ETV Bharat / sports

ਗੇਂਦ ਲਈ ਕੋਹਲੀ ਨਾਲ ਸੰਪਰਕ ਕੀਤਾ, ਕਿਉਂਕਿ ਮੈ ਦਬਾਅ ਬਣਾਉਣਾ ਚਾਹੁੰਦਾ ਸੀ- ਜਸਪ੍ਰੀਤ ਬੁਮਰਾਹ - ਇੱਕ ਜਰੂਰੀ ਪੜਾਅ

ਬੁਮਰਾਹ ਨੇ ਕਿਹਾ, 'ਦਬਾਅ ਬਣਾਉਣਾ ਬਹੁਤ ਜਰੂਰੀ ਹੈ। ਅਸੀਂ ਸੋਚਿਆ ਕਿ ਇਹ ਇੱਕ ਜਰੂਰੀ ਪੜਾਅ ਸੀ, ਇਸ ਲਈ ਮੈ ਉਨ੍ਹਾਂ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਦਬਾਅ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਇਸਦੇ ਪਿੱਛੇ ਦੀ ਮੰਸ਼ਾ ਸੀ।

ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ
author img

By

Published : Sep 8, 2021, 12:40 PM IST

ਲੰਡਨ: ਸੋਮਵਾਰ ਨੂੰ ਚੌਥੇ ਟੈਸਟ ਦੇ ਪੰਜਵੇਂ ਦਿਨ, ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੀ ਪਿੱਚ ’ਤੇ ਜਿੱਥੇ ਤੇ਼ਜ਼ ਗੇਦਬਾਜ਼ਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ। ਇੰਗਲੈਂਡ ਦੇ ਬੱਲੇਬਾਜ਼ਾਂ ’ਤੇ ਦਬਾਅ ਬਣਾਉਣਾ ਅਤੇ ਉਨ੍ਹਾਂ ਨੂੰ ਗਲਤੀਆਂ ਕਰਨ ਦੇ ਲਈ ਮਜਬੂਰ ਕਰਨਾ ਜਰੂਰੀ ਸੀ।

ਬੁਮਰਾਹ ਨੇ ਕਿਹਾ, 'ਦਬਾਅ ਬਣਾਉਣਾ ਬਹੁਤ ਜਰੂਰੀ ਹੈ। ਅਸੀਂ ਸੋਚਿਆ ਕਿ ਇਹ ਇੱਕ ਜਰੂਰੀ ਪੜਾਅ ਸੀ, ਇਸ ਲਈ ਮੈ ਉਨ੍ਹਾਂ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਦਬਾਅ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਇਸਦੇ ਪਿੱਛੇ ਦੀ ਮੰਸ਼ਾ ਸੀ।

ਬੁਮਰਾਹ ਨੇ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਚ ਕਿਹਾ, ਲੰਚ ਬ੍ਰੇਕ ਤੋਂ ਬਾਅਦ ਸਥਿਤੀ ਇਹ ਸੀ ਕਿ ਸਾਨੂੰ ਬਹੁਤ ਦਬਾਅ ਬਣਾਉਣ ਦੀ ਲੋੜ ਸੀ। ਸਾਨੂੰ ਅਸਲ ’ਚ ਵਧੀਆ ਸ਼ੁਰੂਆਤ ਕਰਨ ਦੀ ਲੋੜ ਸੀ। ਅਚਾਨਕ ਤੁਸੀਂ ਬਹੁਤ ਜਿਆਦਾ ਰਨ ਦਿੰਦੇ ਹੋ, ਤਾਂ ਰਫਤਾਰ ਚਲੀ ਜਾਂਦੀ ਹੈ ਅਤੇ ਤੁਸੀਂ ਦਬਾਅ ਚ ਆ ਜਾਂਦੇ ਹੋ, ਉਸ ਸਮੇਂ ਤੁਸੀਂ ਕੈਚਅਪ ਨਹੀਂ ਖੇਡਣਾ ਚਾਹੁੰਦੇ। ਇਸ ਲਈ ਮੈ ਮਾਨਸਿਕਤਾ ਦਾ ਸੀ, ਕਿ ਜੇਕਰ ਅਸੀਂ ਦਬਾਅ ਬਣਾਉਣਾ ਸ਼ੁਰੂ ਕਰਦੇ ਹਨ ਤਾਂ ਕੋਈ ਵੀ ਨਤੀਜਾ ਸੰਭਵ ਹੈ। ਇਸ ਲਈ ਸਾਨੂੰ ਬਹੁਤ ਭਰੋਸਾ ਸੀ ਇਸਦੀ ਲੋੜ ਹੈ, ਬਹੁਤ ਧੀਰਜ, ਬਹੁਤ ਨਿਯੰਤਰਣ। ਅਸੀਂ ਦਿਖਾਉਣਾ ਚਾਹੁੰਦੇ ਸੀ।

