ETV Bharat / sports

Tokyo Olympics, Day 4: ਸ਼ਰਤ ਕਮਲ ਨੇ ਰਾਉਂਡ 2 ਵਿੱਚ ਟਿਆਗੋ ਅਪੋਲੋਨੀਆ ਨੂੰ ਹਰਾਇਆ

ਕਮਲ ਨੇ ਪਹਿਲੇ ਮੈਚ ਵਿਚ ਇਕ ਨਾ ਭੁੱਲਣ ਵਾਲੀ ਸ਼ੁਰੂਆਤ ਕੀਤੀ ਕਿਉਂਕਿ ਉਹ 2-11 ਨਾਲ ਪਹਿਲਾ ਸੈਟ ਹਾਰ ਗਏ ਸੀ। ਪਾਵਰ ਸ਼ਾਟਸ, ਕੁਝ ਸ਼ਾਨਦਾਰ ਸਮੈਸ਼ ਅਤੇ ਬੈਕਹੈਂਡ ਸਲਾਈਡਾਂ ਦੇ ਨਾਲ, ਉਸਦੇ ਵਿਰੋਧੀ ਲਗਾਤਾਰ ਅਟੈਕ ਕਰਦੇ ਰਹੇ। ਹਾਲਾਂਕਿ, ਅਗਲੇ ਦੋ ਸੈਟਾਂ 'ਚ ਉਸਨੇ ਸ਼ਾਨਦਾਰ ਵਾਪਸੀ ਕੀਤੀ ਜਦੋਂ ਉਸਨੇ ਆਪਣੇ ਪੁਰਤਗਾਲੀ ਵਿਰੋਧੀ ਨੂੰ 11-8, 11-5 ਨਾਲ ਹਰਾਇਆ।

ਸ਼ਰਤ ਕਮਲ
ਸ਼ਰਤ ਕਮਲ
author img

By

Published : Jul 26, 2021, 8:28 AM IST

ਟੋਕਿਓ: ਭਾਰਤ ਦੇ ਪੈਡਲਰ ਸ਼ਰਤ ਕਮਲ ਨੇ ਟੋਕੀਓ ਓਲੰਪਿਕਸ ਵਿੱਚ ਪੁਰਸ਼ ਸਿੰਗਲ ਦੇ ਰਾਉਂਡ 2 ਵਿੱਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਨੂੰ 4-2 ਨਾਲ ਹਰਾਇਆ।

ਕਮਲ ਨੇ ਪਹਿਲੇ ਸੈਟ ਵਿਚ ਇਕ ਨਾ ਭੁੱਲਣ ਵਾਲੀ ਸ਼ੁਰੂਆਤ ਕੀਤੀ ਕਿਉਂਕਿ ਉਸ ਨੂੰ 2-11 ਨਾਲ ਹਰਾਇਆ ਗਿਆ ਸੀ। ਪਾਵਰ ਸ਼ਾਟਸ, ਕੁਝ ਸ਼ਾਨਦਾਰ ਸਮੈਸ਼ ਅਤੇ ਬੈਕਹੈਂਡ ਸਲਾਈਡਾਂ ਦੇ ਨਾਲ, ਉਸਦੇ ਵਿਰੋਧੀ ਲਗਾਤਾਰ ਅਟੈਕ ਕਰਦੇ ਰਹੇ।

ਹਾਲਾਂਕਿ, ਅਗਲੇ ਦੋ ਸੈਟਾਂ 'ਚ ਉਸਨੇ ਸ਼ਾਨਦਾਰ ਵਾਪਸੀ ਕੀਤੀ ਜਦੋਂ ਉਸਨੇ ਆਪਣੇ ਪੁਰਤਗਾਲੀ ਵਿਰੋਧੀ ਨੂੰ 11-8, 11-5 ਨਾਲ ਹਰਾਇਆ।

ਚੌਥਾ ਸੈਟ ਕਾਫ਼ੀ ਤੇਜ਼ੀ ਨਾਲ ਖੇਡਿਆ ਗਿਆ ਅਤੇ ਦੋਵੇਂ ਖਿਡਾਰੀ ਬਰਾਬਰ ਚੰਗਾ ਪ੍ਰਦਰਸ਼ਨ ਕਰ ਰਹੇ ਸਨ, ਪਰ ਸ਼ਰਤ 9-11 ਦੇ ਸਕੋਰ ਨਾਲ ਹਾਰ ਗਏ।

ਵਿਸ਼ਵ ਦੇ 32 ਵੇਂ ਨੰਬਰ ਦੇ ਖਿਡਾਰੀ ਸ਼ਰਤ ਨੇ ਪੰਜਵਾਂ ਸੈਟ ਭਰੋਸੇ ਨਾਲ 11-6 ਨਾਲ ਜਿੱਤਿਆ, ਪਰ ਆਖਰੀ ਸੈਟ ਬਰਾਬਰ ਰਿਹਾ। ਸ਼ਰਤ ਇਸ ਨੂੰ ਸੱਤਵੇਂ ਸੈਟ ਤੱਕ ਲੈ ਜਾਣ ਦੇ ਮੂਡ ਵਿਚ ਨਹੀਂ ਸੀ ਕਿਉਂਕਿ ਉਨ੍ਹਾਂ ਇਸ ਨੂੰ ਆਪਣੇ ਵਿਰੋਧੀ ਨੂੰ 11-9 ਨਾਲ ਹਰਾਉਂਦੇ ਹੋਏ ਛੇਵੇਂ ਸੈਟ ਵਿਚ ਹੀ ਮੁਕਾਬਲਾ ਆਪਣੇ ਨਾਂਅ ਕਰ ਲਿਆ।

ਇਹ ਵੀ ਪੜ੍ਹੋ: Tokyo Olympics, Day 4: ਤਲਵਾਰਬਾਜ਼ ਭਵਾਨੀ ਦੇਵੀ ਨੇ ਓਲੰਪਿਕ ਡੈਬਿਉ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.