ਨਵੀਂ ਦਿੱਲੀ : ਭਾਰਤੀ ਟੀਮ ਨੇ ਆਸਟ੍ਰੇਲੀਆ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਜਿੱਤ ਕੇ 2-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਭਾਰਤ ਦੀ ਇਸ ਜਿੱਤ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ ਹੈ। ਰਵਿੰਦਰ ਜਡੇਜਾ ਨੇ ਇਸ ਮੈਚ 'ਚ 10 ਵਿਕਟਾਂ ਲਈਆਂ ਹਨ। ਇਸ ਕਾਰਨ ਆਸਟ੍ਰੇਲੀਆ ਨੇ ਭਾਰਤੀ ਟੀਮ ਅੱਗੇ ਹਥਿਆਰ ਸੁੱਟ ਦਿੱਤੇ।
ਇਹ ਵੀ ਪੜੋ: IND vs IRE : ਆਇਰਲੈਂਡ ਨੂੰ ਹਰਾ ਕੇ ਵੀ ਭਾਰਤ ਲਈ ਸੈਮੀਫਾਈਨਲ ਵਿੱਚ ਪਹੁੰਚਣਾ ਸੌਖਾ ਨਹੀਂ, ਜਾਣੋ ਕਿਉਂ
-
From setting the stage on fire & discussing tactics to sharing moments of laughter 🔥😎
— BCCI (@BCCI) February 20, 2023 " class="align-text-top noRightClick twitterSection" data="
The all-round duo of @imjadeja & @akshar2026 chats after #TeamIndia win the 2️⃣nd #INDvAUS Test 👍 👍 - By @RajalArora
FULL INTERVIEW 🎥 ⬇️https://t.co/YW7ZMWSBwX pic.twitter.com/gAqNvrvRHO
">From setting the stage on fire & discussing tactics to sharing moments of laughter 🔥😎
— BCCI (@BCCI) February 20, 2023
The all-round duo of @imjadeja & @akshar2026 chats after #TeamIndia win the 2️⃣nd #INDvAUS Test 👍 👍 - By @RajalArora
FULL INTERVIEW 🎥 ⬇️https://t.co/YW7ZMWSBwX pic.twitter.com/gAqNvrvRHOFrom setting the stage on fire & discussing tactics to sharing moments of laughter 🔥😎
— BCCI (@BCCI) February 20, 2023
The all-round duo of @imjadeja & @akshar2026 chats after #TeamIndia win the 2️⃣nd #INDvAUS Test 👍 👍 - By @RajalArora
FULL INTERVIEW 🎥 ⬇️https://t.co/YW7ZMWSBwX pic.twitter.com/gAqNvrvRHO
ਇੰਨਾ ਹੀ ਨਹੀਂ ਮੈਚ ਹਾਰਨ ਤੋਂ ਬਾਅਦ ਆਸਟ੍ਰੇਲਿਆਈ ਮੀਡੀਆ ਨੇ ਆਪਣੇ ਹੀ ਖਿਡਾਰੀਆਂ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਦੂਜੇ ਟੈਸਟ ਤੋਂ ਬਾਅਦ ਅਕਸ਼ਰ ਪਟੇਲ ਨੇ ਰਵਿੰਦਰ ਜੇਡੇਜਾ ਦਾ ਇੰਟਰਵਿਊ ਲਿਆ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਅਕਸ਼ਰ ਜਡੇਜਾ ਤੋਂ ਸਵਾਲ ਪੁੱਛ ਰਹੇ ਹਨ ਅਤੇ ਜਡੇਜਾ ਉਨ੍ਹਾਂ ਦੇ ਸਵਾਲਾਂ ਦੇ ਬਹੁਤ ਹੀ ਦਿਲਚਸਪ ਜਵਾਬ ਦਿੰਦੇ ਨਜ਼ਰ ਆ ਰਹੇ ਹਨ।