ਲਖਨਊ: ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਹੇ ਕ੍ਰਿਕਟ ਵਿਸ਼ਵ ਕੱਪ 2023 (World Cup 2023 ) ਵਿੱਚ ਭਾਰਤ ਦਾ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਟੂਰਨਾਮੈਂਟ 'ਚ ਹੁਣ ਤੱਕ ਅਜੇਤੂ ਹੈ ਅਤੇ ਉਸ ਨੇ ਆਪਣੇ ਸਾਰੇ 5 ਮੈਚ ਜਿੱਤੇ ਹਨ। ਇਸ ਸ਼ਲਾਘਾਯੋਗ ਪ੍ਰਦਰਸ਼ਨ ਪਿੱਛੇ ਕਿਤੇ ਨਾ ਕਿਤੇ (Captain Hitman) ਕੈਪਟਨ ਹਿਟਮੈਨ ਦਾ ਵੀ ਹੱਥ ਹੈ। ਜੋ ਬੱਲੇ ਨਾਲ ਕਮਾਲ ਕਰ ਰਿਹਾ ਹੈ ਅਤੇ ਮੈਚ ਤੋਂ ਬਾਅਦ ਨਵੇਂ ਰਿਕਾਰਡ ਆਪਣੇ ਨਾਂ ਕਰ ਰਿਹਾ ਹੈ।
-
Rohit Sharma will be playing his 100th match as an Indian captain on Sunday against England.
— Mufaddal Vohra (@mufaddal_vohra) October 27, 2023 " class="align-text-top noRightClick twitterSection" data="
- The Hitman, one of the finest ever...!!! pic.twitter.com/Ds0UknUxaC
">Rohit Sharma will be playing his 100th match as an Indian captain on Sunday against England.
— Mufaddal Vohra (@mufaddal_vohra) October 27, 2023
- The Hitman, one of the finest ever...!!! pic.twitter.com/Ds0UknUxaCRohit Sharma will be playing his 100th match as an Indian captain on Sunday against England.
— Mufaddal Vohra (@mufaddal_vohra) October 27, 2023
- The Hitman, one of the finest ever...!!! pic.twitter.com/Ds0UknUxaC
ਭਾਰਤ ਨੇ ਹੁਣ ਆਪਣਾ ਅਗਲਾ ਮੈਚ 29 ਅਕਤੂਬਰ ਐਤਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਣਾ ਹੈ। ਇਸ ਮੈਚ ਵਿੱਚ ਭਾਰਤ ਦਾ ਸਾਹਮਣਾ (World Cup 2023 IND vs ENG) ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਇਸ ਮੈਚ 'ਚ ਵੀ ਰੋਹਿਤ ਦੋ ਵੱਡੇ ਰਿਕਾਰਡ ਆਪਣੇ ਨਾਂ ਕਰਨਗੇ।
-
Rohit Sharma needs just 47 runs to complete 18,000 runs in International cricket.
— CricketMAN2 (@ImTanujSingh) October 27, 2023 " class="align-text-top noRightClick twitterSection" data="
- The Hitman, One of the Greatest ever! pic.twitter.com/XqzGcQK3iz
">Rohit Sharma needs just 47 runs to complete 18,000 runs in International cricket.
— CricketMAN2 (@ImTanujSingh) October 27, 2023
- The Hitman, One of the Greatest ever! pic.twitter.com/XqzGcQK3izRohit Sharma needs just 47 runs to complete 18,000 runs in International cricket.
