ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਇਹ ਵੀ ਪੜ੍ਹੋ: ਅੱਜ ਦੇ ਦਿਨ ਨੀਰਜ ਚੋਪੜਾ ਨੇ ਰੱਚਿਆ ਸੀ ਇਤਿਹਾਸ, ਹੁਣ ਮਨਾਇਆ ਜਾ ਰਿਹਾ ਜੈਵਲਿਨ ਥ੍ਰੋ ਦਿਵਸ
-
🥇NITU WINS GOLD!! 🤩
— SAI Media (@Media_SAI) August 7, 2022 " class="align-text-top noRightClick twitterSection" data="
2️⃣time World Youth medalist Nitu Ghanghas wins 🥇at #CommonwealthGames2022 on debut
With this win, the pugilist has won a spot on the list of #Boxing A-listers🤩
Brilliant!!
Let's #Cheer4India#India4CWG2022 pic.twitter.com/PvZ4qVWJuW
">🥇NITU WINS GOLD!! 🤩
— SAI Media (@Media_SAI) August 7, 2022
2️⃣time World Youth medalist Nitu Ghanghas wins 🥇at #CommonwealthGames2022 on debut
With this win, the pugilist has won a spot on the list of #Boxing A-listers🤩
Brilliant!!
Let's #Cheer4India#India4CWG2022 pic.twitter.com/PvZ4qVWJuW🥇NITU WINS GOLD!! 🤩
— SAI Media (@Media_SAI) August 7, 2022
2️⃣time World Youth medalist Nitu Ghanghas wins 🥇at #CommonwealthGames2022 on debut
With this win, the pugilist has won a spot on the list of #Boxing A-listers🤩
Brilliant!!
Let's #Cheer4India#India4CWG2022 pic.twitter.com/PvZ4qVWJuW
ਬਰਮਿੰਘਮ 'ਚ ਖੇਡੀਆਂ ਜਾ ਰਹੀਆਂ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦਸਵੇਂ ਦਿਨ ਐਤਵਾਰ ਨੂੰ ਭਾਰਤ ਨੂੰ ਮੁੱਕੇਬਾਜ਼ੀ ਦਾ ਦੂਜਾ ਸੋਨ ਤਮਗਾ ਮਿਲਿਆ। ਨੀਤੂ ਤੋਂ ਬਾਅਦ ਅਮਿਤ ਪੰਘਾਲ ( 51 Kg) ਨੇ ਇੰਗਲੈਂਡ ਦੇ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਇਹ ਵੀ ਪੜ੍ਹੋ: CWG 2022: ਹਰਿਆਣਾ ਦੇ ਪਹਿਲਵਾਨਾਂ ਨੇ ਲਗਾਈ ਮੈਡਲਾਂ ਦੀ ਝੜੀ, 12 'ਚੋਂ ਸੱਤ ਹਰਿਆਣਾ ਦੇ