ETV Bharat / sports

ਆਸਟ੍ਰੇਲੀਆਈ ਫੁੱਟਬਾਲ ਕਲੱਬ ਦੇ ਨਿਰਦੇਸ਼ਕ ਮੈਸੀ ਨੂੰ ਲੁਭਾਉਣ ਦੀ ਕੋਸ਼ਿਸ਼ 'ਚ

ਆਸਟ੍ਰੇਲੀਆਈ ਫੁੱਟਬਾਲ ਈ-ਲੀਗ ਦੇ ਕਲੱਬ ਐਡੀਲੇਡ ਯੂਨਾਈਟਿਡ ਨਿਰਦੇਸ਼ਕ ਸਮਿਥ ਨੇ ਫੁੱਟਬਾਲ ਸੁਪਰਸਟਾਰ ਲਿਓਨੇਲ ਮੈਸੀ ਨੂੰ ਡੀਅਰ ਲਿਓਨੇਲ ਦੀ ਸਿਰਲੇਖ ਨਾਲ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਮੈਸੀ ਨੂੰ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

ਆਸਟ੍ਰੇਲੀਆਈ ਫੁੱਟਬਾਲ ਕਲੱਬ ਦੇ ਨਿਰਦੇਸ਼ਕ ਮੈਸੀ ਨੂੰ ਲੁਭਾਉਣ ਦੀ ਕੋਸ਼ਿਸ਼ 'ਚ
ਆਸਟ੍ਰੇਲੀਆਈ ਫੁੱਟਬਾਲ ਕਲੱਬ ਦੇ ਨਿਰਦੇਸ਼ਕ ਮੈਸੀ ਨੂੰ ਲੁਭਾਉਣ ਦੀ ਕੋਸ਼ਿਸ਼ 'ਚ
author img

By

Published : Aug 26, 2020, 10:36 PM IST

ਸਿਡਨੀ: ਆਸਟ੍ਰੇਲੀਆਈ ਫੁੱਟਬਾਲ ਈ-ਲੀਗ ਦੇ ਕਲੱਬ ਐਡੀਲੇਡ ਯੂਨਾਈਟਿਡ ਨੇ ਕਰਿਸ਼ਮਾਈ ਫੁੱਟਬਾਲਰ ਲਿਓਨਲ ਮੈਸੀ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦੇ ਲਈ ਲੰਬੀ ਬੋਲੀ ਲਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅਰਜਨਟੀਨਾ ਦੇ ਸੁਪਰਸਟਾਰ ਫੁੱਟਬਾਲਰ ਮੈਸੀ ਹੁਣ ਸਪੈਨਿਸ਼ ਕਲੱਬ ਐੱਫ਼ਸੀ ਬਾਰਸੀਲੋਨਾ ਨੂੰ ਛੱਡਣਾ ਚਾਹੁੰਦੇ ਹਨ। ਅਜਿਹੀਆਂ ਖ਼ਬਰਾਂ ਦੇ ਵਿਚਕਾਰ ਐਡੀਲੇਡ ਯੂਨਾਈਟਿਡ ਦੇ ਕਲੱਬ ਨਿਰਦੇਸ਼ਕ ਇਆਨ ਸਮਿਥ ਨੇ 'ਡੀਅਰ ਲਿਓਨਲ' ਦੇ ਸਿਰਲੇਖ ਹੇਠ ਇੱਕ ਚਿੱਠੀ ਲਿਖੀ ਹੈ।

ਸਮਿਥ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਫੇਸਬੁੱਕ ਉੱਤੇ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਜਦ ਪੈਰਿਸ ਸੈਂਟ-ਜਰਮਨ, ਮੈਨਚੈਸਟਰ ਯੂਨਾਈਟਿਡ ਅਤੇ ਹੋਰ ਤੁਹਾਡੇ ਹਸਤਾਖ਼ਰ ਦੇ ਲਈ ਤੁਹਾਡੇ ਪਿੱਛੇ ਭੱਜ ਰਹੇ ਹਨ, ਅਜਿਹੇ ਵਿੱਚ ਕੀ ਤੁਸੀਂ ਵਾਸਤਵ ਵਿੱਚ ਕਿਤੇ ਅਲੱਗ ਨਹੀਂ ਜਾਣਾ ਚਾਹੁੰਦੇ?

ਐਡੀਲੇਡ ਯੂਨਾਈਟਿਡ ਦੇ ਨਿਰਦੇਸ਼ਕ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਕਲੱਬ ਮੈਸੀ ਨੂੰ ਉਸ ਤਰ੍ਹਾਂ ਦੀ ਭਾਰੀ ਤਨਖ਼ਾਹ ਨਹੀਂ ਦੇ ਸਕੇਗਾ, ਜਿੰਨੀ ਕਿ ਉਨ੍ਹਾਂ ਨੂੰ ਮਿਲਦੀ ਹੈ।

ਸਮਿਥ ਨੇ ਕਿਹਾ ਕਿ ਅਸੀਂ ਤੁਹਾਨੂੰ ਵਿੱਤੀ ਮੁਆਵਜ਼ੇ ਦੇ ਰੂਪ ਵਿੱਚ ਬਹੁਤ ਕੁੱਝ ਨਹੀਂ ਦੇ ਸਕਦੇ। ਕੋਵਿਡ-19 ਮਹਾਂਮਾਰੀ ਨੇ ਉਨ੍ਹਾਂ ਨੇ ਟੀਮ ਦੀ ਵਿੱਤੀ ਹਾਲਤ ਨੂੰ ਕਿਵੇਂ ਖ਼ਰਾਬ ਕੀਤਾ ਹੈ, ਇੱਕ ਵੀ ਜਦੋਂ ਤੁਸੀਂ ਇੱਥੇ ਹੋਵੇਗੇ ਤਾਂ ਤੁਸੀਂ ਬਹੁਤ ਖ਼ੁਸ਼ ਹੋਵੇਗੇ ਅਤੇ ਪੈਸਾ ਕੇਵਲ ਝੂਠ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.