ਨਵੀਂ ਦਿੱਲੀ: ਭਾਰਤ ਦੀ ਸਾਬਕਾ ਮਹਿਲਾ ਹਾਕੀ ਕਪਤਾਨ ਐਲਵੇਰਾ ਬ੍ਰਿਟੋ ਨੇ 60 ਦੇ ਦਹਾਕੇ 'ਚ ਹਾਕੀ ਜਗਤ 'ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਸੀ। ਮੰਗਲਵਾਰ ਸਵੇਰੇ ਬੈਂਗਲੁਰੂ 'ਚ ਉਨ੍ਹਾਂ ਦੀ ਮੌਤ ਹੋ ਗਈ। ਐਲਵੇਰਾ ਅਤੇ ਉਸਦੀਆਂ ਦੋ ਭੈਣਾਂ ਰੀਟਾ ਅਤੇ ਮਾਈ ਮਹਿਲਾ ਹਾਕੀ ਵਿੱਚ ਸਰਗਰਮ ਸਨ ਅਤੇ 1960 ਅਤੇ 1967 ਦੇ ਵਿਚਕਾਰ ਕਰਨਾਟਕ ਲਈ ਖੇਡੀਆਂ। ਉਸ ਸਮੇਂ ਦੌਰਾਨ ਉਸਨੇ ਤਿੰਨ ਭੈਣਾਂ ਦੇ ਨਾਲ ਸੱਤ ਰਾਸ਼ਟਰੀ ਖਿਤਾਬ ਜਿੱਤੇ ਸੀ।
-
Regret to inform that the passing of Elvera Britto, a former International Hockey Player and Arjuna Awardee recipient in 1965.
— Hockey India (@TheHockeyIndia) April 26, 2022 " class="align-text-top noRightClick twitterSection" data="
May Her Soul Rest In Peace!#IndiaKaGame #HockeyIndia @CMO_Odisha @sports_odisha @IndiaSports @Media_SAI pic.twitter.com/PQAGPQpBlf
">Regret to inform that the passing of Elvera Britto, a former International Hockey Player and Arjuna Awardee recipient in 1965.
— Hockey India (@TheHockeyIndia) April 26, 2022
May Her Soul Rest In Peace!#IndiaKaGame #HockeyIndia @CMO_Odisha @sports_odisha @IndiaSports @Media_SAI pic.twitter.com/PQAGPQpBlfRegret to inform that the passing of Elvera Britto, a former International Hockey Player and Arjuna Awardee recipient in 1965.
— Hockey India (@TheHockeyIndia) April 26, 2022
May Her Soul Rest In Peace!#IndiaKaGame #HockeyIndia @CMO_Odisha @sports_odisha @IndiaSports @Media_SAI pic.twitter.com/PQAGPQpBlf
ਐਲਵੇਰਾ ਨੂੰ 1965 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਨੇ ਆਸਟਰੇਲੀਆ, ਸ਼੍ਰੀਲੰਕਾ ਅਤੇ ਜਾਪਾਨ ਦੇ ਖਿਲਾਫ ਭਾਰਤ ਲਈ ਖੇਡਿਆ ਸੀ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੰਦਰੋ ਨਿੰਗੋਂਬਮ ਨੇ ਕਿਹਾ, “ਏਲਵੇਰਾ ਬ੍ਰਿਟੋ ਦੇ ਦੇਹਾਂਤ ਬਾਰੇ ਜਾਣ ਕੇ ਦੁਖੀ ਹਾਂ।
ਗਿਆਨੰਦਰੋ ਨਿੰਗੋਂਬਮ ਨੇ ਕਿਹਾ ਉਨ੍ਹਾਂ ਨੇ ਮਹਿਲਾ ਹਾਕੀ ਵਿੱਚ ਬਹੁਤ ਕੁਝ ਹਾਸਲ ਕੀਤਾ ਅਤੇ ਇੱਕ ਪ੍ਰਸ਼ਾਸਕ ਵਜੋਂ ਰਾਜ ਖੇਡ ਦੀ ਸੇਵਾ ਜਾਰੀ ਰੱਖੀ। ਹਾਕੀ ਇੰਡੀਆ ਅਤੇ ਸਮੁੱਚੇ ਹਾਕੀ ਭਾਈਚਾਰੇ ਵੱਲੋਂ ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਇਹ ਵੀ ਪੜੋ: ਭਾਰਤ 'ਚ ਮੇਰੇ 'ਤੇ ਮੱਚਣ ਵਾਲੇ ਲੋਕ ਚਾਹੁੰਦੇ ਸਨ ਕਿ ਮੈਂ ਫੇਲ੍ਹ ਹੋ ਜਾਵਾਂ: ਰਵੀ ਸ਼ਾਸਤਰੀ