- ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ, ਗੁਰਬਾਜ਼, ਜ਼ਦਰਾਨ ਅਤੇ ਰਹਿਮਤ ਨੇ ਜੜ੍ਹੇ ਅਰਧ ਸੈਂਕੜੇ
ਅਫਗਾਨਿਸਤਾਨ ਦੀ ਟੀਮ ਨੇ ਆਈਸੀਸੀ ਵਿਸ਼ਵ ਕੱਪ 2023 ਦੇ 22ਵੇਂ ਮੈਚ ਵਿੱਚ ਪਾਕਿਸਤਾਨ ਵਰਗੀ ਮਜ਼ਬੂਤ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਪਹਿਲਾਂ ਖੇਡਦਿਆਂ ਪਾਕਿਸਤਾਨ ਨੇ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ। ਅਫਗਾਨਿਸਤਾਨ ਨੇ 49 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 286 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਪਾਕਿਸਤਾਨ ਲਈ ਅਬਦੁੱਲਾ ਸ਼ਫੀਕ ਨੇ 58, ਇਫਤਿਖਾਰ ਅਹਿਮਦ ਅਤੇ ਸ਼ਾਦਾਬ ਖਾਨ ਨੇ 40-40 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਨੂਰ ਅਹਿਮਦ ਨੇ 3 ਵਿਕਟਾਂ ਲਈਆਂ।
-
Iftikhar and Shadab unleash fireworks, propelling Pakistan to 282-7 after Babar and Abdullah's composed half-centuries! 💥
— Pakistan Cricket (@TheRealPCB) October 23, 2023 " class="align-text-top noRightClick twitterSection" data="
Over to the bowlers in the second innings 🎯#PAKvAFG | #DattKePakistani pic.twitter.com/WA0KR8AmE0
">Iftikhar and Shadab unleash fireworks, propelling Pakistan to 282-7 after Babar and Abdullah's composed half-centuries! 💥
— Pakistan Cricket (@TheRealPCB) October 23, 2023
Over to the bowlers in the second innings 🎯#PAKvAFG | #DattKePakistani pic.twitter.com/WA0KR8AmE0Iftikhar and Shadab unleash fireworks, propelling Pakistan to 282-7 after Babar and Abdullah's composed half-centuries! 💥
— Pakistan Cricket (@TheRealPCB) October 23, 2023
Over to the bowlers in the second innings 🎯#PAKvAFG | #DattKePakistani pic.twitter.com/WA0KR8AmE0
ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ 53 ਗੇਂਦਾਂ ਵਿੱਚ 65 ਦੌੜਾਂ, ਇਬਰਾਹਿਮ ਜ਼ਦਰਾਨ ਨੇ 113 ਗੇਂਦਾਂ ਵਿੱਚ 85 ਦੌੜਾਂ, ਰਹਿਮਤ ਸ਼ਾਹ ਨੇ 77 ਦੌੜਾਂ ਅਤੇ ਕਪਤਾਨ ਹਸ਼ਮਤੁੱਲਾ ਸ਼ਹੀਦੀ ਨੇ 48 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 1 ਵਿਕਟ ਅਤੇ ਹਸਨ ਅਲੀ ਨੇ 1 ਵਿਕਟ ਲਈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਵੀ ਹਰਾਇਆ ਸੀ। ਵਿਸ਼ਵ ਕੱਪ 2023 ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਤੀਜੀ ਹਾਰ ਹੈ।
- PAK ਬਨਾਮ AFG ਲਾਈਵ ਅਪਡੇਟਸ: ਅਫਗਾਨਿਸਤਾਨ ਦਾ ਸਕੋਰ 45 ਓਵਰਾਂ ਤੋਂ ਬਾਅਦ 253 ਤੱਕ ਪਹੁੰਚਿਆ
