ਹੈਦਰਾਬਾਦ : ਅੱਜ ਸ਼ੁੱਕਰਵਾਰ, 19 ਅਕਤੂਬਰ ਨੂੰ ਖੇਡ ਦੇ ਵੱਡੇ ਮੁਕਾਬਲੇ ਹੋਣਗੇ, ਜਿਸ ਵਿੱਚ ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਕਾਰ ਤੀਸਰੇ ਟੈਸਟ ਮੈਚ ਦੀ ਸ਼ੁਰੂਆਤ ਹੋਈ।
ਨਾਲ ਹੀ ਪ੍ਰੋ-ਕਬੱਡੀ ਲੀਗ ਦਾ ਫ਼ਾਇਨਲ ਮੈਚ ਦਬੰਗ ਦਿੱਲੀ ਅਤੇ ਬੰਗਾਲ ਵਰਿਅਰਜ਼ ਵਿਚਕਾਰ ਖੇਡਿਆ ਜਾਵੇਗਾ।
ਭਾਰਤ ਬਨਾਮ ਦੱਖਣੀ ਅਫ਼ਰੀਕਾ
- ਲੜੀ ਦਾ ਤੀਸਰਾ ਟੈਸਟ ਅਤੇ ਆਖ਼ਰੀ ਟੈਸਟ ਮੈਚ (9.30 ਵਜੇ ਸਵੇਰੇ)
ਜੋਹੋਰ ਕੱਪ (ਫ਼ਾਇਨਲ)
- ਭਾਰਤ ਬਨਾਮ ਗ੍ਰੇਟ ਬ੍ਰਿਟੇਨ (6.05 ਵਜੇ ਸ਼ਾਮ)
ਫੁਟਬਾਲ ਪ੍ਰੀਮੀਅਰ ਲੀਗ (7.30 ਵਜੇ ਸ਼ਾਮ)
- ਐਸਟਨ ਵਿਲਾ ਬਨਾਮ ਬ੍ਰਾਇਟਨ
- ਟੋਟੇਨਹਿਮ ਬਨਾਮ ਵਾਟਫੋਰਡ
- ਸਾਉਥਹੈਂਪਟਨ ਬਨਾਮ ਵੋਲਵਸ
- ਚੇਲਸੀ ਬਨਾਮ ਨਿਊਕੈਸਲ
- ਬੋਰਨ ਸਾਉਥ ਬਨਾਮ ਨਾਵਰਿੱਚ ਸਿਟੀ
- ਲੀਸੈਸਟਰ ਸਿਟੀ ਬਨਾਮ ਬਰਨੇਲੇ ਐੱਫ਼ਸੀ
- ਕ੍ਰਿਸਟਲ ਪੈਲੇਸ ਬਨਾਮ ਮੈਨਚੈਸਟਰ ਸਿਟੀ
ਪ੍ਰੋ-ਕਬੱਡੀ ਲੀਗ, ਫ਼ਾਇਨਲ
- ਦਬੰਗ ਦਿੱਲੀ ਬਨਾਮ ਬੰਗਾਲ ਵਰਿਅਰਜ਼ (8.30 ਵਜੇ ਰਾਤ)
ਲਾ-ਲੀਗਾ (7.30 ਵਜੇ ਸ਼ਾਮ)
- ਐਟਲੇਟਿਕੋ ਮੈਡ੍ਰਿਡ ਬਨਾਮ ਵਾਲੇਂਸਿਆ
- ਆਇਬਰ ਬਨਾਮ ਬਾਰਸੀਲੋਨਾ