— CricketMAN2 (@ImTanujSingh) October 27, 2023
- The Hitman, One of the Greatest ever! pic.twitter.com/XqzGcQK3iz
ਕਪਤਾਨ ਵਜੋਂ 100ਵਾਂ ਮੈਚ: ਵਿਸ਼ਵ ਕੱਪ 2023 ਦਾ 29ਵਾਂ ਲੀਗ ਮੈਚ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਭਾਰਤੀ ਕਪਤਾਨ ਰੋਹਿਤ ਸ਼ਰਮਾ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਕਪਤਾਨ ਦੇ ਤੌਰ 'ਤੇ ਇਹ ਉਨ੍ਹਾਂ ਦਾ 100ਵਾਂ ਅੰਤਰਰਾਸ਼ਟਰੀ (100th international match) ਮੈਚ ਹੋਵੇਗਾ। ਉਹ 100 ਮੈਚਾਂ 'ਚ ਟੀਮ ਇੰਡੀਆ ਦੀ ਕਮਾਂਡ ਕਰਨ ਵਾਲੇ 7ਵੇਂ ਕਪਤਾਨ ਬਣ ਜਾਣਗੇ। ਰੋਹਿਤ ਨੇ ਹੁਣ ਤੱਕ 99 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ। ਜਿਸ 'ਚੋਂ ਭਾਰਤ ਨੇ 73 ਮੈਚ ਜਿੱਤੇ ਹਨ। ਉਸਦੀ ਜਿੱਤ ਦੀ ਪ੍ਰਤੀਸ਼ਤਤਾ 73.73 ਹੈ, ਜੋ ਕਿ ਸਭ ਤੋਂ ਵਧੀਆ ਹੈ। ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਵੱਧ 332 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।
-
The arrival of Captain Rohit Sharma at Lucknow. pic.twitter.com/L1miZUYndI
— Johns. (@CricCrazyJohns) October 26, 2023 " class="align-text-top noRightClick twitterSection" data="
">The arrival of Captain Rohit Sharma at Lucknow. pic.twitter.com/L1miZUYndI
— Johns. (@CricCrazyJohns) October 26, 2023The arrival of Captain Rohit Sharma at Lucknow. pic.twitter.com/L1miZUYndI
— Johns. (@CricCrazyJohns) October 26, 2023
- World Cup 2023: ਭਾਰਤੀ ਪਿੱਚਾਂ 'ਤੇ ਤੇਜ਼ ਗੇਂਦਬਾਜ਼ ਸਪਿਨਰਾਂ 'ਤੇ ਪੈ ਰਹੇ ਭਾਰੀ, ਜਾਣੋ ਦੋਵਾਂ ਦੇ ਅੰਕੜੇ
- PAK vs SA Match Preview: ਦੱਖਣੀ ਅਫ਼ਰੀਕਾ ਨਾਲ ਮੈਚ 'ਚ ਪਾਕਿਸਤਾਨ ਲਈ ਕਰੋ ਜਾਂ ਮਰੋ ਦੀ ਸਥਿਤੀ, ਜਾਣੋ ਚੇਨਈ 'ਚ ਕਿਵੇਂ ਦਾ ਰਹੇਗਾ ਪਿਚ ਅਤੇ ਮੌਸਮ ਦਾ ਮਿਜਾਜ?
- World Cup 2023 ENG vs SL : ਪਥੁਮ ਨਿਸੰਕਾ ਅਤੇ ਸਦਾਰਾਵਿਕਰਮਾ ਦੇ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
-
Hello Lucknow 👋#TeamIndia are here for their upcoming #CWC23 clash against England 👌👌#MenInBlue | #INDvENG pic.twitter.com/FNF9QNVUmy
— BCCI (@BCCI) October 25, 2023 " class="align-text-top noRightClick twitterSection" data="
">Hello Lucknow 👋#TeamIndia are here for their upcoming #CWC23 clash against England 👌👌#MenInBlue | #INDvENG pic.twitter.com/FNF9QNVUmy
— BCCI (@BCCI) October 25, 2023Hello Lucknow 👋#TeamIndia are here for their upcoming #CWC23 clash against England 👌👌#MenInBlue | #INDvENG pic.twitter.com/FNF9QNVUmy
— BCCI (@BCCI) October 25, 2023
18000 ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 43 ਦੌੜਾਂ ਦੂਰ: ਹਿਟਮੈਨ ਦੇ ਨਾਂ ਨਾਲ ਦੁਨੀਆਂ ਭਰ ਵਿੱਚ ਮਸ਼ਹੂਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੀਆਂ 18000 ਕੌਮਾਂਤਰੀ ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 43 ਦੌੜਾਂ ਦੂਰ ਹਨ। ਵਿਸ਼ਵ ਕੱਪ 'ਚ ਉਹ ਜਿਸ ਸ਼ਾਨਦਾਰ ਫਾਰਮ 'ਚ ਹੈ, ਉਸ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਇੰਗਲੈਂਡ ਖਿਲਾਫ ਹੋਣ ਵਾਲੇ ਅਗਲੇ ਮੈਚ 'ਚ ਆਪਣੀਆਂ 18000 ਦੌੜਾਂ ਪੂਰੀਆਂ ਕਰ ਲੈਣਗੇ। 2007 'ਚ ਡੈਬਿਊ ਕਰਨ ਵਾਲੇ ਰੋਹਿਤ ਦੇ ਨਾਂ 17953 ਅੰਤਰਰਾਸ਼ਟਰੀ ਦੌੜਾਂ ਹਨ। ਇਸ ਦੌਰਾਨ ਉਨ੍ਹਾਂ ਨੇ 45 ਸੈਂਕੜੇ ਅਤੇ 98 ਅਰਧ ਸੈਂਕੜੇ ਲਗਾਏ ਹਨ। ਹਿਟਮੈਨ ਦਾ ਸਰਵੋਤਮ ਸਕੋਰ 264 ਦੌੜਾਂ ਹੈ।