਲੀਨ ਸਿੰਘ ਉਰਫ ਗਗਨ ਵੈਸਟਰਨ ਯੂਨੀਅਨ ਵਿੱਚ ਪਿਹਲਾਂ ਨੋਕਰੀ ਕਰਦਾ ਸੀ, ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਜੋ ਕਿ ਨਸ਼ੇ ਤੇ ਮਾੜੇ ਚਲਚਲਣ ਦਾ ਵਿਅਕਤੀ ਸੀ, ਤੇConclusion:ਉਸ4ਦੇ ਉਤੇ ਪਿਹਲਾਂ ਵੀ ਡਾਕਾ ਮਾਰਨ ਦਾ ਕੇਸ ਦਰਜ ਸੀ, ਜਦੋਂ ਇਸ ਨੂੰ ਖੁਫੀਆ ਅਧਾਰ ਤੇ ਫੜ ਕੇ ਤਫਸੀਸ਼ ਕਿਤੀ ਤੇ ਇਸ ਨੇ ਪੁਲਿਸ ਅੱਗੇ ਕਬੂਲ ਕੀਤਾ ਕਿ ਉਸ ਨੇ ਆਪਣੇ ਨਾਲ ਇੱਕ ਹੋਰ ਵਿਅਕਤੀ ਭੁਪਿੰਦਰ ਸਿੰਘ ਉਰਫ ਮਿੱਠੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਤੇ ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਵੀ ਕਾਬੂ ਕੀਤਾ ਹੈ, ਇਨ੍ਹਾਂ ਇਸ ਤੋਂ ਇਲਾਵਾ ਪੁਲਿਸ ਕੋਲ਼ੋਂ ਹੌਰ ਵੀ ਵਾਰਦਾਤਾਂ ਕਬੂਲ ਕੀਤੀਆਂ ਹਨ, ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਹੋਰ ਵੀ ਵਾਰਦਾਤਾਂ ਦਾ ਪਤਾ ਲੱਗ ਸਕੇ
ਬਾਈਟ: ਮੁਖਵਿੰਦਰ ਸਿੰਘ ਭੁੱਲਰ ਡੀਸੀਪੀ
ETV Bharat Logo

Copyright © 2025 Ushodaya Enterprises Pvt. Ltd., All Rights Reserved.