ETV Bharat / sports

ਪੰਜਾਬ ਕਿੰਗਜ਼ ਦੇ ਕਪਤਾਨ ਕੇਐੱਲ ਰਾਹੁਲ ਆਏ ਕੋਰੋਨਾ ਦੀ ਲਪੇਟ ’ਚ - ਦਿੱਲੀ ਕੈਪੀਟਲਜ਼ (ਡੀਸੀ)

ਪੀਬੀਕੇਐੱਸ ਨੂੰ ਐਤਵਾਰ ਦੀ ਸ਼ਾਮ ਨਰੇਂਦਰ ਮੋਦੀ ਸਟੇਡੀਅਮ ’ਚ ਦਿੱਲੀ ਕੈਪੀਟਲਜ਼ (ਡੀਸੀ) ਦਾ ਸਾਹਮਣਾ ਕਰਨਾ ਹੈ। ਫ੍ਰੈਂਚਆਈਜੀ ਨੇ ਇਹ ਨਹੀ ਦੱਸਿਆ ਕਿ ਕੇਐੱਲ ਰਾਹੁਲ ਦੀ ਗੈਰ-ਹਾਜ਼ਰੀ ’ਚ ਟੀਮ ਦੀ ਅਗਵਾਈ ਕੌਣ ਕਰੇਗਾ।

ਪੰਜਾਬ ਕਿੰਗਜ਼ ਟੀਮ ਦੇ ਕਪਤਾਨ ਕੇਐੱਲ ਰਾਹੁਲ
ਪੰਜਾਬ ਕਿੰਗਜ਼ ਟੀਮ ਦੇ ਕਪਤਾਨ ਕੇਐੱਲ ਰਾਹੁਲ
author img

By

Published : May 2, 2021, 10:37 PM IST

ਅਹਿਮਦਾਬਾਦ: ਪੰਜਾਬ ਕਿੰਗਜ਼ (PBKS) ਦੇ ਕਪਤਾਨ ਕੇਐੱਲ ਰਾਹੁਲ ਨੂੰ ਤੇਜ਼ ਅਪੇਂਡਿਸਾਈਟਿਸ ਹੋ ਗਿਆ ਹੈ ਅਤੇ ਇਸ ਕਾਰਣ ਉਨ੍ਹਾਂ ਨੂੰ ਇੱਥੋਂ ਦੇ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਪੀਬੀਕੇਐੱਸ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ ਦੇ ਮਾਧਿਅਮ ਰਾਹੀਂ ਜਾਰੀ ਇਕ ਬਿਆਨ ’ਚ ਕਿਹਾ, "ਕੇਐੱਲ ਰਾਹੁਲ ਨੇ ਬੀਤੀ ਰਾਤ ਉਨ੍ਹਾਂ ਦੇ ਪੇਟ ’ਚ ਗੰਭੀਰ ਦਰਦ ਦੀ ਸ਼ਿਕਾਇਤ ਕੀਤੀ, ਉਨ੍ਹਾਂ ਨੇ ਦਵਾਈ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਕੁਝ ਟੈਸਟ ਕੀਤੇ ਗਏ, ਜਿਸ ’ਚ ਸਾਹਮਣੇ ਆਇਆ ਕਿ ਉਹ ਅਪੇਂਡਿਸਾਈਟਿਸ ਨਾਲ ਪੀੜ੍ਹਤ ਹਨ। ਇਹ ਸਰਜਰੀ ਰਾਹੀਂ ਇਲਾਜ ਕੀਤਾ ਜਾਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਪੀਬੀਕੇਐੱਸ ਨੇ ਐਤਵਾਰ ਦੀ ਸ਼ਾਮ ਨਰੇਂਦਰ ਮੋਦੀ ਸਟੇਡੀਅਮ ’ਚ ਦਿੱਲੀ ਕੈਪੀਟਲਜ਼ (ਡੀਸੀ) ਦਾ ਸਾਹਮਣਾ ਕਰਨਾ ਹੈ। ਫ੍ਰੈਂਚਆਈਜੀ ਨੇ ਇਹ ਨਹੀ ਦੱਸਿਆ ਕਿ ਕੇਐੱਲ ਰਾਹੁਲ ਦੀ ਗੈਰ-ਹਾਜ਼ਰੀ ’ਚ ਟੀਮ ਦੀ ਅਗਵਾਈ ਕੌਣ ਕਰੇਗਾ।

ਰਾਹੁਲ ਨੇ ਆਪਣੇ ਪਿਛਲੇ ਮੈਚ ਦੌਰਾਨ ਰਾਯਲ ਚੈਲੇਂਜਰ ਬੰਗਲੋਰ ’ਤੇ ਪੀਬੀਕੇਐੱਸ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਰਾਹੁਲ ਨੇ 57 ਗੇਦਾਂ ਦਾ ਸਾਹਮਣਾ ਕਰਦਿਆਂ ਸ਼ਾਨਦਾਰ 91 ਦੌੜਾਂ ਬਣਾਈਆਂ ਸਨ। ਇਸ ਪਾਰੀ ਨੇ ਉਨ੍ਹਾਂ ਨੂੰ ਆਰੇਂਜ ਕੈਪ ਦਿਵਾਉਣ ’ਚ ਮਦਦ ਕੀਤੀ ਅਤੇ ਉਨ੍ਹਾਂ ਇਸ ਸੀਜ਼ਨ ਦੌਰਾਨ ਹੁਣ ਤੱਕ 66.20 ਦੀ ਔਸਤ ਨਾਲ 331 ਦੌੜਾਂ ਬਣਾਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.