ਲਾਸ ਏਂਜਲਸ: ਗੋਲਫ ਦੇ ਮਹਾਨ ਖਿਡਾਰੀ ਟਾਈਗਰ ਵੁਡਜ਼ ਮੰਗਲਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਦਮ ਤੋੜ ਗਏ ਜਿਸ ਵਿੱਚ ਉਨ੍ਹਾਂ ਨੂੰ ਡੂੰਘੀਆਂ ਸੱਟਾਂ ਲੱਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਨੇ ਕਿਹਾ ਹੈ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਵੁਡਜ਼ ਦੇ ਸਾਥੀ ਮਾਰਕ ਸਟੇਨਬਰਗ ਨੇ ਕਿਹਾ ਕਿ ਵੁਡਸ ਨੂੰ ਹਾਦਸੇ ਦੌਰਾਨ ਸੱਟਾਂ ਲੱਗੀਆ ਹਨ, ਸਰਜਰੀ ਕੀਤੀ ਗਈ ਹੈ। ਨਾਲ ਹੀ, ਘਟਨਾ ਨੂੰ ਗੁਪਤ ਅਤੇ ਸਹਾਇਤਾ ਲਈ ਧੰਨਵਾਦ ਕੀਤਾ।
ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ, ਵੁਡਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 7: 12 ਵਜੇ ਹਥੂਰਨ ਬੁਲੇਵਾਰਡ ਜਾ ਰਹੇ ਸੀ, ਤਾਂ ਉਨ੍ਹਾਂ ਦੀ ਕਾਰ ਲਾਸ ਏਂਜਲਸ ਕਾਉਂਟੀ ਵਿੱਚ ਰੈਂਚੋ ਪਾਲੋਸ ਵੇਰਿਡਜ਼ ਅਤੇ ਰੋਲਸ ਹਿਲਜ਼ ਅਸਟੇਟਸ ਤੋਂ ਵੱਖ ਕਰਨ ਵਾਲੀ ਸਰਹੱਦ ਬਲੈਕਹੌਰਸ ਰੋਡ 'ਤੇ ਟਕਰਾ ਗਈ।
ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਵੁਡਜ਼ ਕਾਰ ਵਿੱਚ ਇਕੱਲੇ ਹੀ ਸਨ। ਹਾਦਸੇ ਵਿੱਚ ਵਾਹਨ ਨੂੰ ਕਾਫੀ ਨੁਕਸਾਨ ਹੋਇਆ ਹੈ। ਸ਼ੈਰਿਫ ਵਿਭਾਗ ਦਾ ਕਹਿਣਾ ਹੈ ਕਿ ਹਾਦਸੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਬਹੁਤ ਤੇਜ਼ ਰਫਤਾਰ ਨਾਲ ਕਾਰ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਕਾਰਨ ਕਾਰ ਬੇਕਾਬੂ ਹੋ ਗਈ, ਡਿਵਾਈਡਰ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ: ਵਿਜੈ ਹਜ਼ਾਰੇ ਟਰਾਫੀ: ਬਿਹਾਰ ਦਾ ਇੱਕ ਖਿਡਾਰੀ ਕੋਵਿਡ-19 ਪੌਜ਼ੀਟਿਵ