ETV Bharat / sports

world cup 2019 : ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ - west indies

ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਉਮੀਦ ਲੈ ਕੇ ਸਟੇਡੀਅਮ ਪਹੁੰਚੇ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਤਮ-ਵਿਸ਼ਵਾਸ ਨਾਲ ਭਰਪੂਰ ਇੰਗਲੈਂਡ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਟੀਮ ਨੂੰ 8 ਵਿਕਟਾਂ ਦੇ ਅੰਤਰ ਨਾਲ ਦਰੜ ਦਿੱਤਾ। ਜੋ ਰੂਟ ਦੇ ਸੈਂਕੜੇ ਨੇ ਇੰਗਲੈਂਡ ਨੂੰ ਜਿੱਤ ਤੱਕ ਪਹੁੰਚਾ ਦਿੱਤਾ।

ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ
author img

By

Published : Jun 15, 2019, 2:48 AM IST

ਨਵੀਂ ਦਿੱਲੀ : ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਆਸ ਲੈ ਕੇ ਸਟੇਡਿਅਮ ਵਿੱਚ ਆਏ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

ਆਤਮ-ਵਿਸ਼ਵਾਸ ਨਾਲ ਭਰੀ ਹੋਈ ਇੰਗਲੈਂਡ ਦੀ ਟੀਮ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਇੰਗਲੈਂਡ ਦੀ ਜਿੱਤ ਵਿੱਚ ਉਸ ਦੇ ਥੰਮ ਮੰਨੇ ਜਾਂਦੇ ਜੋ ਰੂਟ ਨੇ ਨਾਬਾਦ ਸੈਂਕੜਾ ਲਾਇਆ। ਮੇਜ਼ਬਾਨ ਟੀਮ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੂੰ 212 ਦੌੜਾਂ ਦੇ ਛੋਟੇ ਸਕੋਰ ਤੇ ਹੀ ਸਮੇਟ ਦਿੱਤਾ ਅਤੇ ਬਾਅਦ ਵਿੱਚ ਟੀਚੇ ਨੂੰ ਮਹਿਜ਼ 2 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਰੂਟ ਦੇ ਨਾਲ ਬੇਨ ਸਟੋਕਸ 6 ਗੇਂਦਾਂ ਤੇ 10 ਦੌੜਾਂ ਬਣਾ ਕੇ ਨਾਬਾਦ ਰਹੇ।

ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ।

ਮੈਚ ਵਿੱਚ ਰੂਟ ਨੇ ਦੋਹਰਾ ਪ੍ਰਦਰਸ਼ਨ ਕਰਦੇ ਹੋਏ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ। ਜਿਸ ਕਰ ਕੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਇੰਗਲੈਂਡ ਨੇ 4 ਮੈਚਾਂ ਵਿੱਚੋਂ 3 ਮੈਚਾਂ ਵਿੱਚ ਜਿੱਤ ਨਾਲ 6 ਅੰਕ ਹੋ ਗਏ ਹਨ ਜਦਕਿ ਵੈਸਟ ਇੰਡੀਜ਼ ਨੇ 4 ਮੈਚਾਂ ਵਿੱਚ ਕੇਵਲ 6 ਅੰਕ ਹੀ ਹਨ।

Intro:Body:

world cup 2019 : ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ

world cup 2019 : England beats West indies.

ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਉਮੀਦ ਲੈ ਕੇ ਸਟੇਡੀਅਮ ਪਹੁੰਚੇ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਤਮ-ਵਿਸ਼ਵਾਸ ਨਾਲ ਭਰਪੂਰ ਇੰਗਲੈਂਡ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਟੀਮ ਨੂੰ 8 ਵਿਕਟਾਂ ਦੇ ਅੰਤਰ ਨਾਲ ਦਰੜ ਦਿੱਤਾ। ਜੋ ਰੂਟ ਦੇ ਸੈਂਕੜੇ ਨੇ ਇੰਗਲੈਂਡ ਨੂੰ ਜਿੱਤ ਤੱਕ ਪਹੁੰਚਾ ਦਿੱਤਾ।

ਨਵੀਂ ਦਿੱਲੀ : ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਆਸ ਲੈ ਕੇ ਸਟੇਡਿਅਮ ਵਿੱਚ ਆਏ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। 

ਆਤਮ-ਵਿਸ਼ਵਾਸ ਨਾਲ ਭਰੀ ਹੋਈ ਇੰਗਲੈਂਡ ਦੀ ਟੀਮ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਇੰਗਲੈਂਡ ਦੀ ਜਿੱਤ ਵਿੱਚ ਉਸ ਦੇ ਥੰਮ ਮੰਨੇ ਜਾਂਦੇ ਜੋ ਰੂਟ ਨੇ ਨਾਬਾਦ ਸੈਂਕੜਾ ਲਾਇਆ। ਮੇਜ਼ਬਾਨ ਟੀਮ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੂੰ 212 ਦੌੜਾਂ ਦੇ ਛੋਟੇ ਸਕੋਰ ਤੇ ਹੀ ਸਮੇਟ ਦਿੱਤਾ ਅਤੇ ਬਾਅਦ ਵਿੱਚ ਟੀਚੇ ਨੂੰ ਮਹਿਜ਼ 2 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਰੂਟ ਦੇ ਨਾਲ ਬੇਨ ਸਟੋਕਸ 6 ਗੇਂਦਾਂ ਤੇ 10 ਦੌੜਾਂ ਬਣਾ ਕੇ ਨਾਬਾਦ ਰਹੇ।

ਮੈਚ ਵਿੱਚ ਰੂਟ ਨੇ ਦੋਹਰਾ ਪ੍ਰਦਰਸ਼ਨ ਕਰਦੇ ਹੋਏ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ। ਜਿਸ ਕਰ ਕੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਇੰਗਲੈਂਡ ਨੇ 4 ਮੈਚਾਂ ਵਿੱਚੋਂ 3 ਮੈਚਾਂ ਵਿੱਚ ਜਿੱਤ ਨਾਲ 6 ਅੰਕ ਹੋ ਗਏ ਹਨ ਜਦਕਿ ਵੈਸਟ ਇੰਡੀਜ਼ ਨੇ 4 ਮੈਚਾਂ ਵਿੱਚ ਕੇਵਲ 6 ਅੰਕ ਹੀ ਹਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.