ਬੁਮਰਾਹ ਨੇ ਲਗਾਤਾਰ ਓਵਰਾਂ ਵਿੱਚ ਰਿਵਰਸ ਸਵਿੰਗ ਰਾਹੀਂ ਓਲੀ ਪੋਪ ਅਤੇ ਜੌਨੀ ਬੇਅਰਸਟੋ ਦੀਆਂ ਵਿਕਟਾਂ ਲੈ ਕੇ ਇੰਗਲੈਂਡ ਨੂੰ ਪਿੱਛੇ ਕਰ ਦਿੱਤਾ।

ਅੰਤਰਰਾਸ਼ਟਰੀ ਕ੍ਰਿਕਟ ਚ ਕੁਝ ਵੀ ਆਸਾਨ ਨਹੀਂ ਹੁੰਦਾ ਹੈ। ਬੇਸ਼ਕ ਇਹ ਬਹੁਤ ਵਧੀਆ ਵਿਕੇਟ ਹੋਵੇ, ਤੁਹਾਨੂੰ ਸਹੀ ਖੇਤਰ ’ਚ ਗੇਂਦਬਾਜ਼ੀ ਕਰਨੀ ਹੁੰਦੀ ਹੈ ਅਤੇ ਇੱਥੇ ਸੰਦੇਸ਼ ਤੁਹਾਨੂੰ ਜਦੋ ਵੀ ਗੇਂਦਬਾਜ਼ੀ ਕਰ ਰਹੇ ਹੁੰਦੇ ਹਨ ਤਾਂ ਇੱਥੇ ਇਹੀ ਸੰਦੇਸ਼ ਦੇਣਾ ਚਾਹੁੰਦੇ ਹਨ। ਇਸ ਲਈ ਅਸੀਂ ਫੈਸਲਾ ਕੀਤਾ ਸੀ ਕਿ ਬੇਸ਼ਕ ਵਿਕੇਟ ਚਾਲੂ ਹੋਵੇ, ਸਾਡਾ ਕੰਮ ਦਬਾਅ ਬਣਾਉਣਾ ਅਤੇ ਅਨੁਸ਼ਾਸਨ ਬਣਾਏ ਰੱਖਣਾ ਸੀ। ਜਿਸ ਦੇ ਬਾਰੇ ਚ ਲੋਕ ਲੰਬੇ ਸਮੇਂ ਤੋਂ ਗੱਲ ਕਰ ਰਹੇ ਹਨ। ਇਸ ਲਈ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਦਬਾਅ ਬਣਾਉਣਾ ਚਾਹੁੰਦੇ ਸੀ।

ਉਨ੍ਹਾਂ ਨੇ ਕਿਹਾ ਇਸ ਨਤੀਜੇ ਨੂੰ ਪਾ ਕੇ ਬਹੁਤ ਖੁਸ਼ੀ ਹੋਈ ਅਤੇ ਇਸ ਜਿੱਤ ਚ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਰੇ ਗੇਂਦਬਾਜ਼ਾਂ ਨੇ ਬੱਲੇ ਅਤੇ ਗੇਂਦ ਤੋਂ ਯੋਗਦਾਨ ਦਿੱਤਾ, ਤਾਂ ਬਹੁਤ, ਉਨ੍ਹਾਂ ਸਾਰਿਆਂ ਤੋਂ ਬਹੁਤ ਖੁਸ਼ ਅਤੇ ਹਾਂ, ਅਸਲ ਖੁਸ਼ੀ। ਉਮੀਦ ਹੈ ਕਿ ਅਸੀਂ ਅੱਗੇ ਵਧਾਗੇ ਅਗਲੇ ਮੈਚ ਚ ਵੀ ਰਫਤਾਰ ਨਾਲ।

ਇਹ ਵੀ ਪੜੋ: ਪੈਰਾਲੰਪੀਅਨ ਕ੍ਰਿਸ਼ਨ ਨਾਗਰ ਬਣਨਾ ਚਾਹੁੰਦਾ ਸੀ ਕ੍ਰਿਕਟਰ

ETV Bharat Logo

Copyright © 2025 Ushodaya Enterprises Pvt. Ltd., All Rights Reserved.