ਨਵੀਂ ਦਿੱਲੀ : ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿਰੁੱਧ ਖੇਡਿਆ। ਪੂਲ ਏ ਮੈਚ ਵਿੱਚ ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਪੂਲ ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ।
-
INDIA BEATS NEW ZEALAND 3-2#MenInBlue start their Olympics campaign in style as they beat the #BlackCaps in a 5-goal thriller. pic.twitter.com/M8vmDdMqYi
— SAIMedia (@Media_SAI) July 24, 2021 " class="align-text-top noRightClick twitterSection" data="
">INDIA BEATS NEW ZEALAND 3-2#MenInBlue start their Olympics campaign in style as they beat the #BlackCaps in a 5-goal thriller. pic.twitter.com/M8vmDdMqYi
— SAIMedia (@Media_SAI) July 24, 2021INDIA BEATS NEW ZEALAND 3-2#MenInBlue start their Olympics campaign in style as they beat the #BlackCaps in a 5-goal thriller. pic.twitter.com/M8vmDdMqYi
— SAIMedia (@Media_SAI) July 24, 2021
ਟੋਕੀਓ ਓਲੰਪਿਕਸ ਵਿੱਚ ਪੂਲ 'ਏ' ਦੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਕਰਕੇ ਭਾਰਤ ਨੇ ਪੂਲ 'ਏ' ਦੇ ਮੈਚ ਉੱਤੇ ਕਬਜਾ ਕੀਤਾ। ਮੈਚ ਦੇ ਸ਼ੁਰੂ ਵਿਚ ਮਾੜੀ ਸ਼ੁਰੂਆਤ ਹੋਈ ਹਰ ਉਸ ਤੋਂ ਬਾਅਦ ਚੰਗੀ ਖੇਡ ਦੀ ਪ੍ਰਦਰਸ਼ਨ ਕਰਕੇ ਭਾਰਤ ਨੇ ਮੈਚ ਆਪਣੇ ਹੱਕ ਵਿੱਚ ਕੀਤਾ।
ਇਹ ਵੀ ਪੜ੍ਹੋ:ਟੋਕਿਓ ਓਲੰਪਿਕਸ: ਇਲੇਵੇਨਿਲ ਅਤੇ ਅਪੂਰਵੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਤਗਮਾ ਰਾਉਂਡ ਲਈ ਕੁਆਲੀਫਾਈ ਕਰਨ ਵਿਚ ਅਸਫਲ
ਨਿਊਜ਼ੀਲੈਂਡ ਦੀ ਟੀਮ ਵਿਚ ਕੇਨ ਰਸਲ (6 ਵੇਂ ਮਿੰਟ) ਅਤੇ ਸਟੀਫਨ ਜੇਨਸ (43 ਵੇਂ ਮਿੰਟ) ਨੇ ਆਪਣੀ ਟੀਮ ਲਈ ਗੋਲ ਕੀਤੇ ਪਰ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਸਫਲ ਰਹੇ।
ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਆਸਟਰੇਲੀਆ ਖਿਲਾਫ ਹੋਵੇਗਾ।