283 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 45 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾ ਲਈਆਂ ਹਨ। ਫਿਲਹਾਲ ਅਫਗਾਨਿਸਤਾਨ ਲਈ ਰਹਿਮਤ ਸ਼ਾਹ 56 ਦੌੜਾਂ ਅਤੇ ਕਪਤਾਨ ਹਸ਼ਮਤੁੱਲਾ ਸ਼ਹੀਦੀ 32 ਦੌੜਾਂ ਨਾਲ ਖੇਡ ਰਹੇ ਹਨ। ਹੁਣ ਅਫਗਾਨਿਸਤਾਨ ਨੂੰ ਪਾਕਿਸਤਾਨ ਖਿਲਾਫ ਜਿੱਤ ਲਈ 30 ਗੇਂਦਾਂ 'ਚ 30 ਦੌੜਾਂ ਬਣਾਉਣੀਆਂ ਹਨ।
-
5th ODI half-century for @IZadran18 as he puts on an excellent batting display against @TheRealPCB in Chennai. 👏
— Afghanistan Cricket Board (@ACBofficials) October 23, 2023 " class="align-text-top noRightClick twitterSection" data="
🇦🇫- 96/0 (15.5 Overs)#AfghanAtalan | #CWC23 | #AFGvPAK | #WarzaMaidanGata pic.twitter.com/m0y4gUxk1M
">5th ODI half-century for @IZadran18 as he puts on an excellent batting display against @TheRealPCB in Chennai. 👏
— Afghanistan Cricket Board (@ACBofficials) October 23, 2023
🇦🇫- 96/0 (15.5 Overs)#AfghanAtalan | #CWC23 | #AFGvPAK | #WarzaMaidanGata pic.twitter.com/m0y4gUxk1M5th ODI half-century for @IZadran18 as he puts on an excellent batting display against @TheRealPCB in Chennai. 👏
— Afghanistan Cricket Board (@ACBofficials) October 23, 2023
🇦🇫- 96/0 (15.5 Overs)#AfghanAtalan | #CWC23 | #AFGvPAK | #WarzaMaidanGata pic.twitter.com/m0y4gUxk1M
- PAK vs AFG Live Updates: ਅਫਗਾਨਿਸਤਾਨ ਨੂੰ ਦੂਜਾ ਝਟਕਾ ਲੱਗਾ
ਅਫਗਾਨਿਸਤਾਨ ਨੇ ਇਬਰਾਹਿਮ ਜ਼ਾਦਰਾਨ ਦੇ ਰੂਪ 'ਚ ਆਪਣਾ ਦੂਜਾ ਵਿਕਟ ਗੁਆ ਦਿੱਤਾ ਹੈ। ਹਸਨ ਅਲੀ ਨੇ ਉਸ ਨੂੰ ਪਾਰੀ ਦੇ 34ਵੇਂ ਓਵਰ ਦੀ ਤੀਜੀ ਗੇਂਦ 'ਤੇ ਰਿਜ਼ਵਾਨ ਹੱਥੋਂ ਵਿਕਟ ਦੇ ਪਿੱਛੇ ਆਊਟ ਕਰਵਾਇਆ। ਇਬਰਾਹਿਮ ਜ਼ਦਰਾਨ 113 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਕੇ ਆਊਟ ਹੋ ਗਏ।
-
4th ODI half-century for @RGurbaz_21 as both the Afghanistan openers gets their respective half-centuries. 👏
— Afghanistan Cricket Board (@ACBofficials) October 23, 2023 " class="align-text-top noRightClick twitterSection" data="
Keep going Atalano! 🤩
🇦🇫- 105/0 (16 Overs)#AfghanAtalan | #CWC23 | #AFGvPAK | #WarzaMaidanGata pic.twitter.com/jGkc3IuCXf
">4th ODI half-century for @RGurbaz_21 as both the Afghanistan openers gets their respective half-centuries. 👏
— Afghanistan Cricket Board (@ACBofficials) October 23, 2023
Keep going Atalano! 🤩
🇦🇫- 105/0 (16 Overs)#AfghanAtalan | #CWC23 | #AFGvPAK | #WarzaMaidanGata pic.twitter.com/jGkc3IuCXf4th ODI half-century for @RGurbaz_21 as both the Afghanistan openers gets their respective half-centuries. 👏
— Afghanistan Cricket Board (@ACBofficials) October 23, 2023
Keep going Atalano! 🤩
🇦🇫- 105/0 (16 Overs)#AfghanAtalan | #CWC23 | #AFGvPAK | #WarzaMaidanGata pic.twitter.com/jGkc3IuCXf
- PAK vs AFG ਲਾਈਵ ਅੱਪਡੇਟ: ਅਫਗਾਨਿਸਤਾਨ ਨੇ 25 ਓਵਰਾਂ ਵਿੱਚ ਬਣਾਇਆ ਸਕੋਰ
ਅਫਗਾਨਿਸਤਾਨ ਨੇ 25 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 152 ਦੌੜਾਂ ਬਣਾ ਲਈਆਂ ਹਨ।
- PAK vs AFG Live Updates: ਅਫਗਾਨਿਸਤਾਨ ਨੂੰ ਪਹਿਲਾ ਝਟਕਾ ਲੱਗਾ
ਅਫਗਾਨਿਸਤਾਨ ਨੇ ਰਹਿਮਾਨਉੱਲ੍ਹਾ ਗੁਰਬਾਜ਼ ਦੇ ਰੂਪ ਵਿੱਚ ਆਪਣਾ ਪਹਿਲਾ ਵਿਕਟ ਗਵਾਇਆ ਹੈ। ਗੁਰਬਾਜ਼ ਨੇ 53 ਗੇਂਦਾਂ ਵਿੱਚ 65 ਦੌੜਾਂ ਦੀ ਪਾਰੀ ਖੇਡੀ। ਉਹ 22ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ਾਹੀਨ ਅਫਰੀਦੀ ਦੇ ਹੱਥੋਂ ਕੈਚ ਆਊਟ ਹੋ ਗਿਆ।
- " class="align-text-top noRightClick twitterSection" data="">
- PAK vs AFG ਲਾਈਵ ਅਪਡੇਟਸ: ਇਬਰਾਹਿਮ ਜ਼ਦਰਾਨ ਨੇ ਅਰਧ ਸੈਂਕੜਾ ਲਗਾਇਆ
ਇਬਰਾਹਿਮ ਜ਼ਾਦਰਾਨ ਨੇ 8 ਚੌਕਿਆਂ ਦੀ ਮਦਦ ਨਾਲ 54 ਗੇਂਦਾਂ 'ਚ 50 ਦੌੜਾਂ ਪੂਰੀਆਂ ਕਰਦੇ ਹੋਏ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਲਗਾਇਆ। ਉਸ ਨੇ ਪਾਰੀ ਦੇ 15ਵੇਂ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਫਗਾਨਿਸਤਾਨ ਦਾ ਸਕੋਰ 15 ਓਵਰਾਂ ਵਿੱਚ (98/0) ਹੈ।
-
🚨 TEAM NEWS 🚨
— Afghanistan Cricket Board (@ACBofficials) October 23, 2023 " class="align-text-top noRightClick twitterSection" data="
We are going with only one change as we bring @Noor_Ahmad_15 in for @FazalFarooqi10 for today's game. 👍
Here's our full lineup!#AfghanAtalan | #CWC23 | #AFGvPAK | #WarzaMaidanGata pic.twitter.com/Xsei1tqKWb
">🚨 TEAM NEWS 🚨
— Afghanistan Cricket Board (@ACBofficials) October 23, 2023
We are going with only one change as we bring @Noor_Ahmad_15 in for @FazalFarooqi10 for today's game. 👍
Here's our full lineup!#AfghanAtalan | #CWC23 | #AFGvPAK | #WarzaMaidanGata pic.twitter.com/Xsei1tqKWb🚨 TEAM NEWS 🚨

- PAK vs AFG Live Updates: ਅਫਗਾਨਿਸਤਾਨ ਨੇ 10 ਓਵਰਾਂ ਵਿੱਚ 60 ਦੌੜਾਂ ਬਣਾਈਆਂ
ਪਾਕਿਸਤਾਨ ਵੱਲੋਂ ਦਿੱਤੇ 283 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 10 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 60 ਦੌੜਾਂ ਬਣਾ ਲਈਆਂ ਹਨ। ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ 30 ਅਤੇ ਇਬਰਾਹਿਮ ਜ਼ਦਰਾਨ 37 ਦੌੜਾਂ ਬਣਾ ਕੇ ਖੇਡ ਰਹੇ ਹਨ।
- PAK vs AFG Live Updates: ਅਫਗਾਨਿਸਤਾਨ ਦੀ ਪਾਰੀ ਸ਼ੁਰੂ - ਪਹਿਲੇ ਓਵਰ ਵਿੱਚ 10 ਦੌੜਾਂ ਬਣਾਈਆਂ
ਅਫਗਾਨਿਸਤਾਨ ਲਈ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਪਾਰੀ ਦੀ ਸ਼ੁਰੂਆਤ ਕਰਨ ਲਈ ਕ੍ਰੀਜ਼ 'ਤੇ ਆਏ ਹਨ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਪਹਿਲਾ ਓਵਰ ਸੁੱਟਿਆ। ਅਫਗਾਨਿਸਤਾਨ ਨੇ ਪਹਿਲੇ ਓਵਰ 'ਚ ਬਿਨਾਂ ਕੋਈ ਵਿਕਟ ਗੁਆਏ 10 ਦੌੜਾਂ ਬਣਾ ਲਈਆਂ ਹਨ।
-
🚨 PLAYING XI & TOSS 🚨
— Pakistan Cricket (@TheRealPCB) October 23, 2023 " class="align-text-top noRightClick twitterSection" data="
Pakistan win the toss and elect to bat first 🏏
One change to our team today 👇#PAKvAFG | #DattKePakistani | #WeHaveWeWill pic.twitter.com/u7PYuIjQsD
">🚨 PLAYING XI & TOSS 🚨
— Pakistan Cricket (@TheRealPCB) October 23, 2023
Pakistan win the toss and elect to bat first 🏏
One change to our team today 👇#PAKvAFG | #DattKePakistani | #WeHaveWeWill pic.twitter.com/u7PYuIjQsD🚨 PLAYING XI & TOSS 🚨
— Pakistan Cricket (@TheRealPCB) October 23, 2023
Pakistan win the toss and elect to bat first 🏏
One change to our team today 👇#PAKvAFG | #DattKePakistani | #WeHaveWeWill pic.twitter.com/u7PYuIjQsD
- PAK vs AFG Live Updates: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ ਹੈ
ਪਾਕਿਸਤਾਨ ਕ੍ਰਿਕਟ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 282 ਦੌੜਾਂ ਬਣਾਈਆਂ ਹਨ। ਪਾਕਿਸਤਾਨ ਲਈ ਅਬਦੁੱਲਾ ਸ਼ਫੀਕ ਨੇ 58 ਦੌੜਾਂ ਅਤੇ ਸ਼ਾਦਾਬ ਖਾਨ ਅਤੇ ਇਫਤਿਖਾਰ ਅਹਿਮਦ ਨੇ 40-40 ਦੌੜਾਂ ਦਾ ਯੋਗਦਾਨ ਦਿੱਤਾ। ਅਫਗਾਨਿਸਤਾਨ ਲਈ ਨੂਰ ਅਹਿਮਦ ਨੇ ਸਭ ਤੋਂ ਵੱਧ 3 ਵਿਕਟਾਂ ਆਪਣੇ ਨਾਂ ਕੀਤੀਆਂ। ਹੁਣ ਅਫਗਾਨਿਸਤਾਨ ਦੀ ਟੀਮ ਨੂੰ ਜਿੱਤ ਲਈ 281 ਦੌੜਾਂ ਬਣਾਉਣੀਆਂ ਪੈਣਗੀਆਂ।
- PAK vs AFG Live Updates: ਪਾਕਿਸਤਾਨ ਨੇ 250 ਦੌੜਾਂ ਬਣਾਈਆਂ
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ਵਿੱਚ 250 ਦੌੜਾਂ ਬਣਾਈਆਂ।
-
🚨 TEAM NEWS 🚨
— Afghanistan Cricket Board (@ACBofficials) October 23, 2023 " class="align-text-top noRightClick twitterSection" data="
We are going with only one change as we bring @Noor_Ahmad_15 in for @FazalFarooqi10 for today's game. 👍
Here's our full lineup!#AfghanAtalan | #CWC23 | #AFGvPAK | #WarzaMaidanGata pic.twitter.com/Xsei1tqKWb
">🚨 TEAM NEWS 🚨
— Afghanistan Cricket Board (@ACBofficials) October 23, 2023
We are going with only one change as we bring @Noor_Ahmad_15 in for @FazalFarooqi10 for today's game. 👍
Here's our full lineup!#AfghanAtalan | #CWC23 | #AFGvPAK | #WarzaMaidanGata pic.twitter.com/Xsei1tqKWb🚨 TEAM NEWS 🚨
— Afghanistan Cricket Board (@ACBofficials) October 23, 2023
We are going with only one change as we bring @Noor_Ahmad_15 in for @FazalFarooqi10 for today's game. 👍
Here's our full lineup!#AfghanAtalan | #CWC23 | #AFGvPAK | #WarzaMaidanGata pic.twitter.com/Xsei1tqKWb
- PAK vs AFG Live Updates: ਪਾਕਿਸਤਾਨ ਦਾ ਸਕੋਰ 46 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 234 ਦੌੜਾਂ ਹੈ।
ਪਾਕਿਸਤਾਨ ਨੇ 46 ਓਵਰਾਂ 'ਚ 5 ਵਿਕਟਾਂ ਗੁਆ ਕੇ 234 ਦੌੜਾਂ ਬਣਾ ਲਈਆਂ ਹਨ। ਸ਼ਾਦਾਬ ਖਾਨ (22) ਅਤੇ ਇਫਤਿਖਾਰ ਅਹਿਮਦ (16) ਦੌੜਾਂ ਬਣਾ ਕੇ ਕ੍ਰੀਜ਼ 'ਤੇ ਖੜ੍ਹੇ ਹਨ।
- PAK vs AFG ਲਾਈਵ ਅਪਡੇਟਸ: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਬਾਹਰ
ਪਾਕਿਸਤਾਨ ਦਾ ਕਪਤਾਨ ਬਾਬਰ ਅਜਾਨ 94 ਗੇਂਦਾਂ ਵਿੱਚ 72 ਦੌੜਾਂ ਬਣਾ ਕੇ ਆਊਟ ਹੋਇਆ। ਉਸ ਦੀ ਵਿਕਟ ਨੂਰ ਅਹਿਮਦ ਨੂੰ ਮਿਲੀ।
- PAK vs AFG Live Updates: ਬਾਬਰ ਆਜ਼ਮ ਨੇ 69 ਗੇਂਦਾਂ ਵਿੱਚ ਬਣਾਇਆ ਅਰਧ ਸੈਂਕੜਾ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਅਫਗਾਨਿਸਤਾਨ ਖਿਲਾਫ 69 ਗੇਂਦਾਂ 'ਚ 50 ਦੌੜਾਂ ਬਣਾਈਆਂ। ਉਸ ਨੇ ਮੁਸ਼ਕਲ ਸਮੇਂ ਵਿੱਚ ਟੀਮ ਨੂੰ ਸੰਭਾਲਿਆ
- PAK vs AFG Live Updates: ਸੌਦ ਸ਼ਕੀਲ 34 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਆਊਟ
-
A must-win for both teams 🇵🇰 🇦🇫
— ICC Cricket World Cup (@cricketworldcup) October 23, 2023 " class="align-text-top noRightClick twitterSection" data="
Who will take the points in Chennai?#CWC23 #PAKvAFG pic.twitter.com/0DzLXzPOpw
">A must-win for both teams 🇵🇰 🇦🇫
— ICC Cricket World Cup (@cricketworldcup) October 23, 2023
Who will take the points in Chennai?#CWC23 #PAKvAFG pic.twitter.com/0DzLXzPOpwA must-win for both teams 🇵🇰 🇦🇫
— ICC Cricket World Cup (@cricketworldcup) October 23, 2023
Who will take the points in Chennai?#CWC23 #PAKvAFG pic.twitter.com/0DzLXzPOpw
-
ਪਾਕਿਸਤਾਨ ਦੀ ਚੌਥੀ ਵਿਕਟ ਵੀ ਡਿੱਗੀ ਹੈ। ਸੌਦ ਸ਼ਕੀਲ 34 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਨਬੀ ਦਾ ਸ਼ਿਕਾਰ ਬਣੇ
- PAK vs AFG Live Updates: ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਆਊਟ
ਪਾਕਿਸਤਾਨ ਦਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ 3 ਗੇਂਦਾਂ 'ਚ 6 ਦੌੜਾਂ ਬਣਾ ਕੇ ਆਊਟ ਹੋਇਆ। ਨੂਰ ਅਹਿਮਦ ਨੇ ਉਸ ਨੂੰ ਮੁਜੀਬ ਅਹਿਮਦ ਨੇ ਆਊਟ ਕੀਤਾ।
- PAK vs AFG Live Updates: ਨੂਰ ਅਹਿਮਦ ਨੇ ਅਬਦੁੱਲਾ ਸ਼ਫੀਕ ਨੂੰ lbw, ਅਫਗਾਨਿਸਤਾਨ ਨੂੰ ਦਿੱਤਾ ਦੂਜਾ ਵਿਕਟ
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ 75 ਗੇਂਦਾਂ ਵਿੱਚ 58 ਦੌੜਾਂ ਬਣਾ ਕੇ ਆਊਟ ਹੋ ਗਏ। ਨੂਰ ਅਹਿਮਦ ਨੇ ਉਸ ਨੂੰ ਐੱਲ.ਬੀ.ਡਬਲਿਊ
- PAK vs AFG Live Updates: ਪਾਕਿਸਤਾਨ ਨੇ 20 ਓਵਰਾਂ ਵਿੱਚ 1 ਵਿਕਟ ਗੁਆ ਕੇ 100 ਦੌੜਾਂ ਬਣਾਈਆਂ
ਸਲਾਮੀ ਬੱਲੇਬਾਜ਼ ਅਬਦੁੱਲਾ ਆਜ਼ਮ ਦੇ ਅਰਧ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ 20 ਓਵਰਾਂ ਵਿੱਚ 1 ਵਿਕਟ ਗੁਆ ਕੇ 20 ਦੌੜਾਂ ਬਣਾ ਲਈਆਂ ਹਨ।
- PAK vs AFG Live Updates: ਪਾਕਿਸਤਾਨ ਦੇ ਓਪਨਰ ਅਬਦੁੱਲਾ ਆਜ਼ਮ ਨੇ ਲਗਾਇਆ ਅਰਧ ਸੈਂਕੜਾ
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਬਦੁੱਲਾ ਆਜ਼ਮ ਨੇ 62 ਗੇਂਦਾਂ 'ਚ 50 ਦੌੜਾਂ ਬਣਾ ਕੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। 20 ਓਵਰਾਂ ਵਿੱਚ ਪਾਕਿਸਤਾਨ ਦਾ ਸਕੋਰ (100/1)
- PAK vs AFG Live Updates : ਅਜ਼ਮਤੁੱਲਾ ਨੇ ਦਵਾਈ ਅਫਗਾਨਿਸਤਾਨ ਨੂੰ ਪਹਿਲੀ ਵਿਕਟ
ਪਾਕਿਸਤਾਨ ਦੀ ਪਹਿਲੀ ਵਿਕਟ ਪਾਕਿਸਤਾਨੀ ਬੱਲੇਬਾਜ਼ ਇਮਾਮ ਉਲ ਹੱਕ ਦੇ ਰੂਪ 'ਚ ਡਿੱਗੀ। ਅਜ਼ਮਤੁੱਲਾ ਨੇ ਨਵੀਨ ਉਲ ਹੱਕ ਨੂੰ ਕੈਚ ਕਰਕੇ ਇਹ ਵਿਕਟ ਹਾਸਿਲ ਕੀਤੀ।
- PAK vs AFG Live Updates: ਪਾਕਿਸਤਾਨ ਦੀ ਬੱਲੇਬਾਜ਼ੀ ਹੋਈ ਸ਼ੁਰੂ
ਪਾਕਿਸਤਾਨ ਵੱਲੋਂ ਅਬਦੁੱਲਾ ਸ਼ਫੀਕ ਅਤੇ ਇਮਾਮ-ਉਲ-ਹੱਕ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਅਫਗਾਨਿਸਤਾਨ ਲਈ ਸਪਿਨ ਗੇਂਦਬਾਜ਼ ਨਵੀਨ-ਉਲ-ਹੱਕ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਪਾਕਿਸਤਾਨ ਦਾ ਸਕੋਰ (5/1)
- PAK vs AFG Match Live Updates : ਅਫਗਾਨਿਸਤਾਨ ਦਾ ਪਲੇਇੰਗ 11
ਨੂਰ ਅਹਿਮਦ ਨੂੰ ਸ਼ਾਮਲ ਕਰਕੇ ਫਜ਼ਲ ਹੱਕ ਫਾਰੂਕੀ ਨੂੰ ਅਫਗਾਨਿਸਤਾਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਅਫਗਾਨਿਸਤਾਨ ਪਲੇਇੰਗ 11: ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਇਕਰਾਮ ਅਲੀਖਿਲ (ਡਬਲਯੂ), ਮੁਹੰਮਦ ਨਬੀ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਨੂਰ ਅਹਿਮਦ।
PAK vs AFG Match Live Updates: ਪਾਕਿਸਤਾਨ ਦੀ ਟੀਮ ਵਿੱਚ ਇੱਕ ਬਦਲਾਅ, ਮੁਹੰਮਦ ਨਵਾਜ਼ ਦੀ ਜਗ੍ਹਾ ਸ਼ਾਦਾਬ ਖਾਨ ਟੀਮ ਵਿੱਚ ਸ਼ਾਮਲ ਹੋਏ।
ਪਾਕਿਸਤਾਨ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ। ਪਾਕਿਸਤਾਨ ਦੇ ਗੇਂਦਬਾਜ਼ ਮੁਹੰਮਦ ਨਵਾਜ਼ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਸ਼ਾਦਾਬ ਖਾਨ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।
ਪਾਕਿਸਤਾਨ ਦੇ ਪਲੇਇੰਗ 11: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਉਸਾਮਾ ਮੀਰ, ਸ਼ਾਹੀਨ ਅਫਰੀਦੀ, ਹਸਨ ਅਲੀ, ਹਰਿਸ ਰਾਊਫ।
- PAK vs AFG Match Live Updates: ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ
ਵਿਸ਼ਵ ਕੱਪ 2023 ਦੇ 22ਵੇਂ ਮੈਚ ਲਈ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਚੇਨਈ: ਵਿਸ਼ਵ ਕੱਪ 2023 ਦਾ ਅੱਜ 22ਵਾਂ ਮੈਚ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਸ਼ਵ ਕੱਪ ਦਾ ਆਪਣਾ ਪੰਜਵਾਂ ਮੈਚ ਖੇਡ ਰਿਹਾ ਹੈ। ਪਾਕਿਸਤਾਨ ਜਿੱਥੇ ਕਮਜ਼ੋਰ ਅਫਗਾਨਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਦਾ ਤੀਜਾ ਮੈਚ ਜਿੱਤਣਾ ਚਾਹੇਗਾ, ਉਥੇ ਅਫਗਾਨਿਸਤਾਨ ਦਾ ਟੀਚਾ ਹੰਗਾਮਾ ਕਰਨ ਦਾ ਹੋਵੇਗਾ। ਵੈਸੇ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾਇਆ ਹੈ। ਅਫਗਾਨਿਸਤਾਨ ਇਸ ਮੈਚ ਲਈ ਉਤਰ ਚੁੱਕਿਆ ਹੈ ਤੇ ਇਸ ਵਾਰ ਉਸਦਾ ਮਨੋਬਲ ਘੱਟ ਨਹੀਂ ਹੈ। ਅਜਿਹੇ 'ਚ ਅਫਗਾਨਿਸਤਾਨ ਨੂੰ ਹਲਕੇ 'ਚ ਲੈਣਾ ਪਾਕਿਸਤਾਨ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਵਿਚਾਲੇ 7 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਪਾਕਿਸਤਾਨ ਨੇ ਸਾਰੇ 7 ਮੈਚ ਜਿੱਤੇ ਹਨ। ਹਾਲਾਂਕਿ ਅਫਗਾਨਿਸਤਾਨ ਨੇ ਕੁਝ ਮੈਚਾਂ 'ਚ ਪਾਕਿਸਤਾਨ ਨੂੰ ਸਖਤ ਮੁਕਾਬਲਾ ਦਿੱਤਾ ਹੈ। ਹੁਣ ਅਫਗਾਨਿਸਤਾਨ ਦਾ ਟੀਚਾ 7-0 ਦੇ ਖਰਾਬ ਰਿਕਾਰਡ ਨੂੰ 7-1 ਨਾਲ ਬਦਲਣਾ ਹੋਵੇਗਾ। ਅਫਗਾਨਿਸਤਾਨ ਕੋਲ ਰਾਸ਼ਿਦ ਖਾਨ ਵਰਗਾ ਸਟਾਰ ਸਪਿਨਰ ਅਤੇ ਮੁਹੰਮਦ ਨਬੀ ਵਰਗਾ ਸਟਾਰ ਆਲਰਾਊਂਡਰ ਹੈ। ਇਸ ਲਈ ਪਾਕਿਸਤਾਨ ਦੇ ਕੋਲ ਬਾਬਰ ਆਜ਼ਮ ਹੈ ਜੋ ਵਨਡੇ ਵਿੱਚ ਨੰਬਰ ਇੱਕ ਰੈਂਕਿੰਗ ਰੱਖਦਾ ਹੈ।
ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਵੀ ਆਸਟ੍ਰੇਲੀਆ ਖਿਲਾਫ ਪਿਛਲੇ ਮੈਚ 'ਚ ਲੈਅ ਫੜ ਲਈ ਹੈ, ਅਜਿਹੇ 'ਚ ਅਫਗਾਨ ਬੱਲੇਬਾਜ਼ ਨੂੰ ਸਾਵਧਾਨ ਰਹਿਣਾ ਹੋਵੇਗਾ।