ETV Bharat / sports

ਮੋਗਾ ਦੀ ਧੀ ਸਿਮਰਨਜੀਤ ਕੌਰ ਨੇ ਮਾਰੀ ਬਾਜ਼ੀ, ਕੀਤਾ ਟੋਕਿਓ ਓਲੰਪਿਕ ਲਈ ਕੁਆਲੀਫਾਈ - Boxer Simranjit Kaur secure Tokyo Olympics berth

ਮੋਗਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਰਮਨਜੀਤ ਕੌਰ ਨੇ ਮੰਗੋਲੀਆ ਦੀ ਨਮੂਆ ਮੋਨਖੋਰ ਨੂੰ 5-0 ਨਾਲ ਮਾਤ ਦੇ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ।

ਸਿਮਰਨਜੀਤ ਕੌਰ
ਸਿਮਰਨਜੀਤ ਕੌਰ
author img

By

Published : Mar 9, 2020, 11:35 PM IST

Updated : Mar 10, 2020, 2:25 AM IST

ਨਵੀਂ ਦਿੱਲੀ: ਮੋਗਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਰਮਨਜੀਤ ਕੌਰ ਨੇ ਮੰਗੋਲੀਆ ਦੀ ਨਮੂਆ ਮੋਨਖੋਰ ਨੂੰ 5-0 ਨਾਲ ਮਾਤ ਦੇ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ। ਅੰਡਰ-60 ਕਿ. ਗ੍ਰਾਮ ਵਿੱਚ ਹਿੱਸਾ ਲੈਣ ਵਾਲੀ ਮਿਸਰਨਜੀਤ ਕੌਰ ਨੇ ਏਸ਼ੀਆ ਕੁਆਲੀਫਾਇਰ ਮੁਕਾਬਲੇ ਦੌਰਾਨ ਮੰਗੋਲੀਆ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ।

ਦੱਸਣਯੋਗ ਹੈ ਕਿ ਸਿਮਰਨਜੀਤ ਕੌਰ 2011 ਤੋਂ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਸਿਮਰਨ ਨੇ ਸਾਲ 2018 ਵਿੱਚ ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਕਾਂਸੀ ਤਮਗਾ ਹਾਸਲ ਕੀਤਾ ਸੀ।

ਇਸ ਤੋਂ ਪਹਿਲਾਂ ਕੁਆਲੀਫਾਇਰ ਦਾ ਪਹਿਲਾ ਮੈਚ ਜਿੱਤ ਕੇ ਸਿਮਰਨ ਸੁਰਖੀਆਂ ਵਿੱਚ ਆਈ। ਦਰਅਸਲ ਸਿਮਰਨ ਦਾ ਪਹਿਲਾ ਮੈਚ ਕਜ਼ਾਕਿਸਤਾਨ ਦੀ ਮੁੱਕੇਬਾਜ਼ ਰਿੰਮਾ ਵੋਲਸੇਕਨੋ ਦੇ ਨਾਲ ਹੋਇਆ ਸੀ। ਉਨ੍ਹਾਂ ਨੇ ਇਹ ਮੁਕਾਬਲਾ ਜਜੋਂ ਦੇ ਇਕਪਾੜਸ ਫ਼ੈਸਲੇ ਦੇ ਰਾਹੀ ਜਿੱਤਿਆ ਸੀ।

Last Updated : Mar 10, 2020, 2:25